Advertisement - Remove

ਸਾਲ - Example Sentences

Popularity:
Difficulty:
sāla  saala
ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਇਸ ਵਿੱਤੀ ਸਾਲ ਲਈ ਜਲ ਜੀਵਨ ਮਿਸ਼ਨ (ਜੇਜੇਐੱਮ) ਤਹਿਤ ਕੇਂਦਰੀ ਸ਼ੇਅਰ ਵਜੋਂ 680 ਕਰੋੜ ਰੁਪਏ ਮਿਲਣ ਦੀ ਸੰਭਾਵਨਾ ਹੈ।
The UT is likely to get Rs 680 Crore as Central share under JJM for this financial year.
ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਚਾਲੂ ਸਾਲ ਦੌਰਾਨ ਵਾਟਰ ਟੈਸਟਿੰਗ ਦੀਆਂ 98 ਪ੍ਰਯੋਗਸ਼ਾਲਾਵਾਂ ਵਿੱਚੋਂ10 ਲੈਬਾਂ ਦੇ ਐੱਨਏਬੀਐੱਲ (NABL) ਦੀ ਮਾਨਤਾ ਦੀ ਯੋਜਨਾ ਬਣਾਈ ਹੈ।
Out of 98 water testing laboratories, the UT plans NABL accreditation of 10 labs during current year.
ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇਸ ਸਾਲ ਜਨਵਰੀ ਵਿੱਚ 400 ਤੋਂ ਵੱਧ ਤਰੱਕੀਆਂ ਦੇ ਆਦੇਸ਼ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਸਨ।
He, however, added that orders for more than 400 promotions were already issued in January this year.
ਇਸ ਖੰਡ ਵਿੱਚ ਤਣਾਅ ਨੂੰ ਦੇਖਦਿਆਂ ਮਦਦ ਲਈ ਪਿਛਲੇ ਸਾਲ ਸਸਤੇ ਤੇ ਮੱਧਵਰਗ ਦੀ ਆਮਦਨ ਵਿੱਚ ਮਕਾਨਉਸਾਰੀ ਲਈ ਸਪੈਸ਼ਲ ਫ਼ੰਡ ਸਥਾਪਿਤ ਕੀਤਾ ਗਿਆ ਸੀ।
A special fund for affordable and middle income housing was set up last year to help with the stress in this segment.
ਇੱਕੋਵਾਰੀ ਦਾ ਇਹ ਮੌਕਾ ਸਿਰਫ਼ ਚਾਲੂ ਸਾਲ ਲਈ ਕੋਵਿਡ19 ਕਾਰਨ ਪੈਦਾ ਹੋਈਆਂ ਅਣਕਿਆਸੀਆਂ ਸਥਿਤੀਆਂ ਕਾਰਨ ਦਿੱਤਾ ਜਾ ਰਿਹਾ ਹੈ।
This one-time opportunity is being extended only in current year in view of the unprecedented conditions of Covid-19.
Advertisement - Remove
ਡੀਵੀਸੀਏ 60 ਸਾਲ ਤੋਂ ਜ਼ਿਆਦਾ ਪੁਰਾਣਾ ਹੈ ਅਤੇ ਹੁਣ ਇਸ ਨੂੰ ਆਧੁਨਿਕ ਬਣਾਉਣ ਦੀ ਲੋੜ ਹੈ।
The DVCA is over 60 years old, and in need of modernization.
ਇਸ ਪੁਰਸਕਾਰ ਦੇ ਉਹੀ ਭਾਰਤੀ ਨਾਗਰਿਕ ਯੋਗ ਹੋਣਗੇ ਜਿਨ੍ਹਾਂ ਦੀ ਉਮਰ 1 ਜਨਵਰੀ 2020 ਨੂੰ 45 ਸਾਲ ਤੋਂ ਅਧਿਕ ਨਾ ਹੋਵੇ।
Engineering innovations and concepts that have been actually realized and implemented in the industry either in new processes or products are preferred, and Indian citizens not older than 45 years as on 1st of January 2020 are eligible for consideration.
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਨੇ ਆਪਣੀ ਸਫ਼ਲ ਯਾਤਰਾ ਦੇ ਸਿਰਫ਼ ਚਾਰ ਸਾਲ ਹੀ ਪੂਰੇ ਕੀਤੇ ਹਨ ਅਤੇ ਇਸ ਨਾਲ 8 ਕਰੋੜ ਤੋਂ ਵੱਧ ਗ਼ਰੀਬ ਅਤੇ ਵੰਚਿਤ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ।
Shri Pradhan said that Pradhan Mantri UjjawalaYojana (PMUY) has just completed four years of its successful journey, which has led to momentous improvement in the lives of over 8 crore poor and deprived families.
ਇਸ ਦਖਲਅੰਦਾਜ਼ੀ ਤਹਿਤ ਆਰਈਸੀ ਅਤੇ ਪੀਐੱਫਸੀ ਵਿਸ਼ੇਸ਼ ਲੰਬੀ ਮਿਆਦ ਦੇ ਟ੍ਰਾਂਜ਼ੀਸ਼ਨ ਕਰਜ਼ੇ 10 ਸਾਲ ਤੱਕ ਦੇ ਸਮੇਂ ਲਈ ਡਿਸਕੌਮਸ ਨੂੰ ਪ੍ਰਦਾਨ ਕਰਨਗੇ।
Ministry of Power Under this intervention, REC and PFC would extend special long term transition loans up to 10 years to DISCOMs.
ਇਹ ਮਿਸ਼ਨ 3 ਤੋਂ 11 ਸਾਲ ਤੱਕ ਦੇ ਉਮਰ ਸਮੂਹ ਦੇ ਤਕਰੀਬਨ 4 ਕਰੋੜ ਬੱਚਿਆਂ ਦੀਆਂ ਸਿੱਖਿਆ ਜ਼ਰੂਰਤਾਂ ਨੂੰ ਕਵਰ ਕਰੇਗਾ।
This mission will cover the learning needs of nearly 4 crore children in the age group of 3 to 11 years.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading