Advertisement - Remove

ਸਾਲ - Example Sentences

sāla  saala
ਮੇਰੇ ਪਿਆਰੇ ਦੇਸ਼ਵਾਸੀਓ, ਦੋ ਸਾਲ ਪਹਿਲਾਂ, 2 ਅਕਤੂਬਰ ਨੂੰ ਸਤਿਕਾਰਯੋਗ ਬਾਪੂ ਦੀ ਜਯੰਤੀ ‘ਤੇ ‘ਸਵੱਛ ਭਾਰਤ ਮਿਸ਼ਨ’ ਨੂੰ ਅਸੀਂ ਸ਼ੁਰੂ ਕੀਤਾ ਸੀ ।
My dear countrymen, we had launched ‘Swachha Bharat Mission’ two years ago on 2nd October, the birth anniversary of our revered Bapu.
ਹੁਣ 2 ਅਕਤੂਬਰ ਨੂੰ ਜਦੋਂ ਦੋ ਸਾਲ ਹੋ ਰਹੇ ਹਨ, ਤਾਂ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਦੇਸ਼ ਵਿੱਚ ਸਵਾ ਸੌ ਕਰੋੜ ਦੇਸ਼ਵਾਸੀਆਂ ਦੇ ਦਿਲ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਵਧੀ ਹੈ।
Now it is going to be nearly two years on 2nd October and I can confidently say that one hundred and twenty five crore people of the country have now become more aware about cleanliness.
‘ਸਵੱਛ ਭਾਰਤ ਮਿਸ਼ਨ’ ਨੂੰ 2 ਸਾਲ ਹੋ ਰਹੇ ਹਨ।
Swachchh Bharat Mission is completing two years on this day.
ਦੇਸ਼ ਉਨ੍ਹਾਂ ਦੇ ਜਨਮ ਸ਼ਤਾਬਦੀ ਸਾਲ ਨੂੰ ‘ਗ਼ਰੀਬ ਭਲਾਈ ਸਾਲ’ ਦੇ ਰੂਪ ਵਿੱਚ ਮਨਾਏ।
The country should celebrate his centenary year as GARIB KALYAN VARSH, ‘Year for Welfare of the Poor’.
ਮੇਰੇ ਪਿਆਰੇ ਦੇਸ਼ਵਾਸੀਓ, ਦੁਸਹਿਰੇ ਦੇ ਦਿਨ ਹੀ 2 ਸਾਲ ਪਹਿਲਾਂ ‘ਮਨ ਦੀ ਬਾਤ’ ਦੀ ਮੈਂ ਸ਼ੁਰੂਆਤ ਕੀਤੀ ਸੀ।
My dear countrymen, I had started ‘Mann Ki Baat’ on Vijayadashmi two years ago.
Advertisement - Remove
ਪੁਰਾਣ, ਜੋ ਕਿ ਹਜ਼ਾਰਾਂ ਸਾਲ ਪਹਿਲਾਂ ਲਿਖੇ ਗਏ, ਵਿੱਚ ਭਾਰਤ ਦੀ ਪਰਿਭਾਸ਼ਾ ਭੂਗੋਲਿਕ ਸਮੁੰਦਰ ਦੇ ਹਵਾਲੇ ਨਾਲ ਉੱਤਰੋਂ ਯਤ ਸਮੁਦਰਸਯ ਰੂਪ ਦੇ ਵਿੱਚ ਦਿੱਤੀ ਗਈ ਜਿਸ ਦਾ ਮਤਲਬ ਹੈ ਕਿ ਉਹ ਧਰਤੀ ਜੋ ਕਿ ਸਮੁੰਦਰ ਦੇ ਉੱਤਰ ਵਿੱਚ ਸਥਿਤ ਹੈ।
In ancient Puranas, written thousands of years ago, the geographical definition of India is with reference to the seas: Uttaron Yat Samudrasya meaning, the land which lies to the north of the seas.
ਜੇ ਇੰਨੇ ਘੱਟ ਸਮੇਂ ਵਿੱਚ 20 ਪ੍ਰਤੀਸ਼ਤ ਅਸੀਂ ਸੁਧਾਰ ਕਰ ਸਕਦੇ ਹਾਂ, ਤਾਂ ਆਉਣ ਵਾਲੇ ਡੇਢ ਸਾਲ ਵਿੱਚ ਅਸੀਂ ਹੋਰ ਵੱਧ ਕਰ ਸਕਦੇ ਹਾਂ, ਇਹ ਸਾਫ਼-ਸਾਫ਼ ਤੁਸੀਂ ਲੋਕਾਂ ਨੇ ਕਰ ਕੇ ਦਿਖਾਇਆ ਹੈ।
If in such a short span we can go up by 20 percent then in next one and half year much more can be done and it is clearly your achievement.
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਜਿਸ ਦਾ ਜਿਕਰ ਮੈਂ ਪਹਿਲਾਂ ਵੀ ਕੀਤਾ, ਉਹ ਪਿੱਛਲੇ ਸਾਲ ਇੱਕ ਮਈ ਨੂੰ ਸ਼ੁਰੂ ਕੀਤੀ ਗਈ ਸੀ ।
Pradhan Mantri Ujjwala Yojana, which I mentioned earlier, was launched on 1st May last year.
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਜਿਸ ਦਾ ਜਿਕਰ ਮੈਂ ਪਹਿਲਾਂ ਵੀ ਕੀਤਾ, ਉਹ ਪਿੱਛਲੇ ਸਾਲ ਇੱਕ ਮਈ ਨੂੰ ਸ਼ੁਰੂ ਕੀਤੀ ਗਈ ਸੀ ।
Pradhan Mantri Ujjwala Yojana, which I mentioned earlier, was launched on 1st May last year.
ਨਵਾਂ ਸਾਲ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਨਵੀਂ ਆਸ਼ਾ, ਜ਼ਿਆਦਾ ਖੁਸ਼ਹਾਲੀ ਅਤੇ ਚੰਗੀ ਸਿਹਤ ਲਿਆਵੇ।
May the new year bring with it new hopes, more prosperity and good health.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading