Advertisement - Remove

ਸਾਲ - Example Sentences

sāla  saala
ਹਜ਼ਾਰਾਂ ਸਾਲ ਤੋਂ ਸਾਡੇ ਰਿਸ਼ੀਆਂ ਮੁਨੀਆਂ ਨੇ ਤਪੱਸਿਆ ਕੀਤੀ ਹੈ, ਜੋ ਹਾਸਲ ਕੀਤਾ ਹੈ ਉਹ ਦੁਨੀਆ ਨੂੰ ਵੰਡਣ ਲਈ ਨਿਕਲੇ ਹਨ।
He is on a scientific expedition to share whatever knowledge was earned in thousands of years by our sages and ascetics through hard work and sacrifices.
ਰੀਵਾ, ਮੱਧ ਪ੍ਰਦੇਸ਼ ਦਰਮਿਆਨੇ ਸ਼ਹਿਰਾਂ ਦੇ ਵਰਗ ਵਿੱਚ ‘ਫ਼ਾਸਟਰ ਮੂਵਰ’ ਵਜੋਂ ਉੱਭਰਿਆ ਹੈ, ਇਸ ਸਾਲ ਆਪਣਾ ਰੈਂਕ ਸਭ ਤੋਂ ਤੇਜ਼ੀ ਨਾਲ ਸੁਧਾਰਨ ਦੇ ਮਾਮਲੇ ਵਿੱਚ ਖਰਗੋਨ, ਮੱਧ ਪ੍ਰਦੇਸ਼ ਸਭ ਤੋਂ ਵੱਧ ਤੇਜ਼ੀ ਨਾਲ ਅੱਗੇ ਵਧਿਆ, ਇਸ ਸਾਲ ਇਸ ਨੇ ਆਪਣਾ ਰੈਂਕ 2014 ਦੇ ਸਰਵੇਖਣ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਸੁਧਾਰਿਆ।
Rewa, Madhya Pradesh emerged as the Faster Mover in medium cities category, Khargone, Madhya Pradesh moved the fastest by significantly improving its rank this year over that of 2014 Survey in small cities category.
ਇਸ ਸਾਲ ਹੀ ਭਾਰਤ-ਅਫਰੀਕਾ ਸਿਖਰ ਸੰਮੇਲਨ ਹੋਇਆ ਸੀ, ਜਿਸ ਵਿੱਚ 54 ਅਫਰੀਕੀ ਦੇਸ਼ਾਂ ਨੇ ਹਿੱਸਾ ਲਿਆ,ਜਿਨ੍ਹਾਂ ਨਾਲ ਭਾਰਤ ਦੇ ਕੂਟਨੀਤਿਕ ਸਬੰਧ ਸਨ।ਇੱਕ ਕੀਰਤੀਮਾਨੀ ਪੱਧਰ ਤੇ 41 ਅਫਰੀਕੀ ਦੇਸ਼ਾਂ ਦੀਆਂ ਸਰਕਾਰਾਂ ਦੇ ਮੁੱਖੀਆਂ ਨੇ ਇਸ ਵਿੱਚ ਹਿੱਸਾ ਲਿਆ।
The year 2015 was a watershed. The third India Africa Summit held that year was attended by all fifty-four African countries having diplomatic relations with India. A record forty-one African countries participated at the level of Heads of State or Government.
ਉਨ੍ਹਾਂ ਕਿਹਾ ਕਿ 2014 ਵਿੱਚ ਜਿਥੇ ਸੈਨੀਟੇਸ਼ਨ ਕਵਰੇਜ 42% ਸੀ ਉਥੇ ਚਾਲੂ ਸਾਲ ਵਿੱਚ ਉਹ 64% ਤੇ ਜਾ ਪਹੁੰਚੀ ਹੈ ਅਤੇ 4 ਕਰੋੜ ਤੋਂ ਵੱਧ ਪਖਾਨੇ ਉਸਾਰੇ ਗਏ ਹਨ।
He said that sanitation coverage has increased from 42 percent 2014 to 64 percent in the current year and more that 4 crore toilets were constructed.
ਕਈ ਸਾਲ ਾਂ ਤੱਕ ਮਿੱਤਰ ਭਾਵ ਨਾਲ ਉਨ੍ਹਾਂ ਨਾਲ ਕੰਮ ਕਰਦਾ ਰਿਹਾ ਹਾਂ।ਸਵਾਮੀ ਗਣੇਸ਼ਾਨੰਦ ਜੀ, ਕਈ ਸਾਲ ਹੋ ਗਏ ਉਨ੍ਹਾਂ ਨੂੰ ਮਿਲ ਨਹੀਂ ਹੋ ਸਕਿਆ ਹਾਂ ਲੇਕਿਨ ਉਨ੍ਹਾਂ ਨੂੰ ਵੀ ਭਲੀ ਭਾਂਤੀ ਮੇਰਾ, ਉਨ੍ਹਾਂ ਦੇ ਨਾਲ ਵੀ ਮੇਰਾ ਨੇੜਲਾ ਸਬੰਧ ਰਿਹਾ ।ਅਚਾਰੀਆ ਸ੍ਰੀਮੱਤ ਸਵਾਮੀ ਪ੍ਰਣਬਾਨੰਦ ਜੀ ਮਹਾਰਾਜ, ਜਿਨ੍ਹਾਂ ਨੇ ਭਾਰਤ ਸੇਵਾਸ਼੍ਰਮ ਸੰਘ ਦੀ ਸਥਾਪਨਾ ਕੀਤੀ।
And I worked with him like a friend. I have not seen Swami Ganeshanand ji for many years but had close acquaintance with him. It was Acharya Shrimat Swami Pranabanand ji Maharaj who established Bharat Sewa Sangh.
Advertisement - Remove
ਸਾਡਾ ਸੁਪਨਾ ਹੈ, 2022 ਜਦੋਂ ਭਾਰਤ ਦੀ ਅਜ਼ਾਦੀ ਦੇ 75 ਸਾਲ ਹੋਣਗੇ।
We have a dream of doubling farmers income by 2022 when India completes seventy five years of its independence.
ਤਿੰਨ ਸਾਲ ਦਾ ਸਮਾਂ ਇੰਨੇ ਵੱਡੇ ਦੇਸ਼ ਵਿੱਚ ਬਹੁਤ ਘੱਟ ਸਮਾਂ ਹੁੰਦਾ ਹੈ, ਪਰ ਘੱਟ ਸਮੇਂ ਵਿੱਚ ਵੀ ਕਮਾਲ ਕਰਕੇ ਦਿਖਾਉਣ ਦਾ ਕੰਮ ਪਿਛਲੇ ਤਿੰਨ ਸਾਲ ਵਿੱਚ ਦੇਸ਼ ਨੇ ਦੇਖਿਆ ਹੈ।
Three years is a very small period for such a huge country. However, the country has seen the feat of accomplishing many great things in such a short span of time.
112 ਸਾਲ ਪੁਰਾਣੀ ਸੰਸਥਾ ਦਿੱਲੀ ਵਿੱਚ ਬੈਠੀ ਹੈ।
The 112 years old institution stands in Delhi.
ਮੈਂ ਫਿਰ ਇੱਕ ਵਾਰ ਸਰਬਾਨੰਦ ਜੀ ਨੂੰ, ਉਨ੍ਹਾਂ ਦੀ ਪੂਰੀ ਟੀਮ ਨੂੰ, ਅਸਾਮ ਦੀ ਜਨਤਾ ਨੂੰ ਇੱਕ ਸਾਲ ਦੀ ਸਫਲ ਯਾਤਰਾ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
Once again I congratulate Sarbananda ji, his entire team and the people of Assam for the successful journey of one year.
ਆਖਰੀ ਵਾਰ ਕਰੀਬ 35-40 ਸਾਲ ਪਹਿਲਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਾਨ ਮੋਰਾਰਜੀ ਭਾਈ ਦੇਸਾਈ ਇੱਥੇ ਆਏ ਸਨ।ਉਨ੍ਹਾਂ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੈਨੂੰ ਅੱਜ ਤੁਹਾਡੇ ਵਿਚਕਾਰ ਆਉਣਾ ਦਾ ਸੁਭਾਗ ਮਿਲਿਆ ਹੈ।ਲੇਕਿਨ ਮੈਂ ਪਹਿਲੀ ਵਾਰ ਨਹੀਂ ਆਇਆ ਹਾਂ।
The last time about 35 to 40 years ago the former Prime Minister of India Shri Morarji Bhai Desai ji had visited this place. After that I got this privilege to visit this place as the Prime Minister.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading