Advertisement - Remove

ਸਾਲ - Example Sentences

Popularity:
Difficulty:
sāla  saala
ਪਿਛਲੀ ਸਰਕਾਰ ਦੇ ਤਿੰਨ ਸਾਲ ਦੇ ਕੰਮ ਦੀ ਰਫ਼ਤਾਰ ਅਤੇ ਸਾਡੀ ਸਰਕਾਰ ਦੇ ਤਿੰਨ ਸਾਲ ਦੀ ਕੰਮ ਦੀ ਰਫ਼ਤਾਰ ਵਿੱਚ ਫਰਕ ਸਾਫ਼ ਨਜ਼ਰ ਆਉਂਦਾ ਹੈ।
One can see a clear difference in the pace of work during the three years of the previous government and this government.
– ਸਾਡੀ ਸਰਕਾਰ ਨੇ ਆਪਣੇ ਤਿੰਨ ਸਾਲ ਵਿੱਚ 34 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਦੇ ਨੈਸ਼ਨਲ ਹਾਈਵੇ ਬਣਾਉਣ ਦਾ ਕੰਮ ਦਿੱਤਾ ਹੈ।
Our government has awarded the work to construct 34,000 kilometers long national highways in its three years.
ਸਾਡੀ ਸਰਕਾਰ ਨੇ ਆਪਣੇ ਤਿੰਨ ਸਾਲ ਵਿੱਚ ਇਸ ਸੈਕਟਰ ‘ਤੇ 10 ਹਜ਼ਾਰ 600 ਕਰੋੜ ਰੁਪਏ ਤੋਂ ਵੀ ਜ਼ਿਆਦਾ ਖਰਚ ਕੀਤੇ ਹਨ।
Our government has spent more than Rs. 10,600 crores in this sector in the three years.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਇਹ ਕਲਪਨਾ ਕਰਨੀ ਮੁਸ਼ਕਲ ਸੀ ਕਿ ਭਾਰਤ 5 ਟ੍ਰਿਲਿਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਦਸ਼ਾ ਵਿੱਚ ਅੱਗੇਵਧ ਰਿਹਾ ਹੈ ਅਤੇ ਕਾਰੋਬਾਰੀ ਸੁਗਮਤਾ ਦੇ ਰੈਂਕ ਵਿੱਚ ਅੱਗੇ ਵਧ ਰਿਹਾ ਹੈ।
He said that a few years ago, it was difficult to imagine India surging towards becoming a five trillion dollar economy, and rising up the ranks in the ease of doing business.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਇਹ ਕਲਪਨਾ ਕਰਨੀ ਮੁਸ਼ਕਲ ਸੀ ਕਿ ਭਾਰਤ 5 ਟ੍ਰਿਲਿਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਦਸ਼ਾ ਵਿੱਚ ਅੱਗੇ ਵਧ ਰਿਹਾ ਹੈ ਅਤੇ ਕਾਰੋਬਾਰੀ ਸੁਗਮਤਾ ਦੇ ਰੈਂਕ ਵਿੱਚ ਅੱਗੇ ਵਧ ਰਿਹਾ ਹੈ।
He said that a few years ago, it was difficult to imagine India surging towards becoming a five trillion dollar economy, and rising up the ranks in the ease of doing business.
Advertisement - Remove
ਇੱਕ ਪ੍ਰੋਗਰਾਮ ਵਿੱਚ ਠੀਕ ਉਸੇ ਸਥਾਨ ’ਤੇ ਤਿਰੰਗਾ ਲਹਿਰਾਇਆ ਗਿਆ, ਜਿੱਥੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ 75 ਸਾਲ ਪਹਿਲਾਂ ਤਿਰੰਗਾ ਲਹਿਰਾਇਆ ਸੀ।
At an event, our tricolour was unfurled at the very site where Netaji Subhash Bose had unfurled it exactly 75 years ago.
ਇਹ ਸਮਝੌਤਾ ਪੰਜ ਸਾਲ ਦੀ ਮਿਆਦ ਲਈ ਲਾਗੂ ਹੋਵੇਗਾ।
This MoU shall remain in force for a period of five years.
ਉਨ੍ਹਾਂ ਕਿਹਾ, “36 ਸਾਲ ਬੀਤਣ ਦੇ ਬਾਅਦ ਵੀ ਅਸਾਮ ਸਮਝੌਤੇ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ ਅਤੇ ਸਿਰਫ਼ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੀ ਇਸ ਨੂੰ ਪੂਰਾ ਕਰੇਗੀ।”
He said, “36 years have passed Assam accord has not been implemented yet and only Modi-led government would fulfil this.”
ਇਹ ਸਮਝੌਤਾ ਪੰਜ ਸਾਲ ਤੱਕ ਲਾਗੂ ਰਹੇਗਾ।
It will remain in force for a period of five years.
ਤਿੰਨ ਸਾਲ ਦੌਰਾਨ 3-4 ਨਵੇਂ ਐੱਮਐੱਲਐੱਫਸੀ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ 360 ਕਰੋੜ ਰੁਪਏ ਦੇ ਖਰਚੇ ਦਾ ਪ੍ਰਸਤਾਵ ਰੱਖਿਆ ਗਿਆ ਹੈ।
The outlay of Rs 360 crore has been proposed to support 3-4 new MLFACs, for the three years.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading