Advertisement - Remove

ਸਾਲ - Example Sentences

sāla  saala
2018-19 ਦੌਰਾਨ ਇੱਕ ਸਾਲ ਦੀ ਮਿਆਦ ਲਈ 143.604 ਕਰੋੜ ਰੁਪਏ ਦੀ ਰਾਸ਼ੀ ਦੀ ਜ਼ਰੂਰਤ ਹੋਵੇਗੀ।
An amount of Rs.143.604 crore will be required for the period of one year during 2018-19.
2018-19 ਦੌਰਾਨ ਇੱਕ ਸਾਲ ਦੀ ਮਿਆਦ ਲਈ 143.604 ਕਰੋੜ ਰੁਪਏ ਦੀ ਰਾਸ਼ੀ ਦੀ ਜ਼ਰੂਰਤ ਹੋਵੇਗੀ।
An amount of Rs.143.604 crore will be required for the period of one year during 2018-19.
ਕੇਂਦਰੀ ਮੰਤਰੀ ਮੰਡਲ ਦੀ ਅੱਜ ਇਥੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਸਾਲ 2017-18 ਲਈ ਕਿਸਾਨਾਂ ਲਈ ਵਿਆਜ ਸਹਾਇਤਾ ਸਕੀਮ (ਆਈ ਐੱਸ ਐੱਸ) ਦੀ ਪ੍ਰਵਾਨਗੀ ਦਿੱਤੀ ਗਈ।
The Union Cabinet chaired by the Prime Minister Shri Narendra Modi has approved the Interest Subvention Scheme (ISS) for farmers for the year 2017-18.
ਵਿਆਜ ਸਹਾਇਤਾ ਸਕੀਮ ਇਕ ਸਾਲ ਲਈ ਜਾਰੀ ਰਹੇਗੀ ਅਤੇ ਇਸ ਨੂੰ ਨਾਬਾਰਡ ਅਤੇ ਭਾਰਤੀ ਰਿਜ਼ਰਵ ਬੈਂਕ ਵਲੋਂ ਲਾਗੂ ਕੀਤਾ ਜਾਵੇਗਾ।
The Interest Subvention Scheme will continue for one year and it will be implemented by NABARD and RBI.
ਵਿਆਜ ਸਹਾਇਤਾ ਸਕੀਮ ਇਕ ਸਾਲ ਲਈ ਜਾਰੀ ਰਹੇਗੀ ਅਤੇ ਇਸ ਨੂੰ ਨਾਬਾਰਡ ਅਤੇ ਭਾਰਤੀ ਰਿਜ਼ਰਵ ਬੈਂਕ ਵਲੋਂ ਲਾਗੂ ਕੀਤਾ ਜਾਵੇਗਾ।
The Interest Subvention Scheme will continue for one year and it will be implemented by NABARD and RBI.
Advertisement - Remove
(ੳ) ਕੇਂਦਰ ਸਰਕਾਰ ਤੁਰੰਤ ਭੁਗਤਾਨ ਕਰਨ ਵਾਲੇ ਕਿਸਾਨਾਂ ਨੂੰ 2017-18 ਸਾਲ ਵਿੱਚ ਥੋੜੀ ਮਿਆਦ ਦੇ 3 ਲੱਖ ਤੱਕ ਦੇ ਫਸਲੀ ਕਰਜ਼ੇ ਇੱਕ ਸਾਲ ਤੱਕ ਲਈ ਦੇਣ ਲਈ 5% ਦੀ ਵਿਆਜ ਸਹਾਇਤਾ ਪ੍ਰਦਾਨ ਕਰੇਗੀ।
The Central Government will provide interest subvention of 5 per cent per annum to all prompt payee farmers for short term crop loan upto one year for loan upto Rs. 3 lakhs borrowed by them during the year 2017-18.
(ਸ) ਕੁਦਰਤੀ ਆਫਤਾਂ ਦਾ ਸ਼ਿਕਾਰ ਹੋਣ ਵਾਲੇ ਕਿਸਾਨਾਂ ਲਈ ਬੈਂਕਾਂ ਨੂੰ ਪਹਿਲੇ ਸਾਲ ਲਈ ਰਕਮ ਉੱਤੇ 2% ਵਿਆਜ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
To provide relief to the farmers affected by natural calamities, the interest subvention of 2% will be provided to Banks for the first year on the restructured amount.
ਮੈਂ ਵੇਖ ਰਿਹਾ ਹਾਂ ਕਿ 2017 ਤੋਂ 2022-ਸੰਕਲਪ ਸਿੱਧੀ ਦੇ ਅਤੇ ਪੰਜ ਸਾਲ ਦਾ ਤਬਕਾ ਸਾਡੇ ਸਾਹਮਣੇ ਆਇਆ ਹੈ।
The way, the years from 1942 to 1947 were the decisive years for attainment through resolve.
ਇਸ 2017 ਦੇ 15 ਅਗਸਤ ਨੂੰ ਅਸੀਂ ਸੰਕਲਪ ਦਿਵਸ ਦੇ ਰੂਪ ਵਿੱਚ ਮਨਾਈਏ ਅਤੇ 2022 ’ਚ ਆਜ਼ਾਦੀ ਦੇ ਜਦ 75 ਸਾਲ ਹੋਣਗੇ, ਉਦੋਂ ਅਸੀਂ ਉਸ ਸੰਕਲਪ ਨੂੰ ਸਿੱਧੀ ਵਿੱਚ ਬਦਲ ਕੇ ਹੀ ਰਹਾਂਗਾ।
I can see that 2017 to 2022 presents itself as a new time segment of five years for attainment through resolve.
ਤਾਂ ਜਿਵੇਂ 1942 ਤੋਂ 1947 ਦੇ ਪੰਜ ਸਾਲ ਦੇਸ਼ ਦੀ ਆਜ਼ਾਦੀ ਲਈ ਫੈਸਲਾਕੁੰਨ ਬਣ ਗਏ ਤਾਂ ਇਹ ਪੰਜ ਸਾਲ 2017 ਤੋਂ 2022 ਦੇ ਭਾਰਤ ਦੇ ਭਵਿੱਖ ਲਈ ਵੀ ਫੈਸਲਾਕੁੰਨ ਬਣ ਸਕਦੇ ਹਨ ਅਤੇ ਬਣਾਉਣੇ ਹਨ।
Just as the five years from 1942 to 1947 were decisive for the country’s Independence, these five years from 2017 to 2022 can and must play a decisive role for the future of India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading