Advertisement - Remove

ਸਾਲ - Example Sentences

sāla  saala
ਰੇਲਵੇ ਸਾਲ 2018-19 ਲਈ ਰੇਲਵੇ ਦਾ ਪੂੰਜੀਗਤਖਰਚ 1,48,528 ਕਰੋੜ ਰੁਪਏ ਰਿਹਾ ਹੈ।
Railways Railways Capital Expenditure for the year 2018-19 has been pegged at Rs.1,48,528 crore.
ਹਵਾਈ ਆਵਾਜਾਈ ਇੱਕ ਨਵੀਨ ਪਹਿਲ ਨਾਭ ਨਿਰਮਾਣ ਤਹਿਤ ਹਰੇਕ ਸਾਲ ਇੱਕ ਬਿਲੀਅਨ ਆਵਾਜਾਈ ਨੂੰ ਨਿਯੰਤਰਿਤ ਕਰਨ ਲਈ ਹਵਾਈ ਅੱਡਾਸਮਰੱਥਾ ਵਿੱਚ ਪੰਜ ਗੁਣਾ ਵਿਸਤਾਰ ਕਰਨ ਦਾ ਪ੍ਰਸਤਾਵ ਬਜਟ ਵਿੱਚ ਦਿੱਤਾ ਗਿਆ ਹੈ।
Air Transport The Budget proposes to expand the airport capacity more than five times to handle a billion trips a year under a new initiative - NABH Nirman.
ਸਸਤੇ LED ਦੇ ਇਲਾਵਾ, ਜਿਹੜੇ ਲੋਕ ਆਪਣੇ ਘਰਾਂ ਵਿੱਚ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਨੂੰ ਹਰ ਸਾਲ 15 ਹਜ਼ਾਰ ਕਰੋੜ ਰੁਪਏ ਦੀ ਅਨੁਮਾਨਤ ਬੱਚਤ ਬਿਜਲੀ ਦੇ ਬਿਲ ਵਿੱਚ ਹੋ ਰਹੀ ਹੈ।
40-45. In addition to having affordable LED bulbs, the households that have been using them have been able to save around Rs. 15,000 crore in electricity bills per year.
ਹੁਣ ਤੁਸੀਂ ਕਲਪਨਾ ਕਰ ਸਕਦੇ ਹੋ ਕਿ 20 ਸਾਲ ਤੋਂ ਤੁਸੀਂ ਸੁਣਿਆ ਹੈ , ਕਈ ਚੋਣਾਂ ਵਿੱਚ ਇਸ ਦੇ ਵਾਅਦੇ ਕੀਤੇ ਹੋਣਗੇ ।
Now you can imagine that you have heard of it since last twenty years.
ਸਾਡੇ ਗਜਪਤੀ ਰਾਜੂ ਜੀ ਤੁਹਾਨੂੰ ਵਿਸਤਾਰ ਨਾਲ ਹੁਣੇ ਦੱਸ ਰਹੇ ਸਨ । ਅੱਜ ਤੋਂ 20-25 ਸਾਲ ਪਹਿਲਾਂ ਪੂਰੇ ਹਿੰਦੁਸਤਾਨ ਦੇ ਏਅਰਪੋਰਟ ਉੱਤੇ ਜਿੰਨਾ ਟ੍ਰੈਫਿਕ ਸੀ, ਯਾਤਰੀ ਆਉਂਦੇ ਸਨ - ਜਾਂਦੇ ਸਨ, ਅੱਜ ਉਸ ਤੋਂ ਵੀ ਜ਼ਿਆਦਾ ਇਕੱਲੇ ਮੁੰਬਈ ਏਅਰਪੋਰਟ ’ਤੇ ਟ੍ਰੈਫਿਕ ਹੈ।
As our GajapathiRajuJi explained in detail just a while ago thattoday there is more traffic at Mumbai airport alone than what was the total air traffic of the country 20-25 years ago.
Advertisement - Remove
ਅਸੀਂ, ਹੁਣ ਇਹ ਆਪਣੇ ਅੱਜ ਤੋਂ ਕਈ ਸਾਲ ਪਹਿਲਾਂ, 80 ਦੇ ਦਹਾਕੇ ਵਿੱਚ, 21ਵੀਂ ਸਦੀ ਆ ਰਹੀ ਹੈ, 21ਵੀਂ ਸਦੀ ਆ ਰਹੀ ਹੈ; ਰੋਜ਼ਾਨਾ ਆਉਂਦਾ ਸੀ ਅਖ਼ਬਾਰਾਂ ਵਿੱਚ।
You must have heard several years ago that the 21st century was approaching you must have heard it since the decade of 80s that 21st century was approaching, it was published in news papers on daily basis.
ਯਾਨੀ ਆਜ਼ਾਦੀ ਦੇ 70 ਸਾਲ ਹੋ ਗਏ - 450-ਅਤੇ ਇੱਕ ਸਾਲ ਵਿੱਚ 900 ਨਵੇਂ ਹਵਾਈ ਜਹਾਜ਼ ਖਰੀਦਣ ਦਾ ਆਰਡਰ ਬੁੱਕ ਹੋਇਆ ।
It means while only 450 aircrafts since independence and on the other hand 900 new aircrafts have been booked in just one year.
ਲੇਕਿਨ ਇਸ ਦੇ ਬਾਅਦ ਦੇ ਕੁਝ ਸਾਲ ਘੁਟਾਲਿਆਂ ਦੀ ਭੇਂਟ ਚੜ੍ਹ ਗਏ ।
However, after a few years that growth trajectory reversed due to scams.
ਇਸ ਸਾਲ ਦੇ ਬਜਟ ਵਿੱਚ ਵੀ ਅਸੀਂ 3 ਲੱਖ ਕਰੋੜ ਰੁਪਏ ਦਾ ਮੁਦਰਾ ਲੋਨ ਦੇਣ ਦਾ ਫ਼ੈਸਲਾ ਕੀਤਾ ਹੈ।
In this years budget too we have decided to give Mudra loans worth Rs. 3 lakh crore.
ਇਸ ਸਾਲ ਅਸੀਂ ਦੇਸ਼ ਦੇ ਇਨਫਰਾਸਟਰਕਚਰ ‘ਤੇ ਖਰਚ ਦਾ ਬਜਟ ਵੀ ਇੱਕ ਲੱਖ ਕਰੋੜ ਰੁਪਏ ਨਾਲੋਂ ਜ਼ਿਆਦਾ ਵਧਾਇਆ ਹੈ ।
This year we have also increased the budget for infrastructure spending by more than one lakh crore rupees.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading