Advertisement - Remove

ਸਾਲ - Example Sentences

sāla  saala
ਸਾਲ 2017-18 ਦੌਰਾਨ ਪ੍ਰਤੀ ਸ਼ੇਅਰ ਕੰਪਨੀ ਦੀ ਆਮਦਨ 5.94 ਰੁਪਏ ਰਹੀ ਜਦਕਿ ਪਿਛਲੇ ਸਾਲ ਇਹ 2.54 ਸੀ।
The Companys earning per share for 2017-2018 has increased to Rs 5.94 as compared to Rs.2.54 for the previous year.
ਲਗਭਗ ਚਾਰ ਸਾਲ ਪਹਿਲਾਂ ਮੈਨੂੰ ਸਾਵਣ ਮਹੀਨੇ ਦੇ ਅੰਤਮ ਸੋਮਵਾਰ ਤੱਕ ਇੱਥੇ ਪਸ਼ੂਪਤੀਨਾਥ ਜੀ ਦੇ ਚਰਨਾਂ ਵਿੱਚ ਆ ਕੇ ਪੂਜਾ ਦਾ ਮੌਕਾ ਮਿਲਿਆ ਸੀ ।
About four years ago, I got an opportunity to worship at the feet of PashupatinathJi on the last Monday of the month of Shravan.
50 ਸਾਲ ਦਾ ਜਨਤਕ ਜੀਵਨ ਘੱਟ ਨਹੀਂ ਹੁੰਦਾ ਹੈ।
Fifty years in public life is not a small thing.
10 ਸਾਲ ਜਨਤਕ ਜੀਵਨ ਵਿਦਿਆਰਥੀ ਦੇ ਨਾਤੇ, ਉਹ ਵੀ ਐਕਟੀਵਿਸਟ ਵਜੋਂ ਅਤੇ 40 ਸਾਲ ਸਿੱਧਾ-ਸਿੱਧਾ ਰਾਜਨੀਤਕ ਜੀਵਨ ।
Ten years in public life as a student and that too as an activist and forty years long political life straight away.
ਅਤੇ 50 ਸਾਲ ਦੇ ਇਸ ਲੰਬੇ ਕਾਰਜਕਾਲ ਵਿੱਚ ਆਪਣੇ ਆਪ ਨੇ ਵੀ ਬਹੁਤ ਸਿੱਖਿਆ, ਸਾਥੀਆਂ ਨੂੰ ਵੀ ਬਹੁਤ ਸਿਖਾਇਆ ਅਤੇ ਅਸੀਂ ਲੋਕ ਉਨ੍ਹਾਂ ਦੇ ਸਾਥੀ ਵਜੋਂ ਕੰਮ ਕਰ ਰਹੇ ਹਾਂ।
And during the 50 years long tenure he learnt a lot and taught a lot of things to his colleagues.
Advertisement - Remove
ਅਤੇ ਸਦਨ ਵਿੱਚ ਵੀ ਇਸ ਦਾ ਲਾਭ ਹਰ ਕਿਸੇ ਨੂੰ ਮਿਲ ਰਿਹਾ ਹੈ । ਮੈਂ ਇਸ ਗੱਲ ਲਈ ਵਧਾਈ ਦਿੰਦਾ ਹਾਂ ਪੂਰੀ ਟੀਮ ਨੂੰ ਜੋ ਕਿ ਉਨ੍ਹਾਂ ਨੇ ਇਹ ਇੱਕ ਸਾਲ ਦਾ ਹਿਸਾਬ ਦੇਸ਼ ਨੂੰ ਦੇਣ ਦਾ ਇੱਕ ਛੋਟਾ ਜਿਹਾ ਯਤਨ ਕੀਤਾ ਹੈ ।
In the House everybody is benefitting from this.I congratulate the entire team that has made this small effort to provide account of his first year in office to the entire country.
ਹਰੇਕ ਸਾਲ ਭਾਰਤ ਦੇ ਰਾਸ਼ਟਰਪਤੀ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ‘ਤੇ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕਰਦੇ ਹਨ।
The President of India confers the Nari Shakti Puraskar on the International Women's Day, every year.
ਇਸ ਮੌਕੇ ‘ਤੇ ਬੋਲਦਿਆਂ, ਕੇਂਦਰੀ ਮੰਤਰੀ ਨੇ ਕਿਹਾ ਕਿ 70 ਸਾਲ ਦੀ ਸੁਤੰਤਰਤਾ ਤੋਂ ਬਾਅਦ ਇਹ ਜਾਣਨਾ ਅਤਿਅੰਤ ਦੁਖਦਾਈ ਹੈ ਕਿ ਦੇਸ਼ ਵਿੱਚ ਵੱਡੀ ਸੰਖਿਆ ‘ਚ ਅਨਪੜ੍ਹ ਮੌਜੂਦ ਹਨ।
While speaking on the occasion Union Minister said that it is very sad to see a large number of illiterate people in the country even after 70 years of independence.
ਉਵੇਂ ਹੀ ਸਾਨੂੰ ਵੀ ਦੇਸ਼ ਦੇ ਹਰ ਕੋਨੇ ਵਿੱਚ ਸਫ਼ਾਈ ਦਾ ਇਹ ਸੁਭਾਅ ਹਰ ਮਹੀਨੇ, ਹਰ ਸਾਲ ਬਣਾਉਂਦੇ ਰਹਿਣਾ ਹੋਵੇਗਾ।
Similarly, we should also strive to clean every corner of the country and this behavior must persist for every month and every year.
ਚਾਰ ਸਾਲ ਪਹਿਲਾਂ ਜੋ ਅਭਿਆਨ ਸ਼ੁਰੂ ਹੋਇਆ, ਸਵੱਛਤਾ ਦਾ ਅੰਦੋਲਨ ਹੁਣ ਇੱਕ ਮਹੱਤਵਪੂਰਨ ਪੜਾਅ ‘ਤੇ ਆ ਪਹੁੰਚਿਆ ਹੈ।
The cleanliness campaign or the movement that had started four years ago has now reached a crucial stage.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading