Advertisement - Remove

ਸਾਲ - Example Sentences

sāla  saala
ਸਟੈਚੂ ਆਵ੍ ਲਿਬਰਟੀ ਹਰ ਰੋਜ਼ ਔਸਤਨ 10,000 ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ, ਪਰ ਤੁਹਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਇਹ 133 ਸਾਲ ਪੁਰਾਣਾ ਹੈ।
The Statue of Liberty attracts on average 10,000 tourists every day. But you need to keep in mind that it is 133 years old.
ਸਾਥੀਓ , ਅੱਜ ਤੋਂ ਠੀਕ ਇੱਕ ਸਾਲ ਪਹਿਲਾਂ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਨੂੰ ਦੇਸ਼ ਨੂੰ ਸਮਰਪਿਤ ਕੀਤਾ ਗਿਆ ਸੀ।
Exactly one year ago, the world's tallest statue was dedicated to the country.
ਏਮਜ਼, ਬਠਿੰਡਾ ਦੇ ਐੱਮਬੀਬੀਐੱਸ ਦੇ ਪਹਿਲੇ ਬੈਚ ਦੀ ਸ਼ੁਰੂਆਤ ਇਸ ਸਾਲ ਆਰਜ਼ੀ ਤੌਰ ਤੇ ਬਾਬਾ ਫਰੀਦ ਯੂਨੀਵਰਸਿਟੀ ਆਵ੍ ਹੈਲਥ ਸਰਵਿਸਿਜ਼ (ਬੀਐੱਫਯੂਐੱਚਐੱਸ), ਫਰੀਦਕੋਟ ਕੈਂਪਸ ਵਿੱਚ ਕਰ ਦਿੱਤੀ ਗਈ ਹੈ ਕਿਉਂਕਿ ਏਮਜ਼ ਦਾ ਬਠਿੰਡਾ ਕੈਂਪਸ ਉਸਾਰੀ ਅਧੀਨ ਹੈ।
The first batch of MBBS of AIIMS Bathinda has been started this year on Baba Farid University of Health Sciences (BFUHS), Faridkot campus on a temporary basis as AIIMS Bathinda campus is under construction.
ਕੇਂਦਰੀ ਮੰਤਰੀ ਨੇ ਕਿਹਾ ਕਿ ਸਾਰੀ ਇੰਸਟੀਟਿਊਟ ਅਗਲੇ ਸਾਲ ਅਗਸਤ ਮਹੀਨੇ ਤੱਕ ਚਾਲੂ ਹੋ ਜਾਵੇਗਾ। ਇਸ ਵਿੱਚ 750 ਬਿਸਤਰਿਆਂ ਦੇ ਇਨ-ਪੇਸ਼ੈਂਟ ਵਿਭਾਗ ਦੀ ਵਿਵਸਥਾ ਹੋਵੇਗੀ।
The union minister said the entire institute would start running on full steam by August next year and that this would include start of In-Patient Departments in the 750 bedded hospital.
ਉਨ੍ਹਾਂ ਕਿਹਾ ਕਿ 45 ਬਿਸਤਰਿਆਂ ਵਾਲਾ ਇੱਕ ਟ੍ਰੌਮਾ ਸੈਂਟਰ ਅਗਲੇ ਸਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ ਮੈਡੀਕਲ ਅਤੇ ਨਰਸਿੰਗ ਕਾਲਜ ਵੀ ਕੰਮ ਸ਼ੁਰੂ ਕਰ ਦੇਣਗੇ।
She said a 45-bedded trauma centre would also start functioning next year besides the Medical and Nursing Colleges.
Advertisement - Remove
ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਜਿਸ ਨੇ ਕਿ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਨੂੰ ਅਗਲੇ ਸਾਲ ਬਠਿੰਡਾ ਤਬਦੀਲ ਕਰ ਦਿੱਤਾ ਜਾਵੇਗਾ।
She said that the Medical College, which had already started functioning from Baba Farid University, Faridkot would shift to Bathinda next year.
ਇਸੇ ਲਈ ਸੰਨ 1950 ਵਿੱਚ ਉਸੇ ਇਤਿਹਾਸਿਕ ਦਿਨ 'ਤੇ, ਅਸੀਂ ਭਾਰਤ ਦੇ ਲੋਕਾਂ ਨੇ, ਸੰਵਿਧਾਨ ਦੇ ਆਦਰਸ਼ਾਂ ਦੇ ਪ੍ਰਤੀ ਆਸਥਾ (ਵਿਸ਼ਵਾਸ) ਪ੍ਰਗਟਾਉਂਦੇ ਹੋਏ, ਇੱਕ ਗਣਤੰਤਰ ਦੇ ਰੂਪ ਵਿੱਚ, ਆਪਣੀ ਯਾਤਰਾ ਸ਼ੁਰੂ ਕੀਤੀ ਤੇ ਉਸ ਵੇਲੇ ਤੋਂ ਹਰ ਸਾਲ 26 ਜਨਵਰੀ ਨੂੰ ਅਸੀਂ ਗਣਤੰਤਰ ਦਿਵਸ ਮਨਾਉਂਦੇ ਹਾਂ। 3.
That is why, in 1950 we embarked our journey as a Republic on the 26th January, affirming to the principles laid down in our Constitution. Since then, every year we celebrate our Republic Day on 26th January.
ਐਂਟੀਬਾਡੀਜ਼ ਫਰੈਕਸ਼ਨ ਨੂੰ ਵੱਖ ਕਰਨ ਵਿੱਚ ਕਈ ਸਾਲ ਲੱਗੇ ਫਿਰ ਵੀ ਲਕਸ਼ਰਹਿਤ ਐਂਟੀਬਾਡੀਜ਼ ਅਤੇ ਅਸ਼ੁਧੀਆਂ ਕਾਰਨ ਸਾਈਡ ਇਫੈਕਟ ਹੁੰਦੇ ਰਹੇ।
It took many years before the antibody fraction could be separated. Still, the unintended antibodies and impurities caused side effects.
ਰਬੀ ਦਾਲ਼ਾਂ ਅਤੇ ਤੇਲ ਬੀਜਾਂ ਦੇ ਕੇਂਦਰ ਪਿਛਲੇ ਸਾਲ 1485 ਤੋਂ ਵਧ ਕੇ ਇਸ ਸਾਲ 2790 ਹੋ ਗਏ ਹਨ।
The centres for Rabi pulses and oilseeds have almost doubled from 1485 last year to 2790 this year.
ਗਰਮ ਰੁੱਤ ਦੀਆਂ ਫਸਲਾਂ ’ਤੇ ਧਿਆਨ ਕੇਂਦਰਿਤ ਕਰਨ ਦੇ ਨਤੀਜੇ ਵਜੋਂ ਇਸ ਸਾਲ 57.07 ਲੱਖ ਹੈਕਟੇਅਰ ਖੇਤਰ ਵਿੱਚ ਬੀਜਾਈ ਕੀਤੀ ਗਈ ਹੈ ਜਦੋਂਕਿ ਪਿਛਲੇ ਸਾਲ ਇਹ 41.31 ਲੱਖ ਹੈਕਟੇਅਰ ਸੀ।
Focus on summer crops resulted in area sown of 57.07 lakh hectares this year against 41.31 lakh hectares last year.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading