Advertisement - Remove

ਸਾਲ - Example Sentences

sāla  saala
ਪਿਛਲੇ ਇੱਕ ਸਾਲ ਵਿੱਚ ਰਤਨ ਬਰਈ ਵਰਗੇ 50,000 ਤੋਂ ਵੱਧ ਮਰੀਜ਼ ਆਪਣੇ ਰਾਜ ਤੋਂ ਬਾਹਰ ਵੀ ਮੈਡੀਕਲ ਸਹੂਲਤ ਹਾਸਿਲ ਕਰ ਸਕੇ, ਜਿੱਥੇ ਅਜਿਹੇ ਪਰਿਵਾਰਾਂ ਨੂੰ ਬਿਹਤਰੀਨ ਸਹੂਲਤਾਂ ਆਯੁਸ਼ਮਾਨ ਭਾਰਤ ਪ੍ਰੋਗਰਾਮ ਤਹਿਤ ਉਪਲੱਬਧ ਸਨ।
In the last one year over 50,000 patients like Ratan Barai could get access to medical facilities outside their state where best such facilities were available owing to the Ayushman Bharat programme.
ਭਾਰਤ ਦੇ 50 ਕਰੋੜ ਤੋਂ ਅਧਿਕ ਗ਼ਰੀਬਾਂ ਦੀ ਪੀੜਾ ਨੂੰ ਹਰਨ ਵਾਲੀ ਆਯੁਸ਼ਮਾਨ ਭਾਰਤ ਯੋਜਨਾ ਦੇ ਪਹਿਲੇ ਸਾਲ ’ਤੇ ਚਰਚਾ ਦਾ ਇਸ ਨਾਲੋਂ ਬਿਹਤਰ ਸੰਯੋਗ ਭਲਾ ਕੀ ਹੋ ਸਕਦਾ ਹੈ।
What can be a better coincidence than being able to discuss about the first year of Ayushman Bharat Yojana, which has destroyed the sufferings of more than 50 crore poor people of India.
ਹਾਲੇ ਇੱਥੇ ਆਉਣ ਤੋਂ ਪਹਿਲਾਂ ਮੈਂ ਪ੍ਰਦਰਸ਼ਨੀ ਦੇ ਮਾਧਿਅਮ ਨਾਲ ਇੱਕ ਸਾਲ ਦੀ ਯਾਤਰਾ ਨੂੰ ਵੀ ਦੇਖਿਆ ਹੈ।
Now I have also seen the one year journey through the exhibition before coming here.
ਮੰਤਰੀ ਮੰਡਲ ਇਹ ਸਕੀਮ ਨਿਰਧਾਰਿਤ ਸ਼ਰਤਾਂ ਤਹਿਤ ਕਿਸਾਨ ਪਰਿਵਾਰਾਂ ਨੂੰ ਪ੍ਰਤੀ ਸਾਲ 6,000 ਰੁਪਏ ਪ੍ਰਤੀ ਦੀ ਆਰਥਿਕ ਸਹਾਇਤਾ ਮੁਹੱਈਆ ਕਰਦੀ ਹੈ।
The scheme provides income support of Rs 6,000 per year to landholding families, subject to certain exclusions.
ਨਤੀਜਾ ਇਹ ਹੋਇਆ ਕਿ, ਅਸੀਂ 3 ਸਾਲ ਵਿੱਚ 8 ਕਰੋੜ ਕਨੈਕਸ਼ਨ ਦੇਣ ਦਾ ਜੋ ਟੀਚਾ ਰੱਖਿਆ ਸੀ, ਉਸ ਨੂੰ ਡੈੱਡਲਾਈਨ ਤੋਂ ਕਾਫ਼ੀ ਪਹਿਲਾਂ ਹੀ ਪੂਰਾ ਕਰ ਦਿੱਤਾ ਗਿਆ।
As a result, the target we had set for giving 8 crore connections in 3 years was achieved long before the deadline.
Advertisement - Remove
ਇਸ ਸਿਸਟਮ ਦੀ ਸਫਲਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਾਲ ਇਸ ਰਾਹੀਂ ਕਰੀਬ 50 ਹਜ਼ਾਰ ਕਰੋੜ ਰੁਪਏ ਦੀ ਖਰੀਦਦਾਰੀ ਦਾ ਟਾਰਗਟ (ਨਿਸ਼ਾਨਾ) ਹੈ ।
The success of this system can be gauged from the fact that this year there is a purchasing target of 50,000 crore rupees through it.
ਹਰੇਕ ਸਾਲ ਇੱਫੀ (ਆਈਐੱਫਐੱਫਆਈ) ਸਿਨੇਮਾ ਪ੍ਰੇਮੀਆਂ ਲਈ ਖੁੱਲ੍ਹੇ ਵਿੱਚ ਫ਼ਿਲਮਾਂ ਦਿਖਾਉਂਦਾ ਹੈ ।
Every year IFFI organises Open Air Screenings to bring the best of Cinematic experience to the Cine enthusiasts.
ਪੀਐੱਮ - ਕਿਸਾਨ ਯੋਜਨਾ ਦੇ ਐਲਾਨ ਵਿੱਤੀ ਸਾਲ 2019 - 2020 ਦੇ ਮੱਧਵਰਤੀ ਬਜਟ ਵਿੱਚ ਕੀਤਾ ਗਿਆ ਸੀ, ਜਿਸ ਤਹਿਤ ਅਜਿਹੇ ਕਿਸਾਨਾਂ ਨੂੰ ਲਿਆਂਦਾ ਗਿਆ ਸੀ ਜਿਨ੍ਹਾਂ ਦੇ ਕੋਲ ਕਰੀਬ 2 ਏਕੜ ਤੱਕ ਦੀ ਭੂਮੀ ਸੀ, ਇਸ ਦੇ ਤਹਿਤ ਇਨ੍ਹਾਂ ਨੂੰ 6000 ਰੁਪਏ ਸਲਾਨਾ ਸਰਕਾਰ ਦੁਆਰਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਸੀ।
The PM-KISAN Yojana was announced in the interim Budget for the year 2019-2020, where the small and marginal landholder farmer families with cultivable land holding upto 2 hectare across the country were assured of Rs 6000 per year.
ਉਨ੍ਹਾਂ ਨੇ ਆਲਮੀ ਨਿਸ਼ਾਨੇ (ਗਲੋਬਲ ਟਾਰਗੇਟ) ਤੋਂ ਪੰਜ ਸਾਲ ਪਹਿਲਾਂ 2025 ਤੱਕ ਟੀਬੀ ਨੂੰ ਖ਼ਤਮ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।
He reiterated Indias commitment to eliminate TB by 2025, five years before the global target.
ਉਨ੍ਹਾਂ ਨੇ ਗਰਮਜੋਸ਼ੀ ਨਾਲ ਸੁਆਗਤ ਕਰਨ ਲਈ ਥਾਈਲੈਂਡ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ ਸਿਖਰ ਸੰਮੇਲਨ ਦੇ ਚੇਅਰਮੈਨ ਦੇ ਤੌਰ ‘ਤੇ ਜ਼ਿੰਮੇਦਾਰੀ ਲੈਣ ਲਈ ਵੀਅਤਨਾਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।
He thanked Thailand for the warm hospitality and extended best wishes to Vietnam for taking over as Chairman of next years Summit.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading