Advertisement - Remove

ਸਾਲ - Example Sentences

Popularity:
Difficulty:
sāla  saala
ਸਾਲ 2018-2022 ਲਈ ਭਾਰਤ ਗਣਰਾਜ ਦੀ ਸਰਕਾਰ ਅਤੇ ਸੇਸ਼ਲਸ ਗਣਰਾਜ ਦੀ ਸਰਕਾਰ ਦਰਮਿਆਨ ਸੱਭਿਆਚਾਰਕ ਆਦਾਨ ਪ੍ਰਦਾਨ ਪ੍ਰੋਗਰਾਮ
Cultural Exchange Programme between the Governmepnt of the Republic of India and the Government of the Republic of Seychelles for the years 2018-2022
ਪ੍ਰਧਾਨ ਮੰਤਰੀ ਨੇ ਇਸ ਸਾਲ ਜੂਨ ਵਿਚ ਹੋਏ ਆਪਣੇ ਅਮਰੀਕਾ ਦੌਰੇ ਦੌਰਾਨ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਦੌਰਾਨ ਹੋਈ ਵਿਸਤ੍ਰਿਤ, ਸਪਸ਼ਟ ਅਤੇ ਲਾਹੇਵੰਦ ਗੱਲਬਾਤ ਨੂੰ ਯਾਦ ਕੀਤਾ।
Prime Minister recalled his wide-ranging, candid, and fruitful discussions with President Trump during his visit to the United States in June this year.

ਜਦੋਂ ਅਗਸਤ ਕ੍ਰਾਂਤੀ ਦੇ 25 ਸਾਲ ਹੋਏ, 50 ਸਾਲ ਹੋਏ, ਦੇਸ਼ ਦੇ ਸਾਰੇ ਲੋਕਾਂ ਨੇ ਉਨ੍ਹਾਂ ਘਟਨਾਵਾਂ ਨੂੰ ਯਾਦ ਕੀਤਾ ਸੀ।
As we commemorate the 75th year of this event today, it indeed a matter of pride for us.
ਹਰੇਕ ਏਟੀਐੱਲ ਨੂੰ ਪਹਿਲੇ ਸਾਲ ਵਿੱਚ 12 ਲੱਖ ਰੁਪਏ ਦਾ ਅਨੁਦਾਨ ਦਿੱਤਾ ਜਾਂਦਾ ਹੈ ਅਤੇ ਏਟੀਐੱਲ ਉਪਕਰਣਾਂ ਦੇ ਰੱਖਰਖਾਅ ਅਤੇ ਸੰਚਾਲਨਾਤਮਕ ਖ਼ਰਚੇ ਦੇ ਤੌਰ ’ਤੇ ਅਗਲੇ ਚਾਰ ਵਰ੍ਹਿਆਂ ਲਈ ਵੱਧ ਤੋਂ ਵੱਧ 2 ਲੱਖ ਰੁਪਏ ਪ੍ਰਤੀ ਸਾਲ ਦਿੱਤੇ ਜਾਂਦੇ ਹਨ ।
Each ATL receives a grant in aid of Rs. 12 lakhs in the first year , and upto 2 lakhs per year for subsequent 4 years, for maintenance of the ATL equipment and operational expenses.
Advertisement - Remove
ਹਰੇਕ ਇਨਕਿਊਬੇਟਰ ਵੱਲੋਂ ਹਰੇਕ 4 ਸਾਲ ਵਿੱਚ ਟੈਕਨੋਲੋਜੀ ਨਾਲ ਚੱਲਣ ਵਾਲੇ 50-60 ਇਨੋਵੇਟਿਵੇ ਸਟਾਰਟਅੱਪसससਸ ਚਲਾਏ ਜਾਣ ਦੀ ਉਮੀਦ ਹੈ।
Each incubator is expected to foster 50-60 technology driven innovative Startups every four years.
ਹਰੇਕ ਇਨਕਿਊਬੇਟਰ ਵੱਲੋਂ ਹਰੇਕ 4 ਸਾਲ ਵਿੱਚ ਟੈਕਨੋਲੋਜੀ ਨਾਲ ਚੱਲਣ ਵਾਲੇ 50-60 ਇਨੋਵੇਟਿਵੇ ਸਟਾਰਟਅੱਪਸ ਚਲਾਏ ਜਾਣ ਦੀ ਉਮੀਦ ਹੈ।
Each incubator is expected to foster 50-60 technology driven innovative Startups every four years.
ਪ੍ਰਧਾਨ ਮੰਤਰੀ ਨੇ ਇਸ ਸਾਲ ਜੂਨ ਵਿੱਚ ਰਾਸ਼ਟਰਪਤੀ ਟਰੰਪ ਨਾਲ ਸਕਾਰਾਤਮਕ ਅਤੇ ਦੂਰਗਾਮੀ ਵਾਰਤਾ ਤੋਂ ਬਾਅਦ ਦੁਵੱਲੀ ਰਣਨੀਤਕ ਭਾਈਵਾਲੀ ਅੱਗੇ ਵਧਣ ਦੀ ਪ੍ਰਸ਼ੰਸਾ ਕਰਦਿਆਂ ਜ਼ਿਕਰ ਕੀਤਾ।
Prime Minister noted with appreciation the firm upward trajectory in the bilateral strategic partnership following the positive and far-reaching talks with President Trump in June this year.

ਮੇਘਾਲਿਆ ਦੇ ਸਾਡੇ ਕਿਸਾਨਾਂ ਨੇ ਸਾਲ 2015-16 ਦੌਰਾਨ, ਪਿਛਲੇ 5 ਸਾਲਾਂ ਦੀ ਤੁਲਨਾ ਵਿੱਚ ਰਿਕਾਰਡ ਪੈਦਾਵਾਰ ਕੀਤੀ ਹੈ।
Our farmers in Meghalaya, in the year 2015-16, achieved record production as compared to the last five years.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading