Advertisement - Remove

ਸਾਲ - Example Sentences

sāla  saala
ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ, ਜਿਸ ਦੀ ਪ੍ਰਵਾਨਗੀ ਪਹਿਲਾਂ 2007 ਵਿੱਚ ਦਿੱਤੀ ਗਈ ਸੀ, ਦੀ ਸ਼ੁਰੂਆਤ 3 ਸਾਲ ਪਹਿਲਾਂ ਹੋਈ ਸੀ ਅਤੇ ਇਸ ਦਾ ਪਹਿਲਾ ਪੜਾਅ ਮੁਕੰਮਲ ਹੋ ਚੁੱਕਾ ਹੈ।
He said that the work for this project, which was first approved in 2007, began three years ago, and the first phase has already been completed.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਂਠ ਕੇਂਦਰੀ ਮੰਤਰੀ ਮੰਡਲ ਨੇ ਸਾਲ 2016-17 ਵਾਸਤੇ ਰੇਲਵੇ ਦੇ ਯੋਗ ਨਾਨ-ਗਜ਼ਟਿਡ ਕਰਮਚਾਰੀਆਂ ਨੂੰ 78 ਦਿਨ ਦੀ ਤਨਖਾਹ ਦੇ ਬਰਾਬਰ ਉਤਪਾਦਕਤਾ ਨਾਲ ਜੁੜਿਆ ਬੋਨਸ (ਪੀਐੱਲਬੀ) ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The Union Cabinet chaired by the Prime Minister Shri Narendra Modi has given its approval to pay Productivity Linked Bonus (PLB) equivalent to 78 days wages to eligible non-gazetted railway employees (excluding RPF/RPSF personnel) for the financial year 2016-17.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਖੱਡੀ ਨੂੰ ਪ੍ਰੋਤਸਾਹਨ ਦੇਣ ਲਈ ਹਰ ਸਾਲ 7 ਅਗਸਤ ਨੂੰ ਹੈਂਡਲੂਮ ਦਿਵਸ (ਖੱਡੀ ਦਿਵਸ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
The government has declared 7th of August to be celebrated as Handlooms Day, every year to promote handlooms, the PM added.
ਪੈਰਿਸ ਸਮਝੌਤਾ ਪਿਛਲੇ ਸਾਲ 185 ਦੇਸ਼ਾਂ ਵੱਲੋਂ 12 ਦਸੰਬਰ, 2015 ਨੂੰ ਅਪਣਾਇਆ ਗਿਆ ਸੀ ਅਤੇ ਭਾਰਤ ਨੇ ਇਸ ਸਾਲ 22 ਅਪ੍ਰੈਲ, 2016 ਨੂੰ ਨਿਊ ਯਾਰਕ ’ਚ ਪੈਰਿਸ ਸਮਝੌਤੇ ਉੱਤੇ ਹਸਤਾਖਰ ਕੀਤੇ ਸਨ।
Paris Agreement was adopted by 185 nations last year on 12th December 2015 and India signed the Paris Agreement in New York early this year on 22nd April 2016.
ਜਦੋਂ ਨਵੇਂ ਟਰਮੀਨਲ ਦਾ ਕੰਮ ਮੁਕੰਮਲ ਹੋ ਜਾਵੇਗਾ ਤਾਂ ਇਥੇ ਇੱਕ ਸਾਲ ਵਿੱਚ 26 ਲੱਖ ਯਾਤਰੀਆਂ ਦਾ ਪ੍ਰਬੰਧ ਹੋ ਸਕੇਗਾ ਜਦਕਿ ਇਸ ਵੇਲੇ ਸਿਰਫ 4 ਲੱਖ ਯਾਤਰੀਆਂ ਦਾ ਪ੍ਰਬੰਧ ਹੀ ਹੋ ਸਕਦਾ ਹੈ।
When the work of the new terminal is over, it will be able to handle 26 lakh passengers in a year in place of 4 lakhs now.
Advertisement - Remove
ਅੱਜ ਤੋਂ 2 ਸਾਲ ਦੇ ਲਈ ਅਸੀਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਲਈ ਸੰਸਾਰ ਭਰ ਵਿੱਚ ਅਨੇਕ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਨ ਵਾਲੇ ਹਾਂ।
For two years from now on, we are going to organise various programmes throughout the world on the 150th birth anniversary of Mahatma Gandhi.
ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦੀ ਨਿਰਸਵਾਰਥ ਤਪੱਸਿਆ ਦਾ ਹੀ ਫ਼ਲ ਸੀ ਕਿ ਲਗਭਗ ਡੇਢ ਸਾਲ ਦੇ ਸੰਖੇਪ ਕਾਰਜਕਾਲ ਵਿੱਚ, ਉਹ ਦੇਸ਼ ਦੇ ਜਵਾਨਾਂ ਅਤੇ ਕਿਸਾਨਾਂ ਨੂੰ ਸਫ਼ਲਤਾ ਦੇ ਸ਼ਿਖਰ ’ਤੇ ਪਹੁੰਚਣ ਦਾ ਮੰਤਰ ਦੇ ਗਏ।
It was the result of his selfless service to the nation that in a brief tenure of about one and a half years he gave to our jawans and farmers the mantra to reach the pinnacle of success.
ਜਵਾਨਾਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਉਹ 2001 ਤੋਂ ਦੀਵਾਲੀ ‘ਤੇ ਹਰ ਸਾਲ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਨੂੰ ਮਿਲ ਰਹੇ ਹਨ।
Addressing the jawans, he said he had been visiting armed forces personnel every year on Diwali since 2001.
ਨਮਸਕਾਰ ਸਾਲ 2018 ਖਤਮ ਹੋਣ ਵਾਲਾ ਹੈ।
The year 2018 is about to conclude.
ਇਸੇ ਤਰ੍ਹਾਂ 16 ਸਾਲ ਦੀ ਇੱਕ ਬੇਟੀ ਰਜਨੀ ਬਾਰੇ ਵੀ ਮੀਡੀਆ ’ਚ ਬਹੁਤ ਚਰਚਾ ਹੋਈ ਹੈ।
Similarly, the media discussed extensively about the 16 year old Rajani.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading