Advertisement - Remove

ਸਾਲ - Example Sentences

Popularity:
Difficulty:
sāla  saala
ਸਾਲ 2009 ਤੋਂ 2014 ਤੱਕ, ਪੰਜ ਸਾਲਾਂ ਵਿੱਚ ਕੋਲੇ ਦਾ ਉਤਪਾਦਨ ਸਿਰਫ 345 ਮਿਲੀਅਨ ਟਨ ਵਧਿਆ ਸੀ, ਜਦ ਕਿ ਪਿਛਲੇ ਤਿੰਨ ਸਾਲਾਂ ਵਿੱਚ ਅਸੀਂ 93 ਮਿਲੀਅਨ ਟਨ ਉਤਪਾਦਨ ਵਧਾ ਕੇ 659 ਮਿਲੀਅਨ ਟਨ ਪ੍ਰਤੀ ਸਾਲ ਕਰ ਦਿੱਤਾ ਹੈ ।
During the five year period from 2009 to 2014 coal production increased by only 34 million tons, while in the last 3 years, we have increased the production by 93 million tons to take it to 659 million tons per year.
ਪਿਛਲੇ ਤਿੰਨ ਸਾਲ ਵਿੱਚ ਡੇਢ ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਉੱਤੇ ਕੰਮ ਕੀਤਾ ਗਿਆ ਹੈ।
Over the last three years work has been done on projects worth over 1.50 lakh crores.
ਇਹ ਪਿਛਲੀ ਸਰਕਾਰ ਦੇ ਆਖਰੀ ਤਿੰਨ ਸਾਲ ਦੇ ਮੁਕਾਬਲੇ ਵਿੱਚ 83% ਵੱਧ ਹੈ।
This is 83 percent more than the last three years of work of the previous government.
ਇਹ ਬ੍ਰਿਜ ਬੇਟ ਦਵਾਰਕਾ ਦੀ ਸੱਭਿਆਚਾਰਕ ਵਿਰਾਸਤ ਨਾਲ ਉਸ ਹਜ਼ਾਰਾਂ ਸਾਲ ਪੁਰਾਣੇ ਨਾਤਿਆਂ ਨੂੰ ਜੋੜਨ ਦੀ ਕੜੀ ਦੇ ਰੂਪ ਵਿੱਚ ਅੱਜ ਉਸ ਦਾ ਕੰਮ ਹੋ ਰਿਹਾ ਹੈ।
Today, in a way, construction of this bridge, the work of linking the cultural heritage of Bet Dwarka with thousands of years old relations is happening.
ਅੱਜ ਤੋ 8-10 ਸਾਲ ਪਹਿਲਾਂ ਦੇ ਦਵਾਰਕਾ ਦੀ ਕਲਪਨਾ ਕਰੋ ਅਤੇ ਅੱਜ ਦੇ ਦਵਾਰਕਾ ਬਾਰੇ ਸੋਚੋ।
Please imagine the Dwarka of 8-10 years ago and Dwarka of today.
Advertisement - Remove
ਇਹ ਪਟਨਾ ਯੂਨੀਵਰਸਿਟੀ ਉਸ ਗੱਲ ਦੀ ਜਿਊਂਦਾ-ਜਾਗਦਾ ਸਬੂਤ ਹੈ ਕਿ 100 ਸਾਲ ਪਹਿਲਾਂ ਜੋ ਬੀਜਿਆ ਗਿਆ ਸੀ, 100 ਸਾਲ ਦੇ ਅੰਦਰ ਕਈ ਪੀੜ੍ਹੀਆਂ ਇੱਥੇ ਆ ਕੇ ਮਾਂ ਸਰਸਵਤੀ ਦੀ ਸਾਧਨਾ ਕਰਕੇ ਅੱਗੇ ਨਿਕਲ ਗਈਆਂ ਪਰ ਉਹ ਨਾਲ ਨਾਲ ਦੇਸ਼ ਨੂੰ ਵੀ ਅੱਗੇ ਲੈ ਗਈਆਂ।
Patna University exemplifies this saying. After the seed was sown hundred years ago, within hundred years several generations came and studied in the University some of them became politicians and started serving several areas after passing out.
ਇਸ ਸਾਲ ਦੇ ਪੇਂਟਿੰਗ ਮੁਕਾਬਲੇ ਦਾ ਵਿਸ਼ਾ ਹੈ, 'ਪਾਣੀ ਦੀ ਵਰਤੋਂ ਬਹੁਤ ਹੀ ਸਾਵਧਾਨੀ ਨਾਲ ਕਰੋ-ਆਉਣ ਵਾਲੀਆ ਪੀੜ੍ਹੀਆਂ ਨੂੰ ਬਚਾਓ।
Theme for this years painting competition is, Use water with more care-save our future generation.
ਭਾਈ ਅਤੇ ਭੈਣ ਦੇ ਰਿਸ਼ਤਿਆਂ ਨੂੰ ਹਰ ਸਾਲ ਸੰਸਕਾਰਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ।
We try to enhance the relationship of the brother and the sister every year.
ਅੱਠ ਸਾਲ ਦੇ ਬਾਅਦ ਸਰਦਾਰ ਸਾਹਬ ਦੀ ਜਯੰਤੀ ਦੇ 150 ਸਾਲ ਹੋਣਗੇ।
Eight years later we will be celebrating 150th birth anniversary of Sardar Sahib.
2022 ਅਜ਼ਾਦੀ ਦੇ 75 ਸਾਲ ਹੋਣ, ਅਸੀਂ ਵੀ ਇੱਕ ਸੰਕਲਪ ਨੂੰ ਦਿਲ ਵਿੱਚ ਤੈਅ ਕਰੀਏ, ਉਸ ਸੰਕਲਪ ਨੂੰ ਸਿੱਧ ਕਰਨ ਲਈ ਅਸੀਂ ਜੁਟ ਜਾਈਏ।
By the year 2022 when 75 years of independence will be completed we should take a resolution in our hearts as well as try to fulfil that resolution.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading