Advertisement - Remove

ਸਾਲ - Example Sentences

Popularity:
Difficulty:
sāla  saala
ਸਾਥੀਓ, ਤੁਸੀਂ ਇਸ ਤੋਂ ਵੀ ਜਾਣੂ ਹੋ ਕਿ ਇੰਪੋਰਟ ‘ਤੇ ਨਿਰਭਰਤਾ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਇੱਕ ਬਹੁਤ ਮਹੱਤਵਪੂਰਨ ਕਦਮ ਪਿਛਲੇ ਸਾਲ ਚੁੱਕਿਆ ਗਿਆ ਹੈ।
Friends, you are also familiar with that an extremely important step in the direction of reducing the dependence on imports was taken last year.
ਯੋਜਨਾ ਬਣਾਈ ਹੋਵੇ, ਦੋ ਸਾਲ ਵਿੱਚ ਕਰਾਂਗੇ, ਤਿੰਨ ਸਾਲ ਵਿੱਚ ਕਰਾਂਗੇ; ਸਭ ਧਰੇ ਦਾ ਧਰਿਆ ਰਹਿ ਜਾਂਦਾ ਹੈ।
Even if someone has planned that we will do this thing in the next year we will do that thing in the next three years all these things remain unfulfilled.
ਕੁਝ ਸਾਲ ਪਹਿਲਾਂ ਰੋਜ਼ ਕਮਾਉਣ ਵਾਲੇ ਤੇ ਰੋਜ਼ ਕਮਾ ਕੇ ਖਾਣ ਵਾਲਾ ਇਨਸਾਨ ਬੀਮੇ ਬਾਰੇ ਸੋਚਦਾ ਤੱਕ ਨਹੀਂ ਸੀ ਤੇ ਇਸ ਦਾ ਕਾਰਨ ਸੀ ਬੀਮੇ ਦੇ ਪ੍ਰੀਮੀਅਮ ਵਿੱਚ ਲਗਣ ਵਾਲੀ ਰਕਮ।
A few years ago, a daily wage earner never used to think about the insurance and it was due to the money required for paying the insurance premium.
ਕੁੱਲ ਮਿਲਾ ਕੇ ਦੇਖੀਏ ਤਾਂ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ ਅਤੇ ਅਟਲ ਪੈਂਸ਼ਨ ਯੋਜਨਾ, ਇਨ੍ਹਾਂ ਤਿੰਨਾਂ ਯੋਜਨਾਵਾਂ ਰਾਹੀਂ ਕੇਵਲ ਤਿੰਨ ਸਾਲ ਵਿੱਚ ਕਰੀਬ 20 ਕਰੋਡ਼ ਲੋਕਾਂ ਨੂੰ ਬੀਮਾ ਯੋਜਨਾਵਾਂ ਦੇ ਸੁਰੱਖਿਅਤ ਨੈੱਟ ਦੇ ਤਹਿਤ ਲਿਆਂਦਾ ਗਿਆ ਹੈ।
If we take a holistic view then in the last 3 years nearly 20 crore people have been brought under the coverage of safety and insurance through Pradhan Mantri Suraksha Bima Yojana, Pradhan Mantri Jeevan Jyoti Yojana and Atal Pension Scheme.
ਹੁਣੇ ਦੋ ਦਿਨ ਪਹਿਲਾਂ ਹੀ ਦੇਸ਼ ਵਿੱਚ ਐਮਰਜੈਂਸੀ ਨੂੰ 43 ਸਾਲ ਹੋਏ ਹਨ।
Just two days ago we have completed 43 years of emergency in our country.
Advertisement - Remove
14-15 ਸਾਲ ਪਹਿਲਾਂ ਜਦੋਂ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਜੀ ਇੱਥੇ ਆਏ ਸਨ ਤਦ ਉਨ੍ਹਾਂ ਨੇ ਇਸ ਜਗ੍ਹਾ ਲਈ ਇੱਕ ਸੁਪਨਾ ਦੇਖਿਆ ਸੀ ।
When farmer President Abdul Kalam had visited this place 14-15 years ago he had a dream for this place.
ਇਸ ਸਾਲ ਕੁੱਲ 1308 ਮਹਿਲਾ ਬਿਨਾ ‘ਮਹਿਰਮ‘ ਦੇ ਹੱਜ 'ਤੇ ਜਾ ਰਹੀਆਂ ਹਨ ।
A total of 1308 women are going to Haj this year without Mehram.
ਸ਼੍ਰੀ ਨਕਵੀ ਨੇ ਕਿਹਾ ਕਿ ਅਜ਼ਾਦੀ ਦੇ ਬਾਅਦ ਪਹਿਲੀ ਵਾਰ ਭਾਰਤ ਤੋਂ ਰਿਕਾਰਡ 1,75,025 ਮੁਸਲਮਾਨ ਇਸ ਸਾਲ ਹੱਜ ਲਈ ਜਾ ਰਹੇ ਹਨ।
Shri Naqvi said that for the first time after the Independence, record 1,75,025 Muslims from India are going to Haj this year.
ਤੁਹਾਡੇ ਵਰਗੇ ਕਰੋੜਾਂ ਲੋਕਾਂ ਦੀ ਇਸੇ ਮਿਹਨਤ ਨਾਲ, ਇਸੇ ਅਸ਼ੀਰਵਾਦ ਦੀ ਵਜ੍ਹਾ ਨਾਲ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸਫਲਤਪੂਰਵਕ ਜਨ ਸੇਵਾ ਕਰਦੇ-ਕਰਦੇ, ਇੱਕ ਦੇ ਬਾਅਦ ਇੱਕ ਜਨ-ਕਲਿਆਣ ਦੇ ਫੈਸਲੇ ਲੈਂਦੇ-ਲੈਂਦੇ 4 ਸਾਲ ਦੀ ਯਾਤਰਾ ਪੂਰੀ ਕੀਤੀ ਹੈ।
Taking decisions of public welfare, the BharatiyaJanata Party government at the centre has successfully completed four years at your service by your blessings and hard work.
05 ਜੁਲਾਈ, 2018 ਨੂੰ ਸਮਾਪਤ ਹਫ਼ਤੇ ਵਿੱਚ ਇਹ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਕੁੱਲ ਭੰਡਾਰਨ ਦਾ 100% ਅਤੇ ਪਿਛਲੇ 10 ਸਾਲ ਦੇ ਔਸਤ ਜਲ ਭੰਡਾਰਨ ਦਾ 96% ਹੈ।
The level of water storage in the week ending on July 05, 2018 was 100 of the storage of corresponding period of last year and 96 of storage of average of last ten years.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading