Advertisement - Remove

ਸਾਲ - Example Sentences

Popularity:
Difficulty:
sāla  saala
ਅਕਾਦਮਿਕ ਸਾਲ 202021 ਲਈ ਆਈਆਈਟੀ, ਆਈਆਈਆਈਟੀ ਅਤੇ ਐੱਨਆਈਟੀਜ਼ ਲਈ ਫ਼ੀਸ ’ਚ ਕੋਈ ਵਾਧਾ ਨਹੀਂ ਹੋਵੇਗਾ।
There will be no fees increase for IIT, IIITs and NITs for the academic year 2020-21.
ਉਨ੍ਹਾਂ ਨੇ ਭਾਰਤੀ ਬੱਸਾਂ ਅਤੇ ਟਰੱਕ ਬਾਡੀ ਦੇ ਮਾੜੇ ਮਿਆਰ ਵੱਲ ਵੀ ਇਸ਼ਾਰਾ ਕੀਤਾ ਜੋ ਕਿ 5-7 ਸਾਲ ਤੱਕ ਹੀ ਚਲ ਸਕਦੇ ਹਨ ਜਦਕਿ ਯੂਰਪੀ ਮਾਡਲ 15 ਸਾਲ ਤੱਕ ਚਲਦੇ ਹਨ।
He also pointed out towards the poor standards of Indian bus and truck bodies which he said, work for only 5-7 years, whereas the European models last for upto 15 years.
ਹਰਸ਼ ਵਰਧਨ ਨੇ ਅੱਗੇ ਕਿਹਾ ਕਿ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਸਮੱਸਿਆ ਸਦੀਵੀ ਹੈ ਅਤੇ ਇਸ ਸਾਲ ਇਹ ਉਸ ਸਮੇਂ ਆਈ ਹੈ ਜਦੋਂ ਪੂਰਾ ਦੇਸ਼ ਕੋਵਿਡ-19 ਦੇ ਪ੍ਰਕੋਪ ਨਾਲ ਜੂਝ ਰਿਹਾ ਹੈ।
Harsh Vardhan further said that VBD problem is a perennial one and this year it has come at the time when the whole country is grappling with the outbreak of COVID-19.
ਕਿਸੇ ਵਿਅਕਤੀ ਦੀ ਇਹ ਸਥਿਤੀ ਕਿ ਉਹ ਭਾਰਤ ਵਿੱਚ ਨਿਵਾਸੀ ਹੈ ਜਾਂ ਅਨਿਵਾਸੀ ਹੈ ਜਾਂ ਆਮ ਤੌਰ ‘ਤੇ ਨਿਵਾਸੀ ਨਹੀਂ ਹੈ, ਦਰਅਸਲ ਹੋਰ ਗੱਲਾਂ ਦੇ ਇਲਾਵਾ ਇਸ ਤੱਥ ‘ਤੇ ਨਿਰਭਰ ਕਰਦੀ ਹੈ ਕਿ ਉਹ ਵਿਅਕਤੀ ਇੱਕ ਪੂਰੇ ਸਾਲ ਦੇ ਦੌਰਾਨ ਕਿੰਨੀ ਮਿਆਦ ਤੱਕ ਭਾਰਤ ਵਿੱਚ ਰਹਿੰਦਾ ਹੈ।
The status of an individual as to whether he is resident in India or a non-resident or not ordinarily resident, is dependent, inter-alia, on the period for which the person is in India during a year.
ਅਪ੍ਰੈਲ ਮਹੀਨੇ ਵਿੱਚ ਕੰਪਨੀ ਨੇ 3.62ਲੱਖ ਮੀਟਰਕ ਟਨ ਰਸਾਇਣਕ ਖਾਦਾਂ ਦੀ ਵਿਕਰੀ ਕੀਤੀ ਜਦ ਕਿ ਪਿਛਲੇ ਸਾਲ ਦੀ ਇਸ ਅਵਧੀ ਵਿੱਚ ਕੰਪਨੀ ਨੇ 2.12ਲੱਖ ਮੀਟਰਕ ਟਨ ਰਸਾਇਣਕ ਖਾਦਾਂ ਦੀ ਵਿਕਰੀ ਕੀਤੀ ਸੀ।
Despite the stringent restrictions in country in April due to COVID-19 lockdown Company recorded fertilizer sale of 3.62 Lakh MT in April' 20 compared to 2.12 Lakh MT in the same period last year.
Advertisement - Remove
ਗਰਮੀ ਦੀਆਂ ਫਸਲਾਂ ਦੇ ਬਿਜਾਈ ਦੇ ਖੇਤਰ ਦੀ ਕਵਰੇਜ ਝੋਨਾ: ਗਰਮੀਆਂ ਦੌਰਾਨ ਝੋਨੇ ਦਾ ਕਵਰੇਜ ਖੇਤਰ 34.87 ਲੱਖ ਹੈਕਟੇਅਰ, ਜਿਹੜਾ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 25.29 ਲੱਖ ਹੈਕਟੇਅਰ ਸੀ।
Sowing Area Coverage of Summer Crops: Rice: About 34.87 lakh ha area coverage under summer rice as compared to 25.29 lakh ha during the corresponding period of last year.
ਪਿਛਲੇ ਸਾਲ ਇਸੇ ਮਿਆਦ ਦੇ ਦੌਰਾਨ ਇਹ ਰਕਬਾ 7.30 ਲੱਖ ਹੈਕਟੇਅਰ ਸੀ।
during the corresponding period of last year.
ਸੱਭਿਆਚਾਰ ਮੰਤਰਾਲਾ ਸਰਕਾਰ ਨੇ ਗਾਂਧੀ ਸ਼ਾਂਤੀ ਪੁਰਸਕਾਰ 2020 ਲਈ ਨਾਮਜ਼ਦਗੀਆਂ ਪ੍ਰਾਪਤ ਕਰਨ ਦੀ ਅੰਤਿਮ ਮਿਤੀ 15.6.2020 ਤੱਕ ਵਧਾਈ ਸੱਭਿਆਚਾਰ ਮੰਤਰਾਲਾ ਗਾਂਧੀ ਸ਼ਾਂਤੀ ਪੁਰਸਕਾਰ ਲਈ ਹਰ ਸਾਲ ਨਾਮਜ਼ਦਗੀਆਂ ਸੱਦਦਾ ਹੈ।
Ministry of Culture Government extends last date for receipt of nominations for the Gandhi Peace Prize 2020 upto 15.6.2020 The Ministry of Culture invites nominations for awarding Gandhi Peace Prize every year.
ਸਾਲ 2020 ਲਈ ਨਾਮਜ਼ਦਗੀਆਂ ਪ੍ਰਾਪਤ ਕਰਨ ਦੀ ਅੰਤਿਮ ਮਿਤੀ 30 ਅਪ੍ਰੈਲ , 2020 ਸੀ।
For the year 2020, last date for receiving the nominations was 30th April 2020.
ਇਸ ਸਾਲ ਅੰਤਰਰਾਸ਼ਟਰੀ ਨਰਸ ਦਿਵਸ ਦਾ ਮਹੱਤਵ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਇਸ ਮੌਕੇ ਨੂੰ ਵਿਸ਼ਵ ਸਿਹਤ ਸੰਗਠਨ ਨੇ ‘ਨਰਸ ਅਤੇ ਮਿਡਵਾਈਫ ਦਾ ਸਾਲ’ ਐਲਾਨਿਆ ਹੈ।
This year is also significant as World Health Organization (WHO) has declared it as the Year of the Nurse and the Midwife.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading