Advertisement - Remove

ਸਾਲ - Example Sentences

sāla  saala
ਰਾਸ਼ਟਰਪਤੀ ਨੇ ਇਸ ਗੱਲ ਉੱਤੇ ਖੁਸ਼ੀ ਪ੍ਰਗਟਾਈ ਕਿ ਭਾਰਤ ਅਤੇ ਰੂਸ ਦੇ ਦੋ-ਪੱਖੀ ਵਪਾਰ ਵਿੱਚ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ 22% ਦਾ ਵਾਧਾ ਹੋਇਆ।
The President was happy to note that bilateral trade between India and Russia registered a growth of 22 in the first six months of this year.
ਇਸ ਮੌਕੇ ਉਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਨੱਡਾ ਨੇ ਕਿਹਾ ਕਿ ਇਹ ਸਾਲ ਕਾਫੀ ਅਹਿਮ ਹੈ ਕਿਉਂਕਿ ਇਸ ਵਿੱਚ ਰਾਸ਼ਟਰੀ ਸਿਹਤ ਨੀਤੀ 2017 ਨੂੰ ਪ੍ਰਵਾਨਗੀ ਮਿਲੀ ਹੈ ਜਿਸ ਵਿੱਚ ਇਹ ਵਿਵਸਥਾ ਹੈ ਕਿ ਕਿਸੇ ਨੂੰ ਵੀ ਵਿੱਤੀ ਤਕਲੀਫ ਵਿੱਚ ਪਾਏ ਬਿਨਾਂ ਸਭ ਤੋਂ ਉੱਚਾ ਸੰਭਵ ਸਿਹਤ ਪੱਧਰ ਹਾਸਲ ਕੀਤਾ ਜਾਵੇ।
Addressing the participants, Shri Nadda stated that this year is significant as the National Health Policy 2017 has been approved which envisages the attainment of the highest possible level of health without anyone having to face financial hardship as a consequence.
ਸਾਥੀਓ, ਇਹ ਸਾਲ ਭਾਰਤੀ ਨੌਸੈਨਾ ਦੀ ਸਬਮਰੀਨ ਆਰਮ ਦਾ ਗੋਲਡਨ ਜੁਬਲੀ ਸਾਲ ਹੈ।
Friends, this year is the golden jubilee of the Indian Navy's Submarine Arm.
ਇਸ ਸਾਲ ਵੀ ਭਾਰਤੀ ਨੌਸੈਨਾ ਨੇ ਹਿੰਦ ਮਹਾਸਾਗਰ 'ਚ ਆਪਣੀ ਬਹਾਦਰੀ ਨਾਲ ਦੁਨੀਆ ਦਾ ਧਿਆਨ ਖਿੱਚਿਆ ਹੈ।
This year also the Indian Navy has attracted the world's attention with its valor in the Indian Ocean.
12 ਮਹੀਨੇ ਤੋਂ 5 ਸਾਲ ਤੱਕ ਦੀ ਉਮਰ ਦੇ ਬੱਚੇ ਭਾਰਤ ਸਰਕਾਰ ਦੀ ਏਡੀਆਈਪੀ ਸਕੀਮ ਅਧੀਨ ਕੌਕਲੀਅਰ ਇੰਪਲਾਂਟ ਦੇ ਯੋਗ ਹਨ ।
Children with hearing loss as young as 12 months old and within 5 years of age can be eligible for a cochlear implant under ADIP scheme as per the criteria of ADIP Scheme of Govt.
Advertisement - Remove
ਵਿੱਤੀ ਸਾਲ 2017-18 ਦੌਰਾਨ ਕੇਰਲ ਅਤੇ ਤਾਮਿਲਨਾਡੂ ਰਾਜ ਸਰਕਾਰਾਂ ਨੂੰ ਦਿੱਤੇ ਜਾ ਰਹੇ ਐੱਸਡੀਆਰਐੱਫ ਵਿੱਚ ਕੇਂਦਰ ਵੱਲੋਂ ਪਾਇਆ ਗਿਆ ਯੋਗਦਾਨ ਕ੍ਰਮਵਾਰ 153 ਕਰੋੜ ਰੁਪਏ ਅਤੇ 561 ਕਰੋੜ ਰੁਪਏ ਹੈ।
During the financial year 2017-18, amount of central share of SDRF to State Government of Kerala and Tamil Nadu is Rs. 153 crore and Rs.
ਮਹਾਤਮਾ ਗਾਂਧੀ ਦੇ ਸੰਗ੍ਰਹਿ ਕਾਰਜ (ਸੀਡਬਲਯੂਐੱਮਜੀ) ਗਾਂਧੀ ਦੇ ਵਿਚਾਰਾਂ ਦੇ ਵਿਰਾਸਤੀ ਦਸਤਾਵੇਜ਼ ਹਨ ਜਿਨ੍ਹਾਂ ਨੂੰ ਲਿਖਣ ਦੀ ਸ਼ੁਰੂਆਤ ਉਨ੍ਹਾਂ ਨੇ ਸਾਲ 1884 ਵਿੱਚ ਕੀਤੀ ਸੀ ਜਦੋਂ ਉਨ੍ਹਾਂ ਦੀ ਉਮਰ ਸਿਰਫ਼ 15 ਸਾਲ ਸੀ ਅਤੇ ਜਿਨ੍ਹਾਂ ਨੂੰ ਲਿਖਣ ਦਾ ਕਾਰਜ ਉਨ੍ਹਾਂ ਨੇ 30 ਜਨਵਰੀ, 1948 ਨੂੰ ਹੱਤਿਆ ਹੋਣ ਤੱਕ ਕੀਤਾ ਸੀ।
The Collected Works of Mahatma Gandhi(CWMG) is a monumental document of Gandhijis thoughts which he spoke and wrote from 1884, when Mahatma was a 15 year old boy, till his assassination on January 30, 1948.
ਇਸ ਸੀਰੀਜ਼ ਵਿੱਚ ਅਸੈੱਸਮੈਂਟ ਸਾਲ 2012-13,2013-14 ਅਤੇ 2014-15 ਦੀ ਘੋਸ਼ਿਤ ਆਮਦਨ ਅਤੇ ਭੁਗਤਾਨਯੋਗ ਟੈਕਸ ਦਾ ਵਿਸ਼ਲੈਸ਼ਣ ਸੀਬੀਡੀਟੀ ਵੱਲੋਂ ਪਿਛਲੇ ਸਾਲ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਸੋਧਿਆ ਹੋਇਆ ਟਾਈਮ-ਸੀਰੀਜ਼ ਡੈਟਾ ਇਸ ਸਾਲ ਦੇ ਸ਼ੁਰੂ ਵਿੱਚ ਪਹਿਲਾਂ ਹੀ ਜਾਰੀ ਹੋ ਚੁੱਕਾ ਹੈ। **************
In this series, analysis of income declared and tax payable for Assessment Years 2012-13, 2013-14 and 2014-15 has already been released by the CBDT last year and the updated Time-series Data has already been released earlier this year.
ਕੇਂਦਰ ਦਾ ਇਹ ਨਵਾਂ ਪ੍ਰੋਜੈਕਟ ਪੰਜ ਸਾਲ ਵਿੱਚ ਲਾਗੂ ਹੋ ਜਾਵੇਗਾ।
This new Central Sector Scheme would be implemented in five years.
ਸਾਲ 2011-12 ਵਿੱਚ ਤਾਂ ਦਹੇਜ-SEZ ਦੀ ਵਰਲਡ ਰੈਂਕਿੰਗ 23ਵੀਂ ਸੀ ।
In the year 2011-12, the world ranking of Dahej SE was 23rd.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading