Advertisement - Remove

ਸਾਲ - Example Sentences

Popularity:
Difficulty:
sāla  saala
ਸਾਲ 2014 ਵਿੱਚ ਵਾਰਾਨਸੀ ਦਾ ਸਥਾਨ 418ਵਾਂ ਸੀ ਤੇ ਇਸ ਸਾਲ ਇਹ 32ਵੇਂ ਸਥਾਨ 'ਤੇ ਰਿਹਾ ਹੈ ਅਤੇ ਇੰਝ ਉੱਤਰੀ ਜ਼ੋਨ ਵਿੱਚ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲਾ ਵੱਡਾ ਸ਼ਹਿਰ ਹੋ ਨਿੱਬੜਿਆ ਹੈ।
Varanasi has however, improved its rank from 418 in 2014 to 32 this year to become the Fastest Big City Mover in the North one.
ਆਉਂਦਾ ਸਾਲ ਖੁਸ਼ੀ, ਖੁਸ਼ਹਾਲੀ ਲਿਆਵੇ ਅਤੇ ਤੁਹਾਡੀਆਂ ਖਾਹਸ਼ਾਂ ਪੂਰੀਆਂ ਹੋਣ।
May the coming year bring happiness, prosperity and lead to fulfilment of your aspirations., the Prime Minister said.
ਇਹ ਦੋਵੇਂ ਧਾਰਨਾਵਾਂ 2022, ਜਦੋਂ ਦੇਸ਼ ਅਜ਼ਾਦੀ ਦੇ 75 ਸਾਲ ਮਨਾਵੇ ਤਾਂ ਮੇਰਾ ਬਿਹਾਰ ਰਾਜ ਵੀ ਹਿੰਦੁਸਤਾਨ ਦੇ ਖੁਸ਼ਹਾਲ ਰਾਜਾਂ ਦੀ ਬਰਾਬਰੀ ਵਿੱਚ ਆ ਕੇ ਖੜਾ ਰਹੇ, ਉਹ ਸੰਕਲਪ ਲੈ ਕੇ ਅੱਗੇ ਵਧਣਾ ਹੈ।
Our resolution should be to elevate Bihar to the position of other developed States of India by 2022 when the country will celebrate 75 years of Independence.
ਭਾਰਤ ਦੀਕ੍ਰੈਡਿਟ ਰੇਟਿੰਗ ਵਿੱਚ 13 ਸਾਲ ਬਾਅਦ ਇਹ ਸੁਧਾਰ ਹੋਇਆ ਹੈ।
Indias rating has been upgraded after a period of 13 years.
ਪ੍ਰੀਖਿਆ ਪੜਾਅ 'ਤੇ ਕੰਮ ਦਾ ਬਕਾਇਆ 31 ਮਾਰਚ 2017' ਨੂੰ ਘੱਟ ਕੇ ਇਸ ਸਾਲ ਫਰਵਰੀ 28 ਤੱਕ 1.72 ਲੱਖ ‘ਤੇ ਆ ਗਿਆ ਹੈ।
The pendency of patent applications at examination stage has come down from 2.04 lakh as on 31st March 2017 to 1.72 lakh as on 28th of February this year.
Advertisement - Remove
ਉਨ੍ਹਾਂ ਨੇ ਕਿਹਾ ਕਿ ਫਰਵਰੀ 2018 ਵਿੱਚ 6235 ਅਰਜ਼ੀਆਂ ਦੀ ਜਾਂਚ ਕੀਤੀ ਗਈ ਜੋ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ 3925 ਸੀ।
He said that 6235 applications were examined in February 2018 as against 3925 during the corresponding period during last year.
ਪਲਾਸਟਿਕ ਪ੍ਰਦੂਸ਼ਣ ਹਟਾਓ” ਇਸ ਸਾਲ ਦੇ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ ਹੈ।
The theme of this years World Environment Day is Beat Plastic Pollution.
ਇਸ ਗੱਲ ਦੀ ਸੂਚਨਾ ਐੱਮਐੱਸਐੱਮਈ ਮੰਤਰੀ ਨੇ ਨਵੀਂ ਦਿੱਲੀ ਵਿੱਚ ਆਪਣੇ ਮੰਤਰਾਲੇ ਦੀਆਂ 4 ਸਾਲ ਦੀਆਂ ਉਪਲੱਬਧੀਆਂ ’ਤੇ ਇੱਕ ਕਿਤਾਬਚਾ ਜਾਰੀ ਕਰਦੇ ਹੋਏ ਪੱਤਰਕਾਰ ਸੰਮੇਲਨ ਵਿੱਚ ਦਿੱਤੀ।
This was informed by the Minister of MSME at a press conference in New Delhi today while releasing a booklet on the 4 years achievement of his Ministry.
ਸਾਲ 2022 ਤੱਕ 175 ਗੀਗਾਵਾਟ ਦੀ ਅਖੁੱਟ ਊਰਜਾ ਅਧਾਰਿਤ ਬਿਜਲੀ ਦੀ ਸਥਾਪਿਤ ਸਮਰੱਥਾ ਹਾਸਲ ਕਰਨਾ ਹੈ ।
The target is to achieve an installed capacity of renewable based power of 175 GW by the year 2022, the Survey adds.
’ ਆਰਥਿਕ ਸਮੀਖਿਆ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਸਾਲ 2022 ਤੱਕ ਅਖੁੱਟ ਊਰਜਾ ਦੇ ਪਲਾਂਟਾਂ (ਬਿਨਾਂ ਟ੍ਰਾਂਸਮਿਸ਼ਨ ਲਾਈਨਾਂ ਵਾਲੇ ਪਲਾਂਟ) ਤੋਂ ਇਲਾਵਾ ਨਿਵੇਸ਼ ਅੱਜ ਦੀਆਂ ਕੀਮਤਾਂ ‘ਤੇ ਲਗਭਗ 80 ਅਰਬ ਅਮਰੀਕੀ ਡਾਲਰ ਦਾ ਹੋਵੇਗਾ ਅਤੇ ਸਾਲ 2023 ਤੋਂ ਲੈ ਕੇ ਸਾਲ 2030 ਤੱਕ ਦੀ ਅਵਧੀ ਦੇ ਦੌਰਾਨ ਤਕਰੀਬਨ 250 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦੀ ਜ਼ਰੂਰਤ ਹੋਵੇਗੀ।
The Survey estimates that additional investments in renewable plants upto year 2022 (without transmission lines) would be about USD 80 billion at todays prices and an investment of around USD 250 billion would be required for the period 2023-2030.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading