Advertisement - Remove

ਸਾਲ - Example Sentences

sāla  saala
ਜੇਕਰ ਅਸੀਂ 2013 ਦੀ ਰਫ਼ਤਾਰ ਨਾਲ ਦੇਖੀਏ ਤਾਂ ਐੱਲਪੀਜੀ ਗੈਸ ਕਨੈਕਸ਼ਨ ਗ਼ਰੀਬ ਨੂੰ, ਗ਼ਰੀਬ ਮਾਂ ਨੂੰ ਧੂੰਆਂ-ਮੁਕਤ ਬਣਾਉਣ ਵਾਲਾ ਚੁੱਲ੍ਹਾ, ਜੇਕਰ 2013 ਦੀ ਰਫ਼ਤਾਰ ’ਤੇ ਚੱਲੇ ਹੁੰਦੇ ਤਾਂ ਉਸ ਕੰਮ ਨੂੰ ਪੂਰਾ ਕਰਨ ਵਿੱਚ ਸ਼ਾਇਦ 100 ਸਾਲ ਵੀ ਘੱਟ ਰਹਿ ਜਾਂਦੇ, ਜੇਕਰ 2013 ਦੀ ਰਫ਼ਤਾਰ ਨਾਲ ਚੱਲੇ ਹੁੰਦੇ ਤਾਂ।
If we talk about providing smoke free LPG gas connection to the poor and to the poor mothers, at the rate in which it was done in 2013, it could not have been completed even in a 100 years.
ਲੇਕਿਨ ਚਾਰ ਸਾਲ ਵਿੱਚ ਦੇਸ਼ ਬਦਲਾਅ ਮਹਿਸੂਸ ਕਰ ਰਿਹਾ ਹੈ।
However, the country has been experiencing change for the last four years.
ਭਾਈਓ-ਭੈਣੋਂ ਅੱਜ ਸਾਡੇ ਦੇਸ਼ ਵਿੱਚ 65% ਜਨਸੰਖਿਆ 35 ਸਾਲ ਦੀ ਉਮਰ ਦੀ ਹੈ।
Brothers and sisters, today, about 65% of the population in the country is below 35 years of age.
ਇਸ ਲਈ ਜਦੋਂ ਅਜ਼ਾਦੀ ਦੇ 75 ਸਾਲ ਹੋਣਗੇ, ਉਦੋਂ ਤੱਕ ਦੇਸ਼ ਦੇ ਕਿਸਾਨਾਂ ਨੂੰ ਨਾਲ ਲੈ ਕੇ ਖੇਤੀਬਾੜੀ ਵਿੱਚ ਆਧੁਨਿਕਤਾ ਅਤੇ ਵਿਭਿੰਨਤਾ ਲਿਆ ਕੇ, ਨੂੰ ਅੱਗੇ ਲਿਜਾਣਾ ਚਾਹੁੰਦੇ ਹਾਂ।
So in order to realize this promise by 75th year of Independence, we want to move along with the farmers in that direction by bringing modernity and diversity in agricultural sector.
ਸਭ ਤੋਂ ਵੱਡੀ ਗੱਲ ਹੈ ਆਉਣ ਵਾਲੇ ਦਿਨਾਂ ਵਿੱਚ ਜੰਮੂ ਕਸ਼ਮੀਰ ਦੇ ਪਿੰਡ ਦਾ ਹਰ ਇਨਸਾਨ ਮੈਥੋਂ ਇੱਕ ਸਾਲ ਤੋਂ ਮੰਗ ਕਰ ਰਿਹਾ ਸੀ, ਉਥੋਂ ਦੇ ਪੰਚ ਮੈਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਆ ਕੇ ਮਿਲਦੇ ਸਨ ਅਤੇ ਮੰਗ ਕਰਦੇ ਸਨ ਕਿ ਜੰਮੂ ਕਸ਼ਮੀਰ ਵਿੱਚ ਸਾਨੂੰ ਪੰਚਾਇਤਾਂ ਦੀਆਂ ਚੋਣਾਂ ਕਰਵਾ ਦਿਓ।
The biggest thing is that during the past one year village headmen from Jammu and Kashmir in large numbers have been meeting me with the request to hold Panchayat elections there.
Advertisement - Remove
ਭਾਰਤੀ ਸੰਗਠਨ ਅਰਵਿੰਦ ਆਈ ਕੇਅਰ ਸਿਸਟਮ ਨੇ ਪਹਿਲੇ ਸਾਲ ਇਹ ਐਵਾਰਡ ਜਿੱਤਿਆ ਸੀ।
Aravind Eye Care System, an Indian organisation, won the award in the first year.
ਅਸੀਂ ਅਫ਼ਰੀਕੀ ਯੂਨੀਅਨ ਵੱਲੋਂ 2018 ਦੇ ਸਾਲ ਨੂੰ ਭ੍ਰਿਸ਼ਟਾਚਾਰ ਦੇ ਟਾਕਰੇ ਦਾ ਸਾਲ ਐਲਾਨਣ ਦੀ ਪ੍ਰਸ਼ੰਸਾ ਕਰਦੇ ਹਾਂ।
We commend the African Union on choosing 2018 as the year of combating corruption.
ਕਰਨਾਟਕ ਦਾ ਕੋਪਾਲ ਜ਼ਿਲ੍ਹਾ, ਇਸ ਜ਼ਿਲ੍ਹੇ ਵਿੱਚ ਸੋਲਾਂ ਸਾਲ ਦੀ ਉਮਰ ਦੀ ਇੱਕ ਬੇਟੀ ਮੱਲੰਮਾ-ਇਸ ਬੇਟੀ ਨੇ ਆਪਣੇ ਪਰਿਵਾਰ ਦੇ ਖਿਲਾਫ਼ ਹੀ ਸੱਤਿਆਗ੍ਰਹਿ ਕਰ ਦਿੱਤਾ।
In Koppal district of Karnataka, a sixteen year old girl Mallamma started a Satyagrah against her own family.
ਇਹ ਇਸ ਸਾਲ ਅਗਸਤ ਦਾ ਮਹੀਨਾ ਯਾਦ ਰਹੇਗਾ।
The month of August this year has become memorable.
ਵੈਸਟ ਅੰਸਾਰੀ ਨਗਰ ਅਤੇ ਆਯੁਰ ਵਿਗਿਆਨ ਨਗਰ ਕੈਂਪੱਸਾਂ ਵਿੱਚ ਮੌਜੂਦਾ ਰਿਹਾਇਸ਼ੀ ਇਕਾਈਆਂ 50-60 ਸਾਲ ਪੁਰਾਣੀਆਂ ਹਨ ਅਤੇ ਉਨ੍ਹਾਂ ਦੀ ਉਪਯੋਗਤਾ ਹੁਣ ਖ਼ਤਮ ਹੋ ਚੁੱਕੀ ਹੈ।
The present residential accommodations at West Ansari Nagar and Ayur Vigyan Nagar campuses are more than 50-60 years old and have outlived their utility.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading