Advertisement - Remove

ਸਾਲ - Example Sentences

Popularity:
Difficulty:
sāla  saala
ਪੰਜ ਸਾਲ ਵਿੱਚ ਅਸੀਂ ਦੇਸ਼ ਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਸਕਦੇ ਹਾਂ।
We can scale new heights in these five years.
ਮੈਨੂੰ ਵਿਸ਼ਵਾਸ ਹੈ ਜੇਕਰ ਸਵਾ ਸੌ ਕਰੋੜ ਦੇਸ਼ਵਾਸੀ ਇੱਕ ਕਦਮ ਦੇਸ਼ ਲਈ ਅੱਗੇ ਚੱਲ ਪੈਣਗੇ ਤਾਂ ਦੇਸ਼ ਪੰਜ ਸਾਲ ਦੇ ਅੰਦਰ ਅੰਦਰ ਸਵਾ ਸੌ ਕਰੋੜ ਕਦਮ ਅੱਗੇ ਨਿਕਲ ਜਾਏਗਾ ਅਤੇ ਇਸ ਲਈ ਅਸੀਂ ਇਸ ਸੰਕਲਪ ਨੂੰ ਲੈ ਕੇ ਚੱਲੀਏ।
I believe that if the 1.25 billion people of this country take just one step forward then in the next five years the country would march ahead by 1.25 billion steps.
ਪ੍ਰੋਜੈਕਟ ਦੀ ਕੁੱਲ 1500 ਕਰੋੜ ਦੀ ਲਾਗਤ ਪੰਜ ਸਾਲ ਵਿੱਚ ਕੇਂਦਰ ਸਰਕਾਰ ਵਲੋਂ ਬਰਦਾਸ਼ਤ ਕੀਤੀ ਜਾਵੇਗੀ।
Total project cost to be funded by Government of India is Rs. 1500 crore for five years.
ਰਾਸ਼ਟਰ ਅਤੇ ਲੋਕਾਂ ਪੱਖੀ ਸ਼ਾਸਨ ਦੇ ਆਪਣੇ ਤਿੰਨ ਸਾਲ ਪੂਰੇ ਕਰਦੇ ਹੋਏ ਸਰਕਾਰ ਦੀਆਂ ਭਾਰਤ ਦੇ ਪ੍ਰਮਾਣੂ ਬਿਜਲੀ ਖੇਤਰ ਵਿੱਚ ਆਪਣੀ ਤਰ੍ਹਾਂ ਦੀਆਂ ਪਹਿਲੀਆਂ ਪਹਿਲਾਂ ਤਹਿਤ ਤਿੰਨ ਨਵੀਆਂ ਇਕਾਈਆਂ ਬਿਲਕੁਲ ਸਵਦੇਸ਼ੀ ਤੌਰ 'ਤੇ ਸਾਹਮਣੇ ਆਉਣਗੀਆਂ।
As the government marks three years of its nation and people centric governnace, in a first of its kind project for Indias nuclear power sector, the ten new units will come up in fleet mode as a fully homegrown initiative.
ਸ਼੍ਰੀ ਸਿੰਘ, ਮੋਦੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਰਾਸ਼ਟਰੀ ਮੀਡੀਆ ਕੇਂਦਰ ਵਿਖੇ ਹੋਈ ਪ੍ਰੈੱਸ ਕਾਨਫਰੰਸ ਵਿੱਚ ਬੋਲ ਰਹੇ ਸਨ ।
Shri Singh was speaking at a press conference in National Media Centre on the completion of three years of the Modi government.
Advertisement - Remove
ਉਸ ਅਜ਼ਾਦੀ ਦੇ 75 ਸਾਲ ਅਸੀਂ 2022 ਵਿੱਚ ਕਿਵੇਂ ਮਨਾਵਾਂਗੇ?
How should we celebrate 75 years of independence in 2022
ਮੈਂ ਜਦੋਂ ਦੋ ਸਾਲ ਪਹਿਲਾਂ ਮੰਗੋਲੀਆ ਗਿਆ ਸੀ ਤਾਂ ਦੇਸ਼ ਦੀ ਤਰਫ਼ ਤੋਂ ਮੰਗੋਲੀਆ ਨੂੰ 'ਭਾਭਾਟਰੋਨ' ਉਪਹਾਰ ਵਿੱਚ ਦਿੱਤੀ ਸੀ।
I was proud to gift to our own Bhabhatrone to Mongolia during my visit two years back.
ਸ਼੍ਰੀ ਤੋਮਰ ਨੇ ਕਿਹਾ ਕਿ 14ਵੇਂ ਵਿੱਤ ਕਮਿਸ਼ਨ ਅਧੀਨ ਕੇਂਦਰ ਵਲੋਂ ਗ੍ਰਾਮ ਪੰਚਾਇਤਾਂ ਨੂੰ 5 ਸਾਲ ਲਈ 2 ਲੱਖ ਕਰੋੜ ਰੁਪਏ ਜਾਰੀ ਕੀਤੇ ਜਾਣਗੇ ਤਾਂਕਿ ਪਿੰਡਾਂ ਵਿੱਚ ਸਮਾਜਿਕ ਢਾਂਚੇ ਸਬੰਧੀ ਪ੍ਰੋਜੈਕਟ ਹੱਥ ਵਿੱਚ ਲਏ ਜਾ ਸਕਣ।
Shri Tomar said that under the 14th Finance Commission, Centre will be releasing more than 2 lakh crore rupees to Gram Panchayats for 5 years to undertake physical and social infrastructure projects in the villages.
ਜੇਕਰ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ 2004 ਵਿੱਚ ਦੁਬਾਰਾ ਚੁਣ ਕੇ ਆਈ ਹੁੰਦੀ ਤਾਂ ਇਹ ਬ੍ਰਿਜ ਅੱਜ ਤੋਂ ਦਸ ਸਾਲ ਪਹਿਲਾਂ ਤੁਹਾਨੂੰ ਮਿਲ ਗਿਆ ਹੁੰਦਾ।
Had Shri Atal jis government been re-elected in 2004, I believe this bridge would have been serving you all since last 10 years for sure.
ਮੈਂ ਫਿਰ ਇੱਕ ਵਾਰ ਸ਼੍ਰੀ ਮਾਨ ਸਰਬਾਨੰਦ ਜੀ ਨੂੰ, ਉਨ੍ਹਾਂ ਦੀ ਪੂਰੀ ਟੀਮ ਨੂੰ ਅਸਾਮ ਦੀ ਇੱਕ ਸਾਲ ਦੀ ਸਰਕਾਰ ਨੂੰ ਦਿਲ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
Once again I would like to heartily congratulate Shriman Sarbanand Ji and his team on the commendable efforts they have made for the advancement of the state of Assam in the first year itself.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading