Advertisement - Remove

ਸਾਲ - Example Sentences

sāla  saala
ਉਨ੍ਹਾਂ ਕਿਹਾ, ਆਜ਼ਾਦੀ ਦੇ 73 ਵੇਂ ਸਾਲ ਵਿੱਚ, ਭਾਰਤ ਪੂਰੇ ਪ੍ਰਭਾਵ ਅਤੇ ਮਜ਼ਬੂਤੀ ਨਾਲ ਖੜਾ ਹੈ ਅਤੇ ਭਵਿੱਖ ਵੱਲ ਵੱਡੀ ਉਮੀਦ ਅਤੇ ਸਮਰੱਥਾ ਨਾਲ ਦੇਖ ਰਿਹਾ ਹੈ।
He said, in the 73rd year of Independence, India stands tall, strong and is looking at the future with great hope and potential.
ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਦੇ ਸਹਾਇਕ ਸਕੱਤਰਾਂ ਵਜੋਂ ਤਿੰਨ ਮਹੀਨਿਆਂ ਲਈ ਕੰਮ ਕਰਨ ਦੀ ਪਹਿਲਕਦਮੀ, ਕੁਝ ਸਾਲ ਪਹਿਲਾਂ ਆਈਏਐੱਸ ਅਫਸਰਾਂ ਲਈ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਸ਼ੁਰੂ ਹੋਈ ਸੀ, ਜਿਸ ਨਾਲ ਉਨ੍ਹਾਂ ਦੀ ਸਮਰੱਥਾ ਵਧਾਉਣ ਵਿੱਚ ਭਰਪੂਰ ਲਾਭ ਹੋਇਆ ਸੀ।
He particularly mentioned that a three-month Central Government stint as Assistant Secretaries for IAS officers in the beginning of their career started couple of years back added tremendously in their capacity building.
ਇਸ ਸਾਲ ਦੂਜੇ ਪੜਾਅ ਲਈ 185 ਭਾਗੀਦਾਰ ਹਨ।
There are 185 Participants for the Phase II this year.
ਇਸ ਸਬੰਧ ਵਿੱਚ ਪੰਜ ਸਾਲ ਪਹਿਲਾਂ ਹੀ ਸਮਝੌਤੇ 'ਤੇ ਦਸਤਖ਼ਤ ਕੀਤੇ ਜਾ ਚੁੱਕੇ ਹਨ ਅਤੇ ਇਸ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ।
MoUs were signed in this respect over 5 years ago, and there is need to improve performance.
ਸਾਲ 2020-21 ਵਿੱਚ, 1407 ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ ਅਤੇ ਰਾਜ ਦੇ ਹਿੱਸੇ ਨੂੰ ਜੋੜ ਕੇ ਇਹ 2072 ਕਰੋੜ ਰੁਪਏ ਹੋ ਜਾਂਦੇ ਹਨ।
In 2020-21, 1,407 Crore have been allocated and including State share there is assured availability of 2,072 Crore.
Advertisement - Remove
60 ਸਾਲ ਪੁਰਾਣੇ ਰਿਕਾਰਡ ਨੂੰ ਤੋੜਦੇ ਹੋਏ ਇਸ ਸਾਲ ਬੇਮਿਸਾਲ ਹਿਮਪਾਤ ਹੋਇਆ ਹੈ, ਇਸ ਦੇ ਬਾਵਜੂਦ ਇਸ ਸਾਲ ਸਾਰੀਆਂ ਰਣਨੀਤਕ ਸੜਕਾਂ ਅਤੇ ਦੱਰਾਵਾਂ ਨੂੰ ਉਨ੍ਹਾਂ ਦੇ ਔਸਤ ਸਲਾਨਾ ਰੂਪ ਤੋਂ ਖੋਲ੍ਹੇ ਜਾਣ ਦੇ ਸਮੇਂ ਨਾਲ ਲਗਭਗ ਇੱਕ ਮਹੀਨੇ ਪਹਿਲਾਂ ਉਨ੍ਹਾਂ ਨੂੰ ਟ੍ਰੈਫਿਕ ਲਈ ਸਾਫ਼ ਕਰ ਦਿੱਤਾ ਗਿਆ ਸੀ।
Despite unprecedented snowfall, breaking 60 year old record, all strategic passes and roads were cleared this year for traffic about one month before their average yearly opening dates.
ਰਾਜ ਕੋਵਿਡ ਕੇਅਰ ਸੈਂਟਰਾਂ ਵਿੱਚ ਅੰਤਮ ਸਾਲ ਦੇ ਐੱਮਬੀਬੀਐੱਸ ਅਤੇ ਨਰਸਿੰਗ ਵਿਦਿਆਰਥੀਆਂ ਨੂੰ ਤਾਇਨਾਤ ਕਰੇਗਾ।
State to deploy final year MBBS and nursing students at Covid Care Centres.
ਕਬਾਇਲੀ ਭਾਈਚਾਰਿਆਂ ਦੇ 18 ਤੋਂ 35 ਸਾਲ ਦੀ ਉਮਰ ਦੇ ਨੌਜਵਾਨ ਸਰਪ੍ਰਸਤੀ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਦੇ ਹਨ।
Youth from tribal communities between 18-35 years of age can apply to become mentee.
ਇਹ ਸ਼ਹਿਰ ਚਾਰ ਮਹੀਨਿਆਂ ਅੰਦਰ ਇੱਕ ਮੁਢਲਾ ਸੜਕ ਸਰਵੇਖਣ ਕਰੇਗਾ, ਜਿਸ ਤੋਂ ਬਾਅਦ ਇਹ ਪ੍ਰੋਜੈਕਟ ਅਗਲੇ ਸਾਲ ਦੇ ਅਰੰਭ ਤੱਕ ਲਾਗੂ ਹੋ ਜਾਵੇਗਾ।
The city will conduct a preliminary road survey within four months, after which the project will be implemented by early next year.
ਨਾਲ ਹੀ ਇਹ ਵੀ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਲਗਾਏ ਜਾਣ ਵਾਲੇ ਪੌਦੇ ਯਥਾ ਸੰਭਵ ਦੇਸੀ ਪ੍ਰਜਾਤੀਆਂ ਦੇ ਹੋਣਗੇ ਅਤੇ ਘੱਟੋ-ਘੱਟ ਪੰਜਾਹ ਪ੍ਰਤੀਸ਼ਤ ਪੌਦੇ ਲੰਬੀ ਉਮਰ (100 ਸਾਲ ਤੋਂ ਵੱਧ) ਦੇ ਹੋਣਗੇ।
It was decided that as far as possible local species should be planted and at least half of the total plantation be constituted of long lasting trees with a lifecycle of 100 years or more.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading