Advertisement - Remove

ਸਾਲ - Example Sentences

Popularity:
Difficulty:
sāla  saala
ਆਦਿਵਾਸੀ ਵਨ ਉਤਪਾਦਨ ਇਕੱਠਾ ਕਰਨ ਵਾਲੇ ਆਮ ਤੌਰ ’ਤੇ ਇੱਕ ਸਾਲ ਵਿੱਚ ਲਗਭਗ ਅੱਧੇ ਤੋਂ ਇੱਕ ਟਨ ਤੱਕ ਜੰਗਲ ਦੀ ਉਪਜ ਇਕੱਠਾ ਕਰਦੇ ਹਨ।
Tribal Forest produce gatherers usually collect about half to one tonne of Forest produce in a year.
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਸਰਕਾਰ ਨੇ ਇਸ ਸਾਲ ਕੁਝ ਵੱਡੇ ਫੈਸਲੇ ਲਏ ਹਨ।
He informed that in this regard, the government has taken some major decisions this year.
ਸਾਲ 2019-20 ਦੌਰਾਨ ਭਾਰਤ ਵਿੱਚ ਵੱਡੇ ਪੱਧਰ ’ਤੇ ਟਿੱਡੀਆਂ ਦਾ ਹਮਲਾ ਹੋਇਆ ਜਿਸਨੂੰ ਸਫਲਤਾਪੂਰਬਕ ਕੰਟਰੋਲ ਕੀਤਾ ਗਿਆ।
During 2019-20, India witnessed a massive locust attack which was successfully controlled.
ਸ਼੍ਰੀ ਗੋਇਲ ਨੇ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਨੂੰ ਉਸ ਦੀ ਸਥਾਪਨਾ ਦੇ 125 ਸਾਲ ਪੂਰੇ ਹੋਣ ਅਤੇ ਗਲੋਬਲ ਵੈਲਿਊ ਚੇਨ (ਜੀਵੀਸੀ) ਨਾਲ ਏਕੀਕਰਣ ਕਰਕੇ ਨਿਰਯਾਤ ਵਧਾਉਣ ਲਈ ਟਾਸਕ ਫੋਰਸ ਗਠਿਤ ਕਰਨ ’ਤੇ ਵਧਾਈ ਦਿੱਤੀ।
Shri Goyal congratulated CII on completing 125 years and the launch of the Taskforce on Enhancing Exports through integration into the Global Value Chains (GVCs).
ਵਿੱਤ ਕਮਿਸ਼ਨ ਦੁਆਰਾ ਇਹ ਬੈਠਕ ਸਾਲ 2020-21 ਦੀ ਆਪਣੀ ਰਿਪੋਰਟ ਵਿੱਚ ਬਿਜਲੀ ਖੇਤਰ ਦੀਆਂ ਸਿਫਾਰਸ਼ਾਂ ਦੇ ਸਿਲਸਿਲੇ ਤਹਿਤ ਕੀਤੀ ਗਈ।
This was in continuation to the recommendations made on the power sector by the Finance Commission in its report for the financial year 2020-2021.
Advertisement - Remove
ਦੇਸ਼ ਦੇ ਇਤਿਹਾਸ ਵਿੱਚ ਇਹ ਵੀ ਪਹਿਲੀ ਵਾਰ ਹੋਈਆ ਹੈ ਜਦੋਂ ਕਿਸਾਨ, ਖੇਤ ਮਜ਼ਦੂਰ, ਛੋਟੇ ਦੁਕਾਨਦਾਰ ਅਤੇ ਅਸੰਗਠਿਤ ਖੇਤਰ ਦੇ ਸ਼੍ਰਮਿਕ ਸਾਥੀਆਂ, ਸਾਰਿਆਂ ਲਈ 60 ਸਾਲ ਦੀ ਉਮਰ ਤੋਂ ਬਾਅਦ 3000 ਰੁਪਏ ਦੀ ਨਿਯਮਿਤ ਮਾਸਿਕ ਪੈਨਸ਼ਨ ਦੀ ਸੁਵਿਧਾ ਸੁਨਿਸ਼ਚਿਤ ਹੋਈ ਹੈ।
For the first time in our countrys history, farmers, farm labourers, small shopkeepers and workers in unorganised sector are assured the provision of regular monthly pension of Rs. 3000 after the age of 60 years.
ਆਮ ਲੋਕਾਂ ਦੇ ਹਿਤ ਨਾਲ ਜੁੜੇ ਬਿਹਤਰ ਕਾਨੂੰਨ ਬਣਨ, ਇਸ ਲਈ ਵੀ ਬੀਤੇ ਸਾਲ ਵਿੱਚ ਤੇਜ਼ ਗਤੀ ਨਾਲ ਕੰਮ ਹੋਇਆ ਹੈ।
Several people friendly laws have been ushered in during the last year.
ਤੁਹਾਡੇ ਅਸ਼ੀਰਵਾਦ ਦੀ ਸ਼ਕਤੀ ਨਾਲ ਹੀ, ਦੇਸ਼ ਪਿਛਲੇ ਇੱਕ ਸਾਲ ਵਿੱਚ ਇਤਿਹਾਸਿਕ ਫੈਸਲਿਆਂ ਅਤੇ ਵਿਕਾਸ ਦੀ ਬੇਮਿਸਾਲ ਗਤੀ ਨਾਲ ਅੱਗੇ ਵਧਿਆ ਹੈ।
It is the strength of your blessings that has made the nation take historic decisions and progress rapidly in the last one year.
ਉਨ੍ਹਾਂ ਉਦਾਹਰਣ ਦਿੱਤੀ ਕਿ ਕਿਵੇਂ ਰਾਸ਼ਟਰੀ ਪੌਸ਼ਟਿਕਤਾ ਮਿਸ਼ਨ ਨੂੰ ਲਾਗੂ ਕਰਨ ਨਾਲ ਮਾਤਾਵਾਂ ਅਤੇ ਬੱਚਿਆਂ ਦੀ ਮਦਦ ਹੋ ਰਹੀ ਹੈ ਅਤੇ ਭਾਰਤ ਕਿਵੇਂ 2025 ਤੱਕ ਤਪਦਿਕ ਨੂੰ ਖਤਮ ਕਰਨ ਲਈ ਪ੍ਰਤੀਬੱਧ ਹੈ। ਇਹ 2030 ਦੇ ਮਿੱਥੇ ਗਏ ਟੀਚੇ ਨਾਲੋਂ 5 ਸਾਲ ਪਹਿਲਾਂ ਹੀ ਲਾਗੂ ਹੋ ਜਾਵੇਗਾ।
He cited how the implementation of National Nutrition Mission is helping youngsters and mothers and also how India is determined to eliminate Tuberculosis by 2025, which is 5 years ahead of the global target of 2030.
ਪਿਛਲੇ 5 ਸਾਲ ਦੀ ਮਿਆਦ ਵਿੱਚ ਆਜ਼ਾਦੀ ਤੋਂ ਬਾਅਦ ਕਿਸੇ ਵੀ ਸਰਕਾਰ ਦੁਆਰਾ ਕੀਤਾ ਗਿਆ ਇਹ ਸਭ ਤੋਂ ਵੱਡਾ ਵਾਧਾ ਹੈ।
This has been the largest increase in the five year term of any government since independence.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading