Advertisement - Remove

ਸਾਲ - Example Sentences

sāla  saala
ਇਸੇ ਮਹੀਨੇ ਪੂਣੇ ਦੀ ਇੱਕ 20 ਸਾਲ ਦੀ ਬੇਟੀ ਵੇਦਾਂਗੀ ਕੁਲਕਰਣੀ ਸਾਈਕਲ ਰਾਹੀਂ ਦੁਨੀਆ ਦਾ ਚੱਕਰ ਲਗਾਉਣ ਵਾਲੀ ਸਭ ਤੋਂ ਤੇਜ਼ ਏਸ਼ਿਆਈ ਬਣ ਗਈ ਹੈ।
This very month, 20 year old Vedangi Kulkarni from Pune became the fastest Asian to traverse the globe riding a bicycle.
ਇਸ ਵਿੱਚ ਸਾਲ ਭਰ ਦੇ ਦਿਨ-ਤਿਓਹਾਰਾਂ ਦੇ ਨਾਲ ਹੀ ਗ੍ਰਹਿ ਨਛੱਤਰਾਂ ਦਾ ਲੇਖਾ-ਜੋਖਾ ਵੀ ਹੁੰਦਾ ਹੈ।
It comprises festivals all around the year as well as the movements of the celestial bodies.
ਪ੍ਰਧਾਨ ਮੰਤਰੀ ਨੇ ਸੈਲੂਲਰ ਜੇਲ੍ਹ ਅਤੇ ਉਸ ਬਿੰਦੂ, ਜਿੱਥੇ ਨੇਤਾਜੀ ਸੁਭਾਸ਼ ਚੰਦਰ ਬੋਸ ਨੇ 75 ਸਾਲ ਪਹਿਲਾਂ ਤਿਰੰਗਾ ਲਹਿਰਾਇਆ ਸੀ, ਦੇ ਆਪਣੇ ਦੌਰੇ ਦਾ ਉਲੇਖ ਕੀਤਾ।
He mentioned his visit to the Cellular Jail, and the point where Netaji Subhas Chandra Bose had hoisted the tricolour 75 years ago.

ਉਨ੍ਹਾਂ ਯਾਦ ਕੀਤਾ ਕਿ ਕਿਵੇਂ ਤਿੰਨ ਸਾਲ ਪਹਿਲਾਂ ਸਵੱਛ ਭਾਰਤ ਅੰਦੋਲਨ ਦੀ ਸ਼ੁਰੂਆਤ ਭਾਰੀ ਆਲੋਚਨਾ ਦਰਮਿਆਨ ਕੀਤੀ ਗਈ ਸੀ।
He recalled how the Swachh Bharat Movement had been initiated three years ago, amid immense criticism.

ਮੈਂ ਫਿਲਪੀਨਜ਼ ਨੂੰ ਇਸ ਅਹਿਮ ਸਾਲ ਵਿੱਚ ਆਸੀਆਨ ਦੀ ਸ਼ਾਨਦਾਰ ਅਗਵਾਈ ਲਈ ਵਧਾਈ ਦਿੰਦਾ ਹਾਂ ਅਤੇ ਰਾਸ਼ਟਰਪਤੀ ਜੀ ਇਸ ਸਿਖਰ ਸੰਮੇਲਨ ਲਈ ਸ਼ਾਨਦਾਰ ਪ੍ਰਬੰਧ ਕਰਨ ਲਈ ਤੁਹਾਡਾ ਧੰਨਵਾਦ।
I compliment the Philippines for its able stewardship of ASEAN during this significant year and thank you, Mr. President, for the excellent arrangements made for this Summit.

ਅੱਜ 75 ਸਾਲ ਬਾਅਦ ਮੁੱਦੇ ਵੱਖਰੇ ਹਨ।
Today, 75 years later the issues are different.
ਇਸ ਨਾਲ ਪਿਛਲੇ 24 ਸਾਲ ਤੋਂ ਲਟਕ ਰਹੇ ਇਸ ਮਸਲੇ ਦਾ ਹੱਲ ਨਿਕਲ ਸਕੇਗਾ।
This addresses an issue pending for nearly 24 years.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading