Advertisement - Remove

ਸਾਲ - Example Sentences

sāla  saala
ਅਤੇ ਪਿਛਲੇ 10 ਸਾਲ ਦਾ ਔਸਤ ਭੰਡਾਰਨ ਇਸੇ ਮਿਆਦ ਵਿੱਚ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ ਦਾ 31% ਸੀ।
The storage during corresponding period of last year was 21 and average storage of last ten years during corresponding period was 19 of live storage capacity of these reservoirs.
ਭਾਰਤ ਵਿੱਚ ਤਮਾਕੂਕੰਟਰੋਲ ਬਾਰੇ ਰਿਪੋਰਟ, 2004 ਅਨੁਸਾਰ ਹਰ ਸਾਲ ਲਗਭਗ 8-9 ਲੱਖ ਮੌਤਾਂ ਤਮਾਕੂ ਦੀ ਵਰਤੋਂ ਕਾਰਨ ਹੁੰਦੀਆਂ ਹਨ।
As per Report on Tobacco Control in India, 2004, nearly 8-9 lakh deaths per year are attributable to tobacco use.
ਭਾਰਤ ਦੀ ਦੋ ਤਿਹਾਈ ਅਬਾਦੀ ਅਤੇ ਅਫ਼ਰੀਕਾ ਦੀ ਦੋ ਤਿਹਾਈ ਅਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ ਅਤੇ ਜੇਕਰ ਭਵਿੱਖ ਨੌਜਵਾਨਾਂ ਦਾ ਹੈ ਤਾਂ ਇਹ ਸਦੀ ਸਾਡੀ ਹੈ ਅਤੇ ਅਸੀਂ ਯੂਗਾਂਡਾ ਦੀ ਕਹਾਵਤ ‘ਜੋ ਵਧੇਰੇ ਯਤਨ ਕਰਦਾ ਹੈ ਉਸ ਨੂੰ ਲਾਭ ਮਿਲੇਗਾ’ ਤੋਂ ਸਾਨੂੰ ਨਿਰਦੇਸ਼ਿਤ ਹੋਣਾ ਹੈ।
We will speak for you, and with you. Two-thirds of India and two-thirds of Africa is under the age of 35 years. And, if the future belongs to the youth, then this century is ours to shape and build.
ਐੱਨਐੱਚਏਆਈ ਨੇ ਪਿਛਲੇ ਸਾਲ ਹੀ ਇਨ੍ਹਾਂ ਪ੍ਰੋਜੈਕਟਾਂ ਦੇ ਨਕਸ਼ੇ ਨੂੰ ਪ੍ਰਵਾਨਗੀ ਦੇ ਦਿੱਤੀ ਸੀ 252 ਕਿਲੋਮੀਟਰ ਲੰਬੇ ਗੋਪਾਲਪੁਰ-ਰਤਨਪੁਰ ਮਾਰਗ ਵਾਇਆ ਛਤਰਪੁਰ-ਸਤਾਪਦਾ-ਕੋਣਾਰਕ-ਆਸਟ੍ਰਾਂਗ-ਨੌਗਾਂਵ-ਪਾਰਾਦੀਪ-ਰਤਨਪੁਰ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।
NHAI has already finalised the alignment of these projects last year. The 252 km long Gopalpur-Ratanpur stretch via Chatrapur-Satapada-Konark-Astrang-NaugaonParadip-Ratanpur is in DPR preparation stage.
ਅਤੇ ਪਿਛਲੇ 10 ਸਾਲ ਦਾ ਔਸਤ ਭੰਡਾਰਨ ਇਸੇ ਮਿਆਦ ਵਿੱਚ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾਦਾ 69% ਸੀ।
The storage during corresponding period of last year was 50 and average storage of last ten years during corresponding period was 51 of live storage capacity of these reservoirs.
Advertisement - Remove
ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਦੁਰਘਟਨਾ ਬੀਮਾ) ਦਾ ਲਾਭ 18 ਤੋਂ 50 ਸਾਲ ਦੀ ਉਮਰ ਦੀਆਂ ਉਨ੍ਹਾਂ ਆਸ਼ਾ ਵਰਕਰਾਂ ਅਤੇ ਆਸ਼ਾ ਸਹਾਇਕਾਂ ਨੂੰ ਮਿਲੇਗਾ, ਜੋ ਇਸ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦੀਆਂ ਹਨ।
ASHAs and ASHA Facilitators meeting the age criteria of 18-50 years to be covered under Pradhan MantriJeevanJyotiBimaYojana (Accident insurance).
ਸਾਥੀਓ, ਦੇਸ਼ ਵਿਵਸਥਾ ਨਾਲ ਚਲਦਾ ਹੈ, ਸੰਸਥਾਵਾਂ ਨਾਲ ਅੱਗੇ ਵਧਦਾ ਹੈ ਅਤੇ ਇਹ ਦੋ-ਚਾਰ ਮਹੀਨੇ, ਦੋ-ਚਾਰ ਸਾਲ ਵਿੱਚ ਨਹੀਂ ਬਣਦੀਆਂ, ਇਹ ਸਾਲਾਂ ਦੇ ਨਿਰੰਤਰ ਵਿਕਾਸ ਦਾ ਨਤੀਜਾ ਹੁੰਦੀਆਂ ਹਨ।
A nation cannot be built in 2 or 4 months or years. It is the result of several years of sustained development.
ਅਤੇ ਇਸ 75 ਸਾਲ ਨਮਿਤ ਅਸੀਂ ਅਜਿਹਾ 75 ਸਾਲ ਬਣਾਵਾਂਗੇ ਕਿ ਅਸੀਂ ਹੁਣ ਤੋਂ ਹੀ, ਆਪਣੇ ਕੋਲ ਦੋ-ਤਿੰਨ ਸਾਲ ਦਾ ਸਮਾਂ ਹੈ।
the year marking 75 years of Amul's foundation and 75 years of Indian independence We have 2-3 years with us.
ਜੇਕਰ ਅਮੁਲ ਚਾਹੇ, ਸੰਕਲਪ ਕਰੇ ਕਿ ਕੀ ਅਜ਼ਾਦੀ ਦੇ 75 ਸਾਲ ਹੁੰਦੇ-ਹੁੰਦੇ ਅਸੀਂ ਦਸ ਨੰਬਰ ਤੋਂ ਵਧ ਕੇ ਤਿੰਨ ਨੰਬਰ ’ਤੇ ਪਹੁੰਚਣ ਦਾ ਫੈਸਲਾ ਕਰਕੇ ਚਲ ਸਕਦੇ ਹਾਂ?
Can Amul set the target of increasing the rank from 10th to 3rd by 75 years of independence I don't think it is a difficult task.
ਅਤੇ ਗ਼ਰੀਬੀ ਨਾਲ ਲੜਨ ਦਾ ਨਵਾਂ ਉਤਸ਼ਾਹ ਪੈਦਾ ਕਰਦਾ ਹੈ।ਇਸ ਨਾਲ ਸਨਮਾਨ ਦਾ ਭਾਵ ਪੈਦਾ ਹੁੰਦਾ ਹੈ।ਇਸੇ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਸੋਚਿਆ ਹੈ ਕਿ 2022, ਭਾਰਤ ਦੀ ਅਜ਼ਾਦੀ ਦੇ 75 ਸਾਲ ਹੋਣਗੇ।ਦੇਸ਼ ਦੇ ਹਰ ਬੇਘਰ ਗ਼ਰੀਬ ਪਰਿਵਾਰ ਨੂੰ ਉਸ ਦਾ ਖੁਦ ਦਾ ਘਰ ਦੇਣ ਦਾ ਟੀਚਾ ਰੱਖ ਕੇ ਅਸੀਂ ਕੰਮ ਕਰ ਰਹੇ ਹਾਂ।
A sense of respect is associated with it. Keeping this in mind, we have decided to work in the direction of providing a house to every homeless family by 2022 that marks 75 years of Indian independence.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading