Advertisement - Remove

ਸਾਲ - Example Sentences

Popularity:
Difficulty:
sāla  saala
ਭਾਰਤ ਸਰਕਾਰ ਹਰ ਸਾਲ 8 ਮਾਰਚ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ ‘ਤੇ ਨਾਰੀ ਸ਼ਕਤੀ ਪੁਰਸਕਾਰ ਦੇ ਕੇ ਮਹਿਲਾਵਾਂ ਨੂੰ ਸ੍ਰੇਸ਼ਟ ਨਾਗਰਕ ਸਨਮਾਨ ਪ੍ਰਦਾਨ ਕਰਦੀ ਹੈ ।
Government of India confers the "Highest Civilian Honor for Women" on International Womens Day, 8th March, every year by presenting "Nari Shakti Puraskars".
ਪਿਛਲੇ ਸਾਲ ਤੁਹਾਡੇ ਸੰਗਠਨ ਨੇ ਸਵੱਛ ਭਾਰਤ ਮਿਸ਼ਨ ਦਾ ਸੰਦੇਸ਼ ਫੈਲਾਉਣ ਲਈ ਕਿੰਨੀਆਂ ਖ਼ਬਰਾਂ ਕੀਤੀਆਂ?
How many stories have your organization done spreading the message of Swachh Bharat Mission in the last year
ਸੰਗਠਨ ਦੀ ਮੁਢਲੀ ਸਥਾਪਨਾ ਤੋਂ ਇਲਾਵਾ ਸਰਕਲ ਦਫਤਰ ਉੱਤੇ ਹਰ ਸਾਲ 7,50.000 ਰੁਪਏ ਖਰਚ ਹੋਣਗੇ।
Apart from the initial establishment of the organization. The likely expenses for the Circle office per year will be Rs.7,50,000.
ਮੈਂ ਬੀੜਾ ਚੁੱਕਿਆ, ਮੈਂ ਕਿਹਾ ਮੇਰੇ ਦੌਰੇ ਵਿੱਚ ਪਹਿਲੇ ਹੀ ਸਾਲ ਵਿੱਚ ਹੀ ਇਹ ਸਾਰਾ ਪੂਰਾ ਕਰ ਦਿਓ।
So I took the initiative and I asked to finish the visit of all such places in the first year itself.
ਆਸੀਆਨ-ਭਾਰਤ ਸਮਾਰਕ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਅਤੇ ਇਸ ਸਾਲ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਬਣਨਾ ਸਵੀਕਾਰ ਕਰਨ ਲਈ ਭਾਰਤ ਆਗਮਨ ‘ਤੇ ਪ੍ਰਧਾਨ ਮੰਤਰੀ ਨੇ ਤਿੰਨਾਂ ਨੇਤਾਵਾਂ ਦਾ ਸਵਾਗਤ ਕੀਤਾ।
Prime Minister welcomed the three leaders to India for participation in the ASEAN-India Commemorative Summit and also for accepting the invitation to be Chief Guests at the Republic Day celebrations on 26th January this year.
Advertisement - Remove
ਅਜਿਹਾ ਹੀ ਇੱਕ 'ਯੱਗ' ਏਕਤਾ ਦੇ ਨਾਂ ਉੱਤੇ 50 ਸਾਲ ਪਹਿਲਾਂ ਆਯੋਜਿਤ ਕੀਤਾ ਗਿਆ।
One such Yagna for unity was performed here exactly 50 years ago.
ਸਮਾਂਬੱਧ ਅਦਾਲਤੀ ਸੁਣਵਾਈ ਅਤੇ ਪੀੜਤਾਂ ਨੂੰ ਵਾਪਸ ਭੇਜਣਾ-ਨੋਟਿਸ ਦੀ ਮਿਤੀ ਤੋਂ ਇੱਕ ਸਾਲ ਦੇ ਸਮੇਂ ਦੇ ਅੰਦਰ।
Time bound trial and repatriation of the victims - within a period of one year from taking into cognizance.
ਘੱਟ ਤੋਂ ਘੱਟ 10 ਸਾਲ ਤੋਂ ਉਮਰ ਭਰ ਲਈ ਸਖ਼ਤ ਸਜ਼ਾ ਹੈ ਅਤੇ ਇੱਕ ਲੱਖ ਰੁਪਏ ਤੋਂ ਘੱਟ ਦਾ ਜੁਰਮਾਨਾ ਨਹੀਂ ਹੈ।
Punishment ranges from rigorous minimum 10 years to life and fine not less than Rs.
ਪਦਮ ਵਿਭੂਸ਼ਨ, ਪਦਮ ਭੂਸ਼ਨ ਤੇ ਪਦਮ ਸ਼੍ਰੀ ਦੇ ਪੁਰਸਕਾਰ ਹਰ ਸਾਲ ਗਣਤੰਤਰ ਦਿਵਸ ‘ਤੇ ਐਲਾਨੇ ਜਾਂਦੇ ਹਨ।
The awards -- Padma Vibhushan, Padma Bhushan and Padma Shri -- are announced on the eve of Republic Day every year.
ਮੈਨੂੰ ਖੁਸ਼ੀ ਹੈ ਕਿ ਪਿਛਲੇ ਸਾਲ ਜਿੱਥੇ 40 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੇ ਇਸ ਵਿੱਚ ਹਿੱਸਾ ਲਿਆ ਸੀ , ਉਥੇ ਹੀ ਇਸ ਸਾਲ ਇਹ ਗਿਣਤੀ ਵਧਕੇ 1 ਲੱਖ ਤੋਂ ਜ਼ਿਆਦਾ ਹੋ ਗਈ ਹੈ।
I am glad that this year more than 1 lakh youngsters have taken part in this event compared to 40000 last year.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading