Advertisement - Remove

ਸਾਲ - Example Sentences

Popularity:
Difficulty:
sāla  saala
ਪਟਸਨ ਕਿਸਾਨਾਂ ਦੀ ਮਦਦ ਦੇ ਉਦੇਸ਼ ਨਾਲ ਭਾਰਤੀ ਪਟਸਨ ਨਿਗਮ (ਜੇਸੀਆਈ) ਨੂੰ 2014-15 ਤੋਂ 4 ਸਾਲ ਲਈ 204 ਕਰੋੜ ਰੁਪਏ ਦੀਗ੍ਰਾਂਟ ਦਿੱਤੀ ਗਈ ਤਾਂ ਜੋ ਜੇਸੀਆਈ, ਐੱਮਸੀਪੀ ਅਭਿਆਨ ਚਲਾ ਸਕੇ ਅਤੇ ਪਟਸਨ ਖੇਤਰ ਵਿੱਚ ਮੁੱਲ ਸਥਿਰਤਾ ਨੂੰ ਯਕੀਨੀ ਬਣਾ ਸਕੇ।
In order to support jute farmers, Jute Corporation of India (JCI) has been given a grant of Rs. 204 crore for 4 years starting from 2014-15 to enable JCI to conduct MSP operations and ensure price stabilization in the jute sector.
ਪ੍ਰੋਜੈਕਟ ਵੇਰਵੇ ਪ੍ਰੋਜੈਕਟ ਦੇ ਨਿਰਮਾਣ ਦੀ ਮਿਆਦ 7 ਸਾਲ ਹੈ ਜੋ ਨਿਰਮਾਣ ਦੀ ਸ਼ੁਰਆਤ ਦੀ ਮਿਤੀ ਤੋਂ ਹੀ ਆਂਕੀ ਜਾਵੇਗੀ।
Project Details: The construction period of the project is seven years which shall be reckoned from the date of commencement of construction.
ਪ੍ਰੋਜੈਕਟ ਪੂਰਾ ਹੋਣ `ਤੇ ਰੋਜ਼ਗਾਰ ਵਿੱਚ ਭਾਰੀ ਵਾਧਾ ਹੋਵੇਗਾ, ਕਿਉਂਕਿ ਸਥਾਨਕ ਵਪਾਰ ਰਾਸ਼ਟਰੀ ਬਜ਼ਾਰ ਨਾਲ ਜੁੜ ਜਾਣਗੇ ਅਤੇ ਇਸ ਸੁੰਦਰ ਖੇਤਰ ਵਿੱਚ ਪੂਰੇ ਸਾਲ ਸੈਲਾਨੀ ਆਵਾਜਾਈ ਉਪਲੱਬਧ ਰਹੇਗੀ।
The project, on completion, would lead to enormous boost in employment as local businesses get linked to National market and the beautiful region is able to receive round the year tourist traffic.
ਸਾਥੀਓ, 2018ਵਿੱਚ ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਨੂੰ ਸੌ ਸਾਲ ਹੋ ਜਾਣਗੇ।
Friends, In 2018, it will be hundred year of the World War I.
ਉਨ੍ਹਾਂ ਤੋ ਉਤਸ਼ਾਹ ਲੈਂਦੇ ਹੋਏ, ਅਸੀਂ ਇਸ ਸਾਲ ਇਸ ਨੂੰ ਹੋਰ ਵੀ ਵੱਡੇ ਪੱਧਰ ਉੱਤੇ ਆਯੋਜਿਤ ਕਰ ਰਹੇ ਹਾਂ।
While getting inspiration from them, this year we have been organizing the quiz even at a greater scale.
Advertisement - Remove
ਮੇਰੀ ਤਾਕੀਦ ਹੈ ਕਿ ਅਗਲੇ ਸਾਲ ਜਦੋਂ ਤੁਸੀਂ ਭਾਰਤ ਆਓ ਤਾਂ ਇਸ ਤਿਆਰੀ ਨਾਲ ਆਓ ਕਿ ਪ੍ਰਯਾਗ ਦੇ ਦਰਸ਼ਨ ਵੀ ਜ਼ਰੂਰ ਕਰੋ।
Id like to urge you people that when you visit India next year then you must come prepared to pay a visit to Prayag.
ਮੈਂ ਉਮੀਦ ਕਰਦਾ ਹਾਂ ਕਿ ਅਗਲੇ ਸਾਲ ਪ੍ਰਵਾਸੀ ਭਾਰਤੀ ਦਿਵਸ ਉੱਤੇ ਤੁਹਾਨੂੰ ਮਿਲਣ ਦਾ ਮੈਨੂੰ ਇੱਕ ਵਾਰੀ ਫਿਰ ਮੌਕਾ ਮਿਲੇਗਾ।
I hope that I will get another opportunity to meet you people in the Pravasi Bhartiya Divas next year.
ਆਪਣੇ ਬਜਟ ਭਾਸ਼ਨ 'ਚ ਵਿੱਤ ਮੰਤਰੀ ਨੇ ਕਿਹਾ ਕਿ ਬੈਂਕਾਂ ਦਾ ਨਵੀਂ ਪੂੰਜੀ ਉਪਲੱਬਧ ਕਰਵਾਉਣ ਦਾ ਪ੍ਰੋਗਰਾਮ ਇਸ ਸਾਲ ਜਾਰੀ ਕੀਤੇ ਜਾ ਰਹੇ 80 ਹਜ਼ਾਰ ਕਰੋੜ ਰੁਪਏ ਦੇ ਬੌਂਡਾਂ ਨਾਲ ਸ਼ੁਰੂ ਕੀਤਾ ਗਿਆ ਹੈ।
Making his Budget Speech, the Finance Minister said that bank recapitalization program has been launched with bonds of Rs.80,000 crore being issued this year.
ਡਿਜੀਟਲ ਭਾਰਤ ਇਕ ਅਜਿਹੀ ਯਾਤਰਾ ਹੈ ਜੋ ਕਿ ਡਿਜੀਟਲ ਢਾਂਚੇ ਰਾਹੀਂ ਸੇਵਾਵਾਂ ਦੀ ਡਿਜੀਟਲ ਡਲਿਵਰੀ ਕਰਕੇ ਡਿਜੀਟਲ ਸ਼ਮੂਲੀਅਤ ਅਤੇ ਡਿਜੀਟਲ ਸਸ਼ਕਤੀਕਰਨ ਲਿਆ ਰਹੀ ਹੈ। ਕੁਝ ਸਾਲ ਪਹਿਲਾਂ ਤੱਕ ਅਜਿਹੀ ਚੀਜ਼ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ।
Digital India is a journeybringing about digital inclusionfor digital empowermentaided by digital infrastructurefor digital delivery of services.Leveraging technology in such a holistic mannerwas unthinkable some years ago.
ਇੱਥੇ ਮੌਜੂਦ ਤੁਹਾਡੇ ਵਿੱਚੋਂ ਕਈਆਂ ਨੂੰ ਜ਼ਰੂਰ ਇਹ ਜਾਣਕਾਰੀ ਹੋਵੇਗੀ ਕਿ ਪਿਛਲੇ ਤਿੰਨ ਸਾਲ ਵਿੱਚ ਭਾਰਤ ਸਰਕਾਰ ਨੇ 1400 ਤੋਂ ਜ਼ਿਆਦਾ ਕਾਨੂੰਨ ਖ਼ਤਮ ਕਰ ਦਿੱਤੇ ਹਨ ।
Some of you would certainly be aware that the government of India has repealed more than 1,400 laws in the last three years.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading