Advertisement - Remove

ਸਾਲ - Example Sentences

Popularity:
Difficulty:
sāla  saala
ਅਤੇ ਜਦੋਂ 20 ਸਾਲ ਪਹਿਲਾਂ ਸਾਡੇ 500 ਤੋਂ ਅਧਿਕ ਵੀਰ ਸੈਨਾਨੀਆਂ (ਬਹਾਦਰ ਜੋਧਿਆਂ) ਨੇ ਕਰਗਿਲ ਦੀਆਂ ਬਰਫ਼ੀਲੀਆਂ ਪਹਾੜੀਆਂ 'ਚ ਕੁਰਬਾਨੀਆਂ ਦਿੱਤੀਆਂ ਸਨ, ਤਾਂ ਕਿਸ ਦੇ ਲਈ ਦਿੱਤੀਆਂ ਸਨ?
And when 20 years ago more than 500 of our brave fighters made sacrifices in the snowy hills of Kargil it was for whom
ਲੇਕਿਨ ਇਹ ਨਵਾਂ ਹਿੰਦੁਸਤਾਨ ਹੈ ਤੁਹਾਨੂੰ ਗਰਵ ਹੋਵੇਗਾ ਕਿ ਜਿਸ ਗਤੀ ਨਾਲ ਅਸੀਂ ਇਸ ਉੱਤੇ ਕੰਮ ਕਰ ਰਹੇ ਹਾਂ ਉਸ ਨਾਲ ਭਾਰਤ ਇਸ ਟੀਚੇ ਨੂੰ ਪੰਜ ਸਾਲ ਪਹਿਲਾਂ 2025 ਵਿੱਚ ਪੂਰਾ ਕਰ ਦੇਵੇਗਾ।
You will be proud that with the speed at which we are working on it, India will achieve this target by the year 2025.
ਸਾਥੀਓ, ਇਸ ਸਾਲ ਅਸੀਂ ਸਭ ਮਹਾਤਮਾ ਗਾਂਧੀ ਦੀ 150ਵੀ ਜਯੰਤੀ ਅਤੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪਰਵ ਵੀ ਮਨਾਉਣ ਜਾ ਰਹੇ ਹਨ।
Friends, This year we are also going to celebrate the 150th birth anniversary of Mahatma Gandhi and the 550th Prakash Parv of Guru Nanak Dev Ji.
ਉਨ੍ਹਾਂ ਕਿਹਾ ਕਿ ਸਿਆਸਦਾਨ ਸਿਰਫ਼ ਪੰਜ ਸਾਲ ਲਈ ਚੁਣੇ ਜਾਂਦੇ ਹਨ ਪਰ ਸਿਵਲ ਅਧਿਕਾਰੀਆਂ ਨੂੰ ਸਾਰਾ ਜੀਵਨ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਅਤੇ ਇਹ ਮੌਕਾ ਵਿਅਰਥ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ।
He said politicians only get elected for five years but civil servants get the opportunity to serve the country for whole life, which must not be wasted.
ਭਾਰਤ ਵੀ ਇਸ ਵਿੱਚ ਬਹੁਮੁੱਲਾ ਯੋਗਦਾਨ ਪਾਉਣ ਲਈ ਉਤਸੁਕ ਹੈ ਕਿਉਂਕਿ ਅਸੀਂ ਦੋ ਸਾਲ ਦੇ ਕਾਰਜਕਾਲ ਲਈ ਇਸ ਦੀ ਕੋ-ਪ੍ਰੈਜ਼ੀਡੈਂਸੀ (ਸਹਿ-ਪ੍ਰਧਾਨਗੀ) ਦਾ ਚਾਰਜ ਸੰਭਾਲ ਰਹੇ ਹਾਂ।
India also looks forward to making an effective contribution as we take over the co presidency for a two year term.
Advertisement - Remove
ਸਾਲ 2015 ਅਤੇ ਸਾਲ 2017 ਦਰਮਿਆਨ ਭਾਰਤ ਦੇ ਸਾਰੇ ਰੁੱਖ ਅਤੇ ਵਣ ਖੇਤਰ ਵਿੱਚ 0.8 ਮਿਲੀਅਨ ਹੈਕਟੇਅਰ ਦਾ ਵਾਧਾ ਹੋਇਆ ਸੀ ।
Between 2015 to 2017 Indias tree and forest cover had been increased by 0.8 Mn Hectares.
ਇਹ ਯਕੀਨੀ ਤੌਰ ’ਤੇ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਨੌਜਵਾਨਾਂ ਵਿੱਚ ਲੋਕ- ਪ੍ਰਿਅ ਬਣਾਏਗਾ।’’ ਪ੍ਰਧਾਨ ਮੰਤਰੀ ਨੇ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਹਰ ਸਾਲ ਘੱਟ ਤੋਂ ਘੱਟ ਪੰਜ ਪਰਿਵਾਰਾਂ ਨੂੰ ਸੈਲਾਨੀਆਂ ਵਜੋਂ ਭਾਰਤ ਆਉਣ ਲਈ ਤਿਆਰ ਕਰਨ।
It will surely make Mahatma Gandhis thoughts popular among the youth, Prime Minister added. Prime Minister appealed to the Indian community to mobilize at least five families per year to visit India as tourists.
ਸਾਥੀਓ, ਅੱਜ ਆਪ ਭਾਰਤ ਵਿੱਚ ਫਿਰ ਉਸ ਸਰਕਾਰ ਨੂੰ ਦੇਖ ਰਹੇ ਹੋ ਜੋ ਆਪਣੇ ਪੰਜ ਸਾਲ ਦੇ ਕੰਮ ਲਈ ਜਨਤਾ ਦਰਮਿਆਨ ਗਈ ਅਤੇ ਪਹਿਲਾਂ ਨਾਲੋਂ ਜ਼ਿਆਦਾ ਸੰਖਿਆ ਲੈ ਕੇ ਆਈ।
Friends, Today, you are again looking at the same government in India which went to the public with its work of five years and came back with even more numbers.
ਅਤੇ ਇਸ ਲਈ ਜਿਸ ਮਜ਼ਬੂਤ ਨੀਂਹ ਦੀ ਸ਼ੁਰੂਆਤ ਸਰਦਾਰ ਸਾਹਿਬ ਨੇ ਕੀਤੀ ਸੀ, ਜੋ ਪਿਛਲੇ 70 ਸਾਲ ਤੱਕ ਆਪਣਾ ਕ੍ਮਵਾਰ ਵਿਕਾਸ ਕਰਦੀ ਰਹੀ ਹੈ ।
And so the strong foundation stone laid by Sardar Saheb, has been developing gradually over the last 70 years.
ਇਸੇ ਸਾਲ ਜਲਿਆਂਵਾਲਾ ਬਾਗ ਹੱਤਿਆਕਾਂਡ ਦੇ 100 ਸਾਲ ਪੂਰੇ ਹੋਏ ਹਨ।
This year marks 100 years of Jallianwala Bagh massacre.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading