Advertisement - Remove

ਸਾਲ - Example Sentences

Popularity:
Difficulty:
sāla  saala
ਇੱਕ ਸੌ (100) ਸਾਲ ਪਹਿਲਾਂ ਲਿਖੀ ਗਈ ਇਹ ਤਾਲਿਕਾ 1568 ਵਿੱਚ ਬਣੇ ਕੋਚੀ ਦੇ ਪ੍ਰਾਦੇਸੀ ਯਹੂਦੀ ਮੰਦਰ ਨੂੰ ਸਮਰਪਤ ਕੀਤੀ ਗਈ ਸੀ ।
Handwritten over a hundred years ago, the scroll had been dedicated to the Paradesi Synagogue in Kochi that had been built in 1568.
ਇਸ ਸਾਲ ‘ਡਿਫਐਕਸਪੋ’ ਦੀ ਟੈਗ ਲਾਇਨ ‘ਇੰਡੀਆ: ਦਿ ਐਮਰਜਿੰਗ ਡਿਫੈਂਸ ਮੈਨੂਫੈਕਚਰਿੰਗ ਹੱਬ’ (ਭਾਰਤ: ਉੱਭਰਦਾ ਰੱਖਿਆ ਨਿਰਮਾਣ ਕੇਂਦਰ) ਹੈ ਜੋ ਰੱਖਿਆ ਪ੍ਰਣਾਲੀਆਂ ਅਤੇ ਇਸ ਦੇ ਹਿੱਸਿਆਂ ਵਿੱਚ ਭਾਰਤ ਦੀ ਨਿਰਯਾਤ ਦੀ ਸਮਰੱਥਾ ਨੂੰ ਦਿਖਾਵੇਗਾ।
The tag line of DefExpo this year is “‘India: The Emerging Defence Manufacturing Hub” to showcase India’s capability in export of defence systems and components.
ਪ੍ਰਧਾਨ ਮੰਤਰੀ ਸਾਲ ਪਹਿਲਾਂ ਈਯੂ-ਇੰਡੀਆ ਸੰਮੇਲਨ ਦੌਰਾਨ ਯੂਰਪੀਅਨ ਇਨਵੈਸਟਮੈਂਟ ਬੈਂਕ ਦੇ ਉੱਚ ਪੱਧਰੀ ਵਫ਼ਦ ਨੂੰ ਮਿਲੇ ਸਨ ਅਤੇ ਬੈਂਕ ਦਾ ਦਿੱਲੀ ਵਿਖੇ ਖੇਤਰੀ ਦਫ਼ਤਰ ਸਥਾਪਤ ਕਰਨ ਵਿੱਚ ਸਹਾਇਤਾ ਕਰਨ ਦਾ ਵਾਅਦਾ ਕੀਤਾ ਸੀ।
The Prime Minister had met a high level delegation of the European Investment Bank a year ago at the EU-India summit and promised support for establishment of the bank’s regional office in Delhi.
ਰੇਲ ਬਜਟ ਨੂੰ ਵੱਖਰੇ ਤੌਰ ’ਤੇ ਪੇਸ਼ ਕਰਨ ਦੀ ਸ਼ੁਰੂਆਤ ਸਾਲ 1924 ’ਚ ਹੋਈ ਸੀ ਅਤੇ ਆਜ਼ਾਦੀ ਤੋਂ ਬਾਅਦ ਵੀ ਇੰਝ ਕਰਨਾ ਇੱਕ ਰਵਾਇਤ ਵਜੋਂ ਜਾਰੀ ਰਿਹਾ ਹੈ, ਜਦ ਕਿ ਇਹ ਕੋਈ ਸੰਵਿਧਾਨਕ ਵਿਵਸਥਾ ਨਹੀਂ ਹੈ।
The presentation of separate Railway budget started in the year 1924, and has continued after independence as a convention rather than under Constitutional provisions.
ਇਸ ਯੋਜਨਾ ਤਹਿਤ ਆਈਆਈਐੱਸਸੀ/ ਆਈਆਈਟੀ/ ਐੱਨਆਈਟੀ/ ਆਈਆਈਐੱਸਈਆਰ/ ਆਈਆਈਆਈਟੀ ਨਾਲ ਵਿਗਿਆਨ ਅਤੇ ਟੈਕਨੋਲੋਜੀ ਵਿਸ਼ਿਆਂ ਵਿੱਚ ਬੀ.ਟੈੱਕ ਅਤੇ ਸੰਗਠਿਤ ਐੱਮ.ਟੈੱਕ ਜਾਂ ਐੱਮਐੱਸਸੀ ਪਾਸ ਕਰਨ ਵਾਲੇ ਜਾਂ ਅੰਤਿਮ ਸਾਲ ਦੇ ਸਰਵੋਤਮ ਵਿਦਿਆਰਥੀਆਂ ਨੂੰ ਆਈਆਈਟੀ/ਆਈਆਈਐੱਸਸੀ ਵਿੱਚ ਪੀਐੱਚਡੀ ਪ੍ਰੋਗਰਾਮ ਵਿੱਚ ਸਿੱਧਾ ਪ੍ਰਵੇਸ਼ ਦਿੱਤਾ ਜਾਵੇਗਾ।
Under this scheme, the best students who have completed or are in the final year of B. Tech or Integrated M.Tech or M.Sc. in Science and Technology streams from IISc/IITs/NITs/IISERs/IIITs will be offered direct admission in PhD programme in the IITs/IISc.
Advertisement - Remove
ਇਸ ਦੇ ਇਲਾਵਾ ਹਰੇਕ ਖੋਜ ਨੂੰ ਅੰਤਰਰਾਸ਼ਟਰੀ ਸੰਮੇਲਨਾਂ ਅਤੇ ਸੈਮੀਨਾਰਾਂ ਵਿੱਚ ਖੋਜ ਪੱਤਰ ਪੇਸ਼ ਕਰਨ ਲਈ ਉਨ੍ਹਾਂ ਦੀ ਵਿਦੇਸ਼ ਯਾਤਰਾ ਨਾਲ ਸਬੰਧਤ ਖਰਚ ਨੂੰ ਪੂਰਾ ਕਰਨ ਲਈ 5 ਸਾਲ ਦੇ ਸਮੇਂ ਲਈ 2 ਲੱਖ ਰੁਪਏ ਦਾ ਖੋਜ ਅਨੁਦਾਨ ਦਿੱਤਾ ਜਾਏਗਾ।
Apart from this, a research grant of Rs.2.00 lakh will be provided to each of the Fellows for a period of 5 years to cover their foreign travel expenses for presenting research papers in international conferences and seminars.
ਸਾਲ 2018-19 ਦੇ ਸਮੇਂ ਦੌਰਾਨ ਸ਼ੁਰੂਆਤੀ 3 ਸਾਲਾਂ ਵਿੱਚ ਵੱਧ ਤੋਂ ਵੱਧ 3000 ਫੈਲੋ ਦੀ ਚੋਣ ਕੀਤੀ ਜਾਵੇਗੀ।
A maximum of 3000 Fellows would be selected in a three year period, beginning 2018-19.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਬਾਲੜੀ ਦਿਵਸ, ਜੋ ਹਰ ਸਾਲ 11 ਅਕਤੂਬਰ ਨੂੰ ਮਨਾਇਆ ਜਾਂਦਾ ਹੈ, `ਤੇ ਜਾਰੀ ਆਪਣੇ ਸੰਦੇਸ਼ ਵਿੱਚ ਕਿਹਾ ਹੈ:-
The Prime Minister, Shri Narendra Modi, in his message issued on the International Day of the Girl Child, which is observed every year on October 11, has said :-
ਇਸ ਸਾਲ ਅਸੀਂ ਪਹਿਲਾ ਤ੍ਰੈ-ਸੇਵਾ ਅਭਿਆਸ ‘ਇੰਦਰ-2017’ (INDRA–2017) ਕਰਾਂਗੇ।
This year will see the first ever Tri-services exercise INDRA–2017.
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਸਾਲ ਦੇ ਅੰਤ ਵਿੱਚ ਜਪਾਨ ਨਾਲ ਅਗਲੇ ਦੌਰ ਦੇ ਸਲਾਨਾ ਸਿਖ਼ਰ ਸੰਮੇਲਨ ਪ੍ਰਤੀ ਤੀਬਰ ਤਾਂਘ ਰੱਖਦਾ ਹੈ।
The Prime Minister said that India looks forward to the next round of Annual Summit with Japan, later this year.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading