Advertisement - Remove

ਸਾਲ - Example Sentences

Popularity:
Difficulty:
sāla  saala
ਰਾਜ ਨੇ ਰੇਸਤਰਾਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਬਣਾਈ ਗਈ ਹੈ ਜਿਸ ਤਹਿਤ 65 ਸਾਲ ਤੋਂ ਵੱਧ ਉਮਰ ਦੇ ਲੋਕਾਂ, ਗਰਭਵਤੀ ਔਰਤਾਂ ਅਤੇ 10 ਸਾਲਾਂ ਤੋਂ ਘੱਟ ਉੱਮਰ ਦੇ ਬੱਚਿਆਂ ਨੂੰ ਦਾਖਲੇ ਤੇ ਪਾਬੰਦੀ ਲਗਾਈ ਜਾਵੇਗੀ।
State framesSoP for restaurants will be out of bounds for people above 65 years of age and those with co-morbidities, pregnant women and children below 10 years of age.
ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਗਲੋਬਲ ਹੈਲਥ ਐਮਰਜੈਂਸੀ ਦੇ ਕਾਰਨ, ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਇਲੈਕਟ੍ਰੌਨਿਕ ਅਤੇ ਡਿਜੀਟਲ ਮੰਚ ਜ਼ਰੀਏ ਮਨਾਇਆ ਜਾ ਰਿਹਾ ਹੈ।
Due to COVID-19 global health emergency, this year International Yoga Day is being observed through the electronic and digital platform.
ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਗਲੋਬਲ ਹੈਲਥ ਐੱਮਰਜੈਂਸੀ ਦੇ ਕਾਰਨ, ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਇਲੈਕਟ੍ਰੌਨਿਕ ਅਤੇ ਡਿਜੀਟਲ ਮੰਚ ਜ਼ਰੀਏ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੇ ਘਰਾਂ ਵਿੱਚ ਯੋਗ ਦਾ ਅਭਿਆਸ ਕਰ ਰਹੇ ਹਨ।
Due to COVID-19 global health emergency, this year International Yoga Day is being observed through the electronic and digital platform.Prime Minister said, People are practising Yoga at their homes with their entire families.He said, Yoga has brought us together.
ਪੁਲਿਸ ਅਧਿਕਾਰੀਆਂ ਵਿੱਚ ਕੋਰੋਨਾ ਕੇਸ ਵਧਣ ਅਤੇ ਤਿੰਨ ਪੁਲਿਸ ਕਰਮਚਾਰੀਆਂ ਦੇ ਬੰਗਲੌਰ ਵਿੱਚ ਕੋਵਿਡ ਕਾਰਨ ਦਮ ਤੋੜਨ ਕਾਰਨ, ਸਿਟੀ ਪੁਲਿਸ ਕਮਿਸ਼ਨਰ ਨੇ 55 ਸਾਲ ਤੋਂ ਉਪਰ ਦੇ ਸਾਰੇ ਪੁਲਿਸ ਕਰਮਚਾਰੀਆਂ ਨੂੰ ਡਿਊਟੀ 'ਤੇ ਨਾ ਆਉਣ ਦੇ ਆਦੇਸ਼ ਦਿੱਤੇ ਹਨ।
With corona cases rising among police officials and after three police personnel succumbed to Covid in Bangalore, City Police Commissioner ordered all police personnel above 55 years not to report for duty.
ਇਹ ਦੇਸ਼ 200-250 ਸਾਲ ਤੱਕ ਦੁਨੀਆ ਦੀ ਸੁਪਰਪਾਵਰ ਹੋਇਆ ਕਰਦੇ ਸਨ, ਅੱਜ ਵੀ ਦੁਨੀਆ ਵਿੱਚ ਇਨ੍ਹਾਂ ਦਾ ਦਬਦਬਾ ਹੈ!
England, France, Italy and Spain these countries used to be the superpower of the world for 200-250 years
Advertisement - Remove
ਸਿਰਫ ਤਿੰਨ ਸਾਲ ਦੀ ਮਿਹਨਤ ਨਾਲ ਯੂਪੀ ਨੇ ਆਪਣੇ ਆਪ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਐਲਾਨ ਕੀਤਾ ਹੈ।
With just three years of hard work, UP has declared itself free from open defecation.
ਸਿਰਫ ਤਿੰਨ ਸਾਲ ਦੀਆਂ ਕੋਸ਼ਿਸ਼ਾਂ ਨਾਲ ਯੂਪੀ ਵਿੱਚ ਮਾਤਾ ਮੌਤ ਦਰ ਵਿੱਚ 30 % ਦੀ ਗਿਰਾਵਟ ਆਈ ਹੈ।
In just three years of efforts, there has been a 30 per cent drop in maternal mortality rate in UP.
ਉਸ ਤੋਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਇਹ 20 ਪ੍ਰਤੀਸ਼ਤ ਵਾਧਾ ਹੈ।
This is an increase of 20 percent from the year before that.
ਨੌਰਥ ਈਸਟ ਵਿੱਚ ਫਿਰ ਇਸ ਸਾਲ ਭਾਰੀ ਬਾਰਿਸ਼ ਨਾਲ ਕਾਫ਼ੀ ਨੁਕਸਾਨ ਹੋ ਰਿਹਾ ਹੈ।
This year again in the North East, heavy rains are causing a lot of havoc.
21 ਸਾਲ ਪਹਿਲਾਂ ਅੱਜ ਦੇ ਹੀ ਦਿਨ ਕਾਰਗਿਲ ਦੇ ਯੁੱਧ ਵਿੱਚ ਸਾਡੀ ਫੌਜ ਨੇ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਇਆ ਸੀ।.................
It was on this very day 21 years ago, our Army unfurled the flag of victory in the battle of Kargil.............
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading