Advertisement - Remove

ਸਾਲ - Example Sentences

Popularity:
Difficulty:
sāla  saala
ਪੀਐੱਮ-ਕਿਸਾਨ : ਕਿਸਾਨਾਂ ਲਈ ਇੱਕ ਇਤਿਹਾਸਿਕ ਆਮਦਨ ਸਹਾਇਤਾ ਪ੍ਰੋਤਸਾਹਨ: ਪੀਐੱਮ-ਕਿਸਾਨ ਯੋਜਨਾ ਦਾ ਸ਼ੁਭ ਆਰੰਭ ਵਿੱਤੀ ਸਾਲ 2019-20 ਦੇ ਅੰਤਰਿਮ ਬਜਟ ਵਿੱਚ ਹੀ ਕਰ ਦਿੱਤਾ ਗਿਆ ਹੈ।
PM-KISAN: A path-breaking support incentive for farmers: The genesis of the PM-KISAN Yojana dates back to the interim Budget for the year 2019-2020.
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸ਼੍ਰੀ ਨਿਊਸੀ ਨਾਲ ਮੋਜ਼ਾਂਬੀਕ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਚੱਕਰਵਾਤ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਲਈ ਭਾਰਤ ਵੱਲੋਂ ਸੰਵੇਦਨਾ ਪ੍ਰਗਟ ਕੀਤੀ।
The Prime Minister conveyed his condolences to President Nyusi of Mozambique on the loss of life and property in the aftermath of a cyclone earlier this year.
ਸ਼੍ਰੀ ਜਾਵਡੇਕਰ ਭਾਰਤੀ ਸਿਨੇਮਾ ਦੇ ਰਾਸ਼ਟਰੀ ਮਿਊਜ਼ੀਅਮ ਨੂੰ ਵੀ ਦੇਖਣਗੇ, ਜਿਸ ਦਾ ਉਦਘਾਟਨ ਇਸ ਸਾਲ ਜਨਵਰੀ ਮਹੀਨੇ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਤਾ ਸੀ।
He will also take a tour of the National Museum of Indian Cinema, which was inaugurated by the Honble Prime Minister Shri Narendra Modi earlier this year in January.
ਪਿਛਲੇ ਸਾਲ ਦਸੰਬਰ ਵਿੱਚ ਸਾਨੂੰ ਰਾਸ਼ਟਰਪਤੀ ਸੋਲਿਹ ਦੇ ਭਾਰਤ ਆਗਮਨ ‘ਤੇ ਉਨ੍ਹਾਂ ਦਾ ਸਵਾਗਤ ਕਰਕੇ ਬਹੁਤ ਖੁਸ਼ੀ ਹੋਈ ਸੀ।
We had the pleasure of receiving President Solih in December last year.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਵਿਭਾਗਾਂ ਨੂੰ ਅਜ਼ਾਦੀ ਦੇ 75ਵੇਂ ਸਾਲ ਦੇ ਮੀਲ ਪੱਥਰ ਦਾ ਲਾਭ ਉਠਾਉਣਾ ਚਾਹੀਦਾ ਹੈ ਜੋ ਕਿ ਲੋਕਾਂ ਨੂੰ ਦੇਸ਼ ਨੂੰ ਬਿਹਤਰ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰ ਸਕਦਾ ਹੈ।
The Prime Minister said that all departments must seek to leverage the upcoming milestone of 75 years of independence, which can inspire people to make a contribution for the betterment of the country.
Advertisement - Remove
ਲਾਗੂਕਰਨ: ਇਹ ਬਿਲ ਹੋਮਿਓਪੈਥੀ ਸੈਂਟਰਲ ਕੌਂਸਿਲ (ਸੋਧ) ਆਰਡੀਨੈਂਸ, 2019 ਦਾ ਸਥਾਨ ਲਵੇਗਾ ਅਤੇ ਬੋਰਡ ਆਵ੍ ਗਵਰਨਰਸ ਦੇ ਕਾਰਜਕਾਲ ਵਿੱਚ ਹੋਰ ਇੱਕ ਸਾਲ ਦਾ ਵਿਸਤਾਰ ਕਰੇਗਾ।
Implementation: The Bill will replace the Homoeopathy central council (Amendment) Ordinance, 2019 and extend the tenure of Government for another one year.
ਪਿਛਲੇ ਪੰਜ ਸਾਲ ਦਾ ਸਾਡਾ ਅਨੁਭਵ ਹੈ ਕਿ ਜਦੋਂ ਸਦਨ ਚਲਿਆ ਹੈ , ਤੰਦਰੁਸਤ ਵਾਤਾਵਰਣ ਵਿੱਚ ਚਲਿਆ ਹੈ , ਉਦੋਂ ਦੇਸ਼ ਹਿਤ ਦੇ ਫ਼ੈਸਲਾ ਵੀ ਬਹੁਤ ਚੰਗੇ ਹੋਏ ਹਨ।
During the last five years we have seen that, whenever the House was in session and had run in a healthy environment, the decisions for the welfare of the nation had also been very good.
ਸ਼ੁਰੂ ਵਿੱਚ ਤਾਂ ਜਰੂਰ ਉਨ੍ਹਾਂ ਉਮੀਦਾਂ ਨੂੰ ਪੂਰਾ ਕਰਨਗੇ , ਲੇਕਿਨ 5 ਸਾਲ ਇਸ ਭਾਵਨਾ ਨੂੰ ਪ੍ਰਬਲ ਬਣਾਉਣ ਵਿੱਚ ਤੁਸੀਂ ਵੀ ਬਹੁਤ ਵੱਡੀ ਸਕਾਰਾਤਮਕ ਭੂਮਿਕਾ ਅਦਾ ਕਰ ਸਕਦੇ ਹੋ ।
We will certainly fulfil those expectations but you all can play a positive role in strengthening this spirit over the next five years.
ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਅਤੇ ਭਾਰਤ ਦੀ ਅਜ਼ਾਦੀ ਦੇ 75 ਸਾਲ ਨੂੰ ਭਾਰਤ ਦੇ ਇਤਿਹਾਸ ਦੀ ਇਤਿਹਾਸਿਕ ਘਟਨਾ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਤਾਕੀਦ ਕੀਤੀ ਕਿ ਉਹ ਇਸ ਨੂੰ ਜੋਸ਼ ਨਾਲ ਮਨਾਉਣ।
Terming 150th anniversary of Mahatma Gandhi and 75 years of Indias independence as landmark occasions in the history of India, the Prime Minister urged everyone to observe these with great vigour.
ਅਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਇਸ ਸਾਲ ਸਬਸਿਡੀ ਤੋਂ ਬਿਨਾਂ ਰਿਕਾਰਡ ਗਿਣਤੀ ਵਿੱਚ 2 ਲੱਖ ਭਾਰਤੀ ਮੁਸਲਮਾਨ ਹੱਜ ਕਰਨ ਜਾਣਗੇ।
He said that the Centre Government has ended deceit of Haj subsidy with decisive honesty and transparency and for the first time since Independence, a record number of 2 lakh Indian Muslims will go to Haj this year without any subsidy.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading