Advertisement - Remove

ਸਾਲ - Example Sentences

Popularity:
Difficulty:
sāla  saala
ਮੈਂ ਸੰਤੁਸ਼ਟੀ ਪ੍ਰਗਟ ਕਰਦਾ ਹਾਂ ਕਿ ਇੱਕ ਸਾਲ ਵਿੱਚ ਅਜਿਹੀਆਂ ਅਜਿਹੀਆਂ ਕਠਿਨ ਗੱਲਾਂ ਨੂੰ ਉਨ੍ਹਾਂ ਨੇ ਛੂਹਿਆ ਹੈ, ਹੱਥ ਲਗਾਇਆ ਹੈ ਅਤੇ ਰਸਤੇ ਖੋਜਣ ਦੀ ਕੋਸ਼ਿਸ਼ ਕੀਤੀ ਹੈ।
I feel satisfied that in the maiden year alone, despite all adversities, the team has touched the right chord and identified the ailing pulse of the state.
ਪਹਿਲੀ ਵਾਰ ਸਰਕਾਰ ਬਣੀ ਹੋਵੇ, ਪਹਿਲੀ ਵਾਰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਆਈ ਹੋਵੇ ਅਤੇ 15 ਸਾਲ ਤੱਕ ਅਸਾਮ ਦਾ ਜੋ ਹਾਲ ਹੋਇਆ ਸੀ। ਅਜਿਹੀ ਹਾਲਤ ਵਿੱਚੋਂ ਅਸਾਮ ਨੂੰ ਬਾਹਰ ਕੱਢਣ ਲਈ ਜੋ ਮਿਹਨਤ ਇੱਥੋਂ ਦੀ ਸਰਕਾਰ ਕਰ ਰਹੀ ਹੈ।
Its a first for us on many fronts- a first time BJP government in the Assam state, a maiden stint of a Chief Minister posed with the challenge of setting right past 15 years of debacle
ਇੱਥੋਂ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਕਰ ਰਹੀ ਹੈ, ਮੈਂ ਉਨ੍ਹਾਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਜਿਸ ਗਤੀ ਨਾਲ, ਜਿਸ ਲਗਨ ਨਾਲ ਇੱਕ ਸਾਲ ਵਿੱਚ ਕੰਮ ਕਰਕੇ ਦਿਖਾਇਆ ਹੈ, 5 ਸਾਲ ਦੇ ਅੰਦਰ ਅੰਦਰ ਤਾਂ ਅਸਾਮ ਇਨ੍ਹਾਂ ਸਾਰੀਆਂ ਕਠਿਨਾਈਆਂ ਤੋਂ ਬਾਹਰ ਨਿਕਲ ਕੇ ਰਹੇਗਾ ਇਹ ਮੈਂ ਆਪਣਾ ਵਿਸ਼ਵਾਸ ਪ੍ਰਗਟ ਕਰਦਾ ਹਾਂ।
Going by the momentum of development that has been set in the first year, I repose full faith in the team and trust that Assam will be freed from years of privation within the next five years.
ਆਪ ਜੀ ਨੂੰ ਮੇਰੀ ਅਪੀਲ ਹੈ ਕਿ ਆਪ ਵੀ ਸਾਲ 2022 ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਲਈ ਕੁਝ ਲਕਸ਼ ਅਵੱਸ਼ ਤੈਅ ਕਰੋ ।
I urge you all to fix for yourself some goals, keeping in mind the year 2022.
ਪ੍ਰਦਰਸ਼ਨੀ ਦਾ ਆਯੋਜਨ ਡੀ ਏ ਵੀ ਪੀ ਵਲੋਂ ਕੀਤਾ ਗਿਆ ਹੈ ਅਤੇ ਇਹ 5-7 ਦਿਨ ਤੱਕ ਸੂਬਿਆਂ ਦੀ ਰਾਜਧਾਨੀ ਵਿੱਚ ਲਗੀ ਰਹੇਗੀ। ਇਸ ਵਿੱਚ ਪਿਛਲੇ ਤਿੰਨ ਸਾਲ ਵਿੱਚ ਵੱਖ ਵੱਖ ਖੇਤਰਾਂ ਵਿੱਚ ਸਰਕਾਰ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਵਿਖਾਈਆਂ ਜਾ ਰਹੀਆਂ ਹਨ।
The Exhibitions organized by DAVP is being put up across state capitals for duration of 5-7 days which would showcase the achievements of the Government in the last 3 years in various sectors.
Advertisement - Remove
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੇ ਸਾਲ 1957 ਤੋਂ ਬਾਅਦ ਉਤਸ਼ਾਹਜਨਕ ਤਰੱਕੀ ਕੀਤੀ ਹੈ। ਇਸੇ ਸਾਲ ਏ ਆਈ ਐੱਮ ਏ ਨੇ ਆਪਣੀ ਯਾਤਰਾ ਸ਼ੁਰੂ ਕੀਤੀ।
The President said that India has made tremendous progress since 1957, the year in which AIMA began its journey.
ਉਨ੍ਹਾਂ ਉਮੀਦ ਪ੍ਰਗਟਾਈ ਕਿ ਏ ਆਈ ਐੱਮ ਏ 60 ਸਾਲ ਪਹਿਲਾਂ ਆਪਣੀ ਸਥਾਪਨਾ ਦੇ ਸਮੇਂ ਤੇ ਜਿਨ੍ਹਾਂ ਵਿਚਾਰਾਂ, ਸਿਧਾਂਤਾਂ ਅਤੇ ਫਲਸਫੇ ਉੱਤੇ ਚਲਿਆ ਸੀ, ਭੱਵਿਖ ਵਿੱਚ ਉਨ੍ਹਾਂ ਦੀ ਪਾਲਣਾ ਕਰਦਾ ਰਹੇਗਾ।
He hoped that AIMA would continue to follow the ideas, principles and philosophy with which it had been started 60 years ago.
ਇਹ ਸਾਡੀ ਜ਼ਿੰਮੇਵਾਰੀ ਹੈ ਕਿ ਉਸਦੇ ਵਿਚਾਰਾਂ ਰਚਨਾਵਾਂ ਨੂੰ ਸੰਭਾਲ ਕੇ ਰੱਖੀਏ ਅਤੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਸੁਰੱਖਿਅਤ ਰੱਖੀਏ,ਅੱਗੇ ਵਿਸਤਾਰ ਨਾਲ ਦੱਸਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਦੀਆਂ ਰਚਨਾਵਾਂ ਦਾ ਸੰਗ੍ਰਹਿ (CWMG) ਗਾਂਧੀ ਜੀ ਦੇ ਵਿਚਾਰਾਂ ਦਾ ਇੱਕ ਯਾਦਗਾਰੀ ਦਸਤਾਵੇਜ਼ ਹੈ ਜੋ ਕਿ ਉਨ੍ਹਾਂ ਨੇ 1884 ਤੋਂ ਲੈ ਕੇ ਜਦੋਂ ਕਿ ਉਹ 15 ਸਾਲ ਦੇ ਬੱਚੇ ਸਨ।
Elaborating further, Shri Naidu said that The Collected Works of Mahatma Gandhi(CWMG) is a monumental document of Gandhijis thoughts which he spoke and wrote from 1884, when Mahatma was a 15 year old boy, till his assassination on January 30, 1948.
ਇਸ ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ - () ਕੇਂਦਰ ਸਰਕਾਰ ਤੁਰੰਤ ਭੁਗਤਾਨ ਕਰਨ ਵਾਲੇ ਕਿਸਾਨਾਂ ਨੂੰ 2017-18 ਸਾਲ ਵਿੱਚ ਥੋੜੀ ਮਿਆਦ ਦੇ 3 ਲੱਖ ਤੱਕ ਦੇ ਫਸਲੀ ਕਰਜ਼ੇ ਇੱਕ ਸਾਲ ਤੱਕ ਲਈ ਦੇਣ ਲਈ 5% ਦੀ ਵਿਆਜ ਸਹਾਇਤਾ ਪ੍ਰਦਾਨ ਕਰੇਗੀ।
The salient features of the scheme are as follows: a) The Central Government will provide interest subvention of 5 per cent per annum to all prompt payee farmers for short term crop loan upto one year for loan upto Rs.
ਯੋਗ ਓਲੰਪੀਆਡ ਦਾ ਆਯੋਜਨ ਐੱਨ ਸੀ ਈ ਆਰ ਟੀ ਵੱਲੋਂ ਖੇਤਰੀ ਸਿੱਖਿਆ ਸੰਸਥਾਨ (ਆਰ ਆਈ ਈਜ਼) ਦੇ ਸਹਿਯੋਗ ਨਾਲ ਇਸ ਸਾਲ ਕੀਤਾ ਜਾ ਰਿਹਾ ਹੈ।
The Yoga Olympiad will be organised by NCERT along with the Regional Institute of Education (RIEs) this year.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading