Advertisement - Remove

ਸਾਲ - Example Sentences

Popularity:
Difficulty:
sāla  saala
ਉਨ੍ਹਾਂ ਨੇ ਕਿਹਾ ਕਿ 2009-14 ਵਿਚਕਾਰ ਯੂਪੀਏ ਦਾ 5 ਸਾਲ ਦਾ ਖੇਤੀ ਬਜਟ ਹੈ ਜੋ 1.1 ਲੱਖ ਕਰੋੜ ਰੁਪਏ ਸੀ।
This is more than 5 years agri budget of UPA between 2009 -14 which was Rs 1.1 lakh crore, he said.
ਤੇਲ ਬੀਜ: ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ 7.34 ਲੱਖ ਹੈਕਟੇਅਰ ਦੇ ਮੁਕਾਬਲੇ ਤੇਲ ਦੇ ਬੀਜਾਂ ਅਧੀਨ ਲਗਭਗ 9.28 ਲੱਖ ਹੈਕਟੇਅਰ ਰਕਬੇ ਦੀ ਕਵਰੇਜ ਕੀਤੀ ਗਈ।
Oilseeds: About 9.28 lakh ha area coverage under oilseeds as compared to 7.34 lakh ha. during the corresponding period of last year.
ਇਸ ਤਕਲੀਫ਼ ਨੂੰ ਸਮਝਦਿਆਂ ਇਸ ਚਿੰਤਾ ਨੂੰ ਦੂਰ ਕਰਨ ਦੇ ਲਈ ਵੀ ਲਗਭਗ ਡੇਢ ਸਾਲ ਪਹਿਲਾਂ 'ਆਯੁਸ਼ਮਾਨ ਭਾਰਤ' ਯੋਜਨਾ ਸ਼ੁਰੂ ਕੀਤੀ ਗਈ ਸੀ, ਕੁਝ ਹੀ ਦਿਨ ਪਹਿਲਾਂ 'ਆਯੁਸ਼ਮਾਨ ਭਾਰਤ' ਦੇ ਲਾਭਪਾਤਰੀਆਂ ਦੀ ਗਿਣਤੀ ਇੱਕ ਕਰੋੜ ਤੋਂ ਪਾਰ ਹੋ ਗਈ ਹੈ।
Realizing this distress, the 'Ayushman Bharat' scheme was launched about one and a half years ago to ameliorate this constant worry. A few days ago, the number of beneficiaries of 'Ayushman Bharat' scheme crossed over one crore.
ਕੋਵਿਡ-19 ਮਹਾਮਾਰੀ ਕਾਰਨ ਇਸ ਸਾਲ ਕੋਈ ਸਮੂਹਿਕ ਇਕੱਠ ਨਾ ਕਰਨ ਦੀ ਸਲਾਹ ਦਿੱਤੀ ਗਈ ਹੋਣ ਕਾਰਨ ਇਸ ਸਾਲ ਮੰਤਰਾਲਾ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਯੋਗਾ ਕਰਨ ਦੀ ਸਲਾਹ ਦੇ ਰਿਹਾ ਹੈ ਜਿਸ ਵਿੱਚ ਪੂਰਾ ਪਰਿਵਾਰ ਹਿੱਸਾ ਲੈ ਸਕੇਗਾ।
Due to the contagious nature of COVID-19, no mass gathering would be advisable this year . Hence, this year the Ministry is encouraging the people to practice Yoga at their homes, with participation from the entire family.
ਰਾਜੀਵਨ ਨੇ ਕਿਹਾ ਕਿ ਕੁੱਲ ਮਿਲਾ ਕੇ, ਦੱਖਣ-ਪੱਛਮ ਮੌਨਸੂਨ ਇਸ ਸਾਲ ਨਾਰਮਲ ਜਾਂ ਇਸ ਤੋਂ ਵੱਧ ਰਹੇਗਾ।
Rajeevan said that overall, the SW Monsoon will be normal or above normal this year.
Advertisement - Remove
ਰਾਜ ਸਰਕਾਰਾਂ ਨੇ ਪ੍ਰੋਗਰਾਮ ਹੇਠ ਆਉਣ ਵਾਲੇ ਲਾਭਾਰਥੀਆਂ ਦੀ ਪਹਿਚਾਣ ਕਰ ਲਈ ਹੈ।ਕੁਝ ਰਾਜਾਂ ਲਈ ਸਾਲ 2020-21 ਦੇ ਫੰਡਾਂ ਨੂੰ ਜਾਰੀ ਕਰਨ ਦਾ ਕੰਮ ਪ੍ਰਕਿਰਿਆ ਤਹਿਤ ਹੈ।
The State Governments have identified the beneficiaries to be covered under the programme. Fund release to some of the States is already under process for the year 2020-21.
ਮੋਹਾਲੀ ਦੇ ਇੱਕ ਉਦਯੋਗਪਤੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਇਹ ਦੇਖ ਕੇ ਖ਼ੁਸ਼ੀ ਹੋਈ ਹੈ ਕਿ ਫ਼ਿੱਚ ਰੇਟਿੰਗਸ ਦੇ ਅਨੁਮਾਨਾਂ ਅਨੁਸਾਰ ਅਗਲੇ ਸਾਲ ਭਾਰਤ ਦੀ ਕੁੱਲ ਘਰੇਲੂ ਉਤਪਾਦਨ ਦੀ ਵਾਧਾ ਦਰ 9.5% ਹੋਵੇਗੀ।
Anurag Agarwal, an industrialist from Mohali said that it is heartening to see Fitch Ratings predictions of India's GDP growth rate to be 9.5 for next year.
ਦਾਲ਼ਾਂ: ਦਾਲ਼ਾਂ ਲਈ 4.58 ਲੱਖ ਹੈਕਟੇਅਰ ਰਕਬੇ ਦੀ ਕਵਰੇਜ, ਜੋ ਪਿਛਲੇ ਸਾਲ ਇਸ ਸਮੇਂ ਦੌਰਾਨ 2.22 ਲੱਖ ਹੈਕਟੇਅਰ ਸੀ ।
Pulses: About 4.58 lakh ha area coverage under pulses as compared to 2.22 lakh ha. during the corresponding period of last year.
ਕਪਾਹ: ਕਪਾਹ ਲਈ ਲਗਭਗ 28.77 ਲੱਖ ਹੈਕਟੇਅਰ ਖੇਤਰ ਕਵਰੇਜ, ਜੋ ਪਿਛਲੇ ਸਾਲ ਇਸੇ ਮਿਆਦ ਵਿੱਚ 18.18 ਲੱਖ ਹੈਕਟੇਅਰ ਸੀ।
during the corresponding period of last year. Cotton: About 28.77 lakh ha area coverage under cotton as compared to 18.18 lakh ha.
ਯੋਗ ਲਾਭਾਰਥੀਆਂ ਨੂੰ ਮੂਲ ਕਰਜ਼ਾ ਲਈ ਦੋ ਸਾਲ ਦੀ ਮੁਹਲਤ ਨਾਲ ਕਰਜ਼ਾ ਉਪਲੱਬਧ ਕਰਵਾਇਆ ਜਾਵੇਗਾ ਅਤੇ ਕਰਜ਼ੇ ਦੀ ਪੁਨਰਭੁਗਤਾਨ ਮਿਆਦ 6 ਸਾਲ ਹੋਵੇਗੀ।
Government of India will provide 3 interest subvention to eligible beneficiaries. There will be 2 years moratorium period for principal loan amount and 6 years repayment period thereafter.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading