Advertisement - Remove

ਸਾਲ - Example Sentences

sāla  saala
2012 ਤੋਂ 2019 ਦੇ ਸਮੇਂ ਅਨੁਸਾਰ ਹਰ ਕੋਈ ਇਹ ਦੇਖ ਸਕਦਾ ਹੈ ਕਿ ਦੇਸ਼ ਵਿੱਚ ਪ੍ਰਤੀ ਸਾਲ ਬਾਘਾਂ ਦੀ ਔਸਤਨ ਮੌਤ ਦਰ 94 ਰਹੀ ਹੈ, ਜਿਸ ਨੂੰ ਕਿ ਸਾਲਾਨਾ ਭਰਤੀ ਰਾਹੀਂ ਸੰਤੁਲਿਤ ਕੀਤਾ ਗਿਆ ਜਿਵੇਂ ਕਿ ਮਜ਼ਬੂਤ ਵਿਕਾਸ ਦਰ ਰਾਹੀਂ ਦੇਖਿਆ ਜਾ ਸਕਦਾ ਹੈ।
For the period 2012 to 2019, one can observe that the average tiger deaths per year in the country hover around 94, which is balanced by the annual recruitment as highlighted by this robust growth rate.
ਸਾਲ 2019-20 ਵਿੱਚ 75,000 ਘਰਾਂ ਨੂੰ ਟੂਟੀ ਕਨੈਕਸ਼ਨ ਦੇਣ ਦੇ ਟੀਚੇ ਦੇ ਮੁਕਾਬਲੇ ਸਿਰਫ 2000 ਟੂਟੀ ਕਨੈਕਸ਼ਨ ਹੀ ਕਵਰ ਕੀਤੇ ਗਏ ਸਨ।
Against the target of providing tap connections to 75,000 households in the year 2019-20, only 2,000 tap connections were covered.
ਮੰਤਰੀ ਨੂੰ ਦੱਸਿਆ ਗਿਆ ਕਿ ਇਸ ਸਾਲ ਖੰਡ ਦਾ ਉਤਪਾਦਨ 270 ਲੱਖ ਟਨ ਤੱਕ ਪੁੱਜ ਜਾਣ ਦੀ ਆਸ ਹੈ।
The Minister was informed that this year sugar production is expected to reach 270 LT.
ਸਾਲ 2019-20 ਵਿੱਚ 1.17 ਲੱਖ ਘਰਾਂ ਨੂੰ ਟੂਟੀ ਕਨੈਕਸ਼ਨ ਦੇਣ ਦੇ ਟੀਚੇ ਦੇ ਮੁਕਾਬਲੇ ਸਿਰਫ 1800 ਟੂਟੀ ਕਨੈਕਸ਼ਨ ਹੀ ਦਿੱਤੇ ਗਏ ਸਨ।
Against the target of providing tap connections to 1.17 lakh households in the year 2019-20, only 1,800 tap connections were given.
ਦੇਸ਼ ਭਰ ਵਿੱਚ, 1 ਅਪ੍ਰੈਲ 2020 ਤੋਂ 9 ਜੂਨ 2020 ਦੇ ਅਰਸੇ ਦੌਰਾਨ ਰੇਲਵੇ ਨੇ ਪਿਛਲੇ ਸਾਲ ਦੇ ਇਸ ਅਰਸੇ ਦੇ 6.7 ਮਿਲੀਅਨ ਟਨ ਦੇ ਮੁਕਾਬਲੇ 12.56 ਮਿਲੀਅਨ ਟਨ ਅਨਾਜ ਲੋਡ ਕੀਤਾ।
During the period 1st April 2020 to 9th June, 2020 Railways loaded 12.56 million tonnes of food grains as compared to 6.7 million tonnes in the same period last year.
Advertisement - Remove
ਵਿਸਤਾਰ ਨਾਲ ਦੱਸਦੇ ਹੋਏ ਉਨ੍ਹਾਂ ਨੇ 6 ਸਾਲ ਪਹਿਲਾਂ ਦੀ ਤੁਲਨਾ ਵਿੱਚ ਐੱਲਈਡੀ ਬਲਬਾਂ ਦੀ ਕੀਮਤ ਵਿੱਚ ਕਮੀ ਦਾ ਇੱਕ ਉਦਾਹਰਨ ਦਿੱਤਾ, ਜਿਸ ਨਾਲ ਹਰ ਸਾਲ ਬਿਜਲੀ ਦੇ ਬਿਲਾਂ ਵਿੱਚ ਲਗਭਗ 19 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ।
To elaborate further he gave an example of the reduction in price of LED bulbs compared to 6 years ago, which had led to savings of about Rs 19 thousand crores in electricity bills every year.
ਈਪੀਐੱਸ ਪੈਨਸ਼ਨਰਾਂ ਨੂੰ ਉਨ੍ਹਾਂ ਦੀ ਸੁਵਿਧਾ ਅਨੁਸਾਰ ਸਾਲ ਭਰ ਵਿੱਚ ਕਿਸੇ ਵੀ ਸਮੇਂ ਡਿਜੀਟਲ ਜੀਵਨ ਪ੍ਰਮਾਣ ਜਮ੍ਹਾਂ ਕਰਵਾਉਣ ਦੀ ਆਗਿਆ ਦੇਣ ਲਈ ਇੱਕ ਮਹੱਤਵਪੂਰਨ ਨੀਤੀਗਤ ਪਰਿਵਰਤਨ ਕੀਤਾ ਗਿਆ ਹੈ।
A key policy change has been to allow EPS pensioners to submit Digital Jeevan Pramaan at any time during the year as per their convenience.
ਇਹ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੀ ਮਿਤੀ ਤੋਂ ਇੱਕ ਸਾਲ ਲਈ ਵੈਧ ਰਹੇਗਾ।
The life certificate will remain valid for one year from date of submission.
ਸਾਥੀਓ, 5 ਸਾਲ ਬਾਅਦ, ਯਾਨੀ ਸਾਲ 2025 ਵਿੱਚ ਤੁਹਾਡੀ ਸੰਸਥਾ ਆਪਣੇ 100 ਸਾਲ ਪੂਰੇ ਕਰਨ ਜਾ ਰਹੀ ਹੈ।
Friends, after 5 years, i.e. in the year 2025, your organization is going to complete its 100 years.
ਉੱਥੇ ਹੀ ਸਾਲ 2022 ਵਿੱਚ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਜਾ ਰਹੇ ਹਨ।
On the other hand, in the year 2022, India will complete 75 years of independence.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading