Advertisement - Remove

ਸਾਲ - Example Sentences

sāla  saala
ਇਸ ਨਾਲ ਹੜ੍ਹ ਦੀ ਸਮੱਸਿਆ ਹੀ ਖ਼ਤਮ ਨਹੀਂ ਹੋਵੇਗੀ ਸਗੋਂ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਯਾਤਰਾ ਸਾਰਾ ਸਾਲ ਜਾਰੀ ਰਹਿ ਸਕੇਗੀ।
This would not only address the flooding related concerns, but also ensure smooth, hassle free, all-weather pilgrimage to the Holy Gurudwara Kartarpur Sahib, throughout the year.
ਭਾਰਤ ਨੇ ਪਾਕਿਸਤਾਨ ਨੂੰ ਤਾਕੀਦ ਕੀਤੀ ਕਿ ਉਹ ਤੀਰਥ ਯਾਤਰੀਆਂ ਦੀਆਂ ਇਨ੍ਹਾਂ ਭਾਵਨਾਵਾਂ ਦੀ ਕਦਰ ਕਰੇ ਕਿ ਉਨ੍ਹਾਂ ਨੂੰ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪੂਰਾ ਸਾਲ ਬੇ-ਰੋਕਟੋਕ, ਅਸਾਨ ਦਰਸ਼ਨਾਂ ਦਾ ਮੌਕਾ ਹਾਸਲ ਹੋਵੇ।
India urged Pakistan to take into consideration the sentiments of the pilgrims to have smooth, easy, unrestricted access throughout the year to be able to visit the Holy Gurudwara Kartarpur Sahib.
ਫਾਸਟ ਟਰੈਕ ਪ੍ਰਣਾਲੀ ਦੀ ਡੀਪੀਆਈਆਈਟੀ ਦੀ ਸਕੱਤਰ ਅਤੇ ਭਾਰਤ ਵਿੱਚ ਇਟਲੀ ਦੇ ਰਾਜਦੂਤ ਦੇ ਪੱਧਰ 'ਤੇ ਸਾਲ ਵਿੱਚ ਦੋ ਵਾਰ ਸਮੀਖਿਆ ਕੀਤੀ ਜਾਵੇਗੀ।
The fast-track system will be reviewed twice a year at the level of Secretary, DPIIT and Italian Ambassador in India.
ਫਾਸਟ ਟਰੈਕ ਪ੍ਰਣਾਲੀ ਆਰਥਿਕ ਵਿਕਾਸ ਮੰਤਰਾਲੇ , ਇਟਲੀ ਦੇ ਅੰਤਰਰਾਸ਼ਟਰੀਕਰਨ ਅਤੇ ਵਪਾਰ ਸੰਵਰਧਨ (ਪ੍ਰਮੋਸ਼ਨ) ਦੇ ਡਾਇਰੈਕਟਰ ਜਨਰਲ ਤੇ ਇਟਲੀ ਵਿੱਚ ਭਾਰਤੀ ਦੂਤਾਵਾਸ ਦੇ ਪੱਧਰ 'ਤੇ ਸਾਲ ਵਿੱਚ ਦੋ ਵਾਰ ਸਮੀਖਿਆ ਕੀਤੀ ਜਾਵੇਗੀ।
The fast-track system will be reviewed twice a year at the level of Director General for Internationalization and Trade Promotion, Ministry of Economic Development, Italy and Indian Ambassador in Italy.
ਇਸ ਸਾਲ ਦੇ ਸ਼ੁਰੂ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਇਸ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ ਸੀ।
The Museum was inaugurated by the Honble Prime Minister Shri Narendra Modi earlier this year.
Advertisement - Remove
ਐਲਾਨੇ ਗਏ ਸਮਰੱਥਾ ਵਰਤੋਂ ਦੇ ਫੈਕਟਰ (ਸੀਯੂਐੱਫ) ਵਿੱਚ ਸੋਧ ਕਰਕੇ ਇਸ ਨੂੰ 3 ਸਾਲ ਤੱਕ ਕਰ ਦਿੱਤਾ ਗਿਆ ਹੈ।
The window for revision of declared Capacity Utilisation Factor (CUF) of wind power project has been increased to three years.
ਐਲਾਨਿਆ ਹੋਏ ਸੀਯੂਐੱਫ ਨੂੰ ਹੁਣ ਉਨ੍ਹਾਂ ਦੇ ਕਮਰਸ਼ੀਅਲ ਅਪ੍ਰੇਸ਼ਨ ਦੀ ਤਰੀਕ ਤੋਂ 3 ਸਾਲ ਵਿੱਚ ਇੱਕ ਵਾਰ ਸੋਧਣ ਦੀ ਇਜਾਜ਼ਤ ਮਿਲੇਗੀ। ਪਹਿਲਾਂ ਇਹ ਇਜਾਜ਼ਤ ਇੱਕ ਸਾਲ ਵਿੱਚ ਇੱਕ ਵਾਰ ਦਿੱਤੀ ਜਾਂਦੀ ਸੀ।
The declared CUF is now allowed to revise once within three year of commercial operation date, which was earlier allowed within one year only.
ਇਸ ਵਿੱਚ ਇਸ ਸਾਲ ਮਨਾਈ ਜਾ ਰਹੀ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਵੀ ਦਰਸਾਇਆ ਜਾਵੇਗਾ ।
It will also showcase the 150thBirth Anniversary of Mahatma Gandhi being celebrated this year.
ਹਰ ਪੰਜ ਸਾਲ ਵਿੱਚ ਇੱਕ ਵਾਰ ਆਯੋਜਿਤ ਕੀਤੇ ਜਾਣ ਵਾਲੇ ਵਰਲਡ ਐਕਸਪੋ ਵਿੱਚ ਭਾਰਤ ਦਾ ਪਵੇਲੀਅਨ (ਮੰਡਪ) ਯਕੀਨੀ ਕਰਨ ਲਈ ਭਾਰਤ ਤੇ ਵਰਲਡ ਐਕਸਪੋ 2020 ਨੇ 10 ਅਪ੍ਰੈਲ 2018 ਨੂੰ ਪ੍ਰਤੀਭਾਗੀ ਐਗਰੀਮੈਂਟ ਉੱਤੇ ਦਸਤਖ਼ਤ ਕੀਤੇ ਸਨ ।
India and World Expo 2020 signed participants contract on 10th April 2018 for Indias pavilion in the prestigious World Expo held once in five years.
ਵੈਸੇ ਮੈਂ 20 ਸਾਲ ਪਹਿਲਾਂ ਕਰਗਿਲ ਉਦੋਂ ਵੀ ਗਿਆ ਸੀ, ਜਦੋਂ ਯੁੱਧ ਆਪਣੇ ਸਿਖਰਾਂ ਤੇ ਸੀ।
Although I had been to Kargil 20 years back too, when the war was at its peak.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading