Advertisement - Remove

ਸਾਲ - Example Sentences

Popularity:
Difficulty:
sāla  saala
ਭਾਰਤ ਵਿੱਚ 800 ਮਿਲੀਅਨ ਲੋਕ 35 ਸਾਲ ਦੀ ਉਮਰ ਤੋਂ ਘੱਟ ਦੇ ਹਨ।
800 million people in India fall below 35 years of age.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਰਾਸ਼ਟਰੀ ਰਾਜਧਾਨੀ ਵਿੱਚ ਮਹਾਤਮਾ ਗਾਂਧੀ ਦੇ ਚੰਪਾਰਨ ਵਿਖੇ ਸੱਤਿਆਗ੍ਰਹਿ ਦੇ ਪਹਿਲੇ ਪ੍ਰਯੋਗ ਦੇ 100 ਸਾਲ ਪੂਰੇ ਹੋਣ ਮੌਕੇ ”ਸਵੱਛਗ੍ਰਹਿ-ਬਾਪੂ ਕੋ ਕਿਰਿਆਂਜਲੀ-ਏਕ ਅਭਿਆਨ, ਏਕ ਪ੍ਰਦਰਸ਼ਨੀ” ਨਾਂਅ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ।
The Prime Minister Shri Narendra Modi will inaugurate an exhibition titled “Swachhagraha – Bapu Ko Karyanjali – Ek Abhiyan, Ek Pradarshani” in the national capital tomorrow to mark the 100 years of Mahatma Gandhi’s first experiment of Satyagraha in Champaran.
ਕੁਝ ਸਾਲ ਪਹਿਲਾਂ ਤੱਕ ਅਜਿਹੀ ਚੀਜ਼ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ।
Leveraging technology in such a holistic manner was unthinkable some years ago.
ਇਸ ਤਰਾਂ ਅਸੀਂ ਸਾਢੇ ਤਿੰਨ ਸਾਲ ਵਿੱਚ ਜੀਵਨ ਚੱਕਰ ਪੂਰਾ ਕਰ ਲਿਆ ਹੈ।
We have successfully completed this life-cycle in the last 3 and a half years.
ਜਨਸੰਖਿਆ ਸਥਿਰਤਾ ਫੰਡ ਸਾਲ 2003 ਵਿੱਚ 100 ਕਰੋੜ ਰੁਪਏ ਦੇ ਫੰਡ ਨਾਲ ਕਾਇਮ ਕੀਤਾ ਗਿਆ ਸੀ। ਇਸ ਦਾ ਉਦੇਸ਼ ਅਬਾਦੀ ਸਥਿਰੀਕਰਨ ਨੀਤੀਆਂ ਪ੍ਰਤੀ ਜਾਗਰੂਕਤਾ ਵਧਾਉਣਾ ਸੀ।
Jansankhya Sthirata Kosh (JSK) was set up with a corpus grant of Rs.100 crores in the year 2003 to raise awareness for population stabilization strategies.
Advertisement - Remove
ਬਾਹਰੀ ਵਪਾਰਕ ਕਰਜ਼ੇ (ਈਸੀਬੀ) ਦੇ ਸਬੰਧ ਵਿੱਚ 5 ਸਾਲ ਦੀ ਘੱਟੋ ਘੱਟ ਔਸਤ ਪਰਿਪੱਕਤਾ ਤੋਂ ਇਲਾਵਾ ਬੁਨਿਆਦੀ ਢਾਂਚਾ ਈਸੀਬੀ ਲਈ ਹੋਰ ਕੋਈ ਸ਼ਰਤ ਪੂਰੀ ਨਹੀਂ ਕਰਨੀ ਪਵੇਗੀ।
With regard to External Commercial Borrowing (ECB), no mandatory hedging will be required for infrastructure ECB of more than 5 years minimum average maturity.
ਬਾਹਰੀ ਵਪਾਰਕ ਕਰਜ਼ੇ (ਈਸੀਬੀ) ਦੇ ਸਬੰਧ ਵਿੱਚ 5 ਸਾਲ ਦੀ ਘੱਟੋ ਘੱਟ ਔਸਤ ਪਰਿਪੱਕਤਾ ਤੋਂ ਇਲਾਵਾ ਬੁਨਿਆਦੀ ਢਾਂਚਾ ਈਸੀਬੀ ਲਈ ਹੋਰ ਕੋਈ ਸ਼ਰਤ ਪੂਰੀ ਨਹੀਂ ਕਰਨੀ ਪਵੇਗੀ।
With regard to External Commercial Borrowing (ECB), no mandatory hedging will be required for infrastructure ECB of more than 5 years minimum average maturity.
17. ਦੋਹਾਂ ਆਗੂਆਂ ਨੇ ਕੋਰੀਅਨ ਪ੍ਰਾਇਦੀਪ ਵਿੱਚ ਹੋਈਆਂ ਤਾਜ਼ਾ ਘਟਨਾਵਾਂ, ਜਿਨ੍ਹਾਂ ਵਿੱਚ ਸਿੰਗਾਪੁਰ ਵਿੱਚ ਜੂਨ ਵਿੱਚ ਹੋਈ ਅਮਰੀਕਾ-ਕੋਰੀਆ ਸਿਖਰ ਵਾਰਤਾ ਅਤੇ ਇਸ ਸਾਲ ਹੋਈਆਂ ਤਿੰਨ ਅੰਤਰ-ਕੋਰੀਅਨ ਸਿਖਰ ਵਾਰਤਾਵਾਂ ਸ਼ਾਮਿਲ ਹਨ, ਦਾ ਸੁਆਗਤ ਕੀਤਾ ਅਤੇ ਇਨ੍ਹਾਂ ਨੂੰ ਉੱਤਰੀ ਕੋਰੀਆ ਬਾਰੇ ਲਟਕ ਰਹੇ ਮਸਲੇ ਦੇ ਵਿਸਤ੍ਰਿਤ ਹੱਲ ਲੱਭਣ ਵੱਲ ਇੱਕ ਕਦਮ ਕਰਾਰ ਦਿੱਤਾ।
17. The two leaders welcomed recent developments in the Korean Peninsula, including the U.S.-North Korea Summit at Singapore in June and three inter-Korean Summits this year as a step towards the comprehensive resolution of the outstanding issues regarding North Korea.
ਈ) ਵਿਸ਼ੇਸ ਕਰਜ਼ ‘ਤੇ ਵਿਆਜ਼ ਦੀ ਵਾਰਸ਼ਿਕ ਦਰ 0.3 ਪ੍ਰਤੀਸ਼ਤ ਤੋਂ ਜ਼ਿਆਦਾ (ਹੋਰ ਸਾਰੇ ਲਾਗੂ ਖਰਚੇ ਸਹਿਤ) ਨਹੀਂ ਹੋਵੇਗੀ ਅਤੇ ਇਸ ਦੀ ਮਿਆਦ 40 ਸਾਲ (ਵਾਪਸੀ ‘ਤੇ ਰੋਕ ਦੇ 10 ਸਾਲਾਂ ਦੇ ਨਾਲ) ਤੋਂ ਘੱਟ ਨਹੀਂ ਹੋਵੇਗੀ।
(e) The annual rate of interest on special loans shall not exceed 0.3% (including all other applicable, charges) and the tenor shall not be less than 40 years (with 10 years of moratorium on repayment).
ਇਸ ਵੇਲੇ 17 ਅਧਿਕਾਰੀ ਮਾਸਟਰ ਪ੍ਰੋਗਰਾਮ ਦੀ ਟ੍ਰੇਨਿੰਗ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਹਾਸਿਲ ਕਰ ਰਹੇ ਹਨ ਅਤੇ ਸਾਲ 2019 ਲਈ 20 ਸੀਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
At present, 17 officers are undergoing the Masters’ program in various universities and for the year 2019, applications have been called for 20 seats.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading