Advertisement - Remove

ਸਾਲ - Example Sentences

sāla  saala
ਆਜ਼ਾਦੀ ਦੇ 75 ਸਾਲ ਹੋਣ ਵਾਲੇ ਹਨ।
We would soon complete 75 years since our Independence.
ਬਾਬਾ ਸਾਹਿਬ ਅੰਬੇਡਕਰ ਦੇ ਸੁਪਨੇ ਅਤੇ ਇਹ ਸਾਲ ਅਹਿਮ ਹੈ, ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਵੀ ਹੈ।
We are also celebrating 550th Parv of Guru Nanak Dev ji this year.
ਪਿਛਲੇ ਸਾਲ ਦੋਹਾਂ ਦੇਸ਼ਾਂ ਨੇ ਰਸਮੀ ਡਿਪਲੋਮੈਟਿਕ ਸਬੰਧਾਂ ਦੀ ਗੋਲਡਨ ਜੁਬਲੀ ਸੰਯੁਕਤ ਤੌਰ ‘ਤੇ ਮਨਾਈ।
Both countries jointly celebrated the Golden Jubilee of the establishment of formal diplomatic relations last year.
ਡਬਲਿਊਸੀਡੀ ਦੇ ਸਕੱਤਰ ਰਬਿੰਦਰ ਪੰਵਾਰ ਨੇ ਆਪਣੀ ਅਰੰਭਕ ਟਿੱਪਣੀ ਵਿੱਚ ਰੇਖਾਂਕਿਤ ਕੀਤਾ ਕਿ 2018 ਇੱਕ ਇਤਿਹਾਸਿਕ ਸਾਲ ਰਿਹਾ ਹੈ ਜਿਸ ਦੌਰਾਨ ਭਾਰਤ ਸਰਕਾਰ ਨੇ ਕੁਪੋਸ਼ਣ ਨੂੰ ਰਾਸ਼ਟਰੀ ਵਿਕਾਸ ਏਜੰਡਾ ਦੇ ਕੇਂਦਰੀ ਮੰਚ 'ਤੇ ਲਿਆ ਦਿੱਤਾ।
Secretary WCD, RabindraPanwar, in his opening remarks, highlighted that 2018 has been a landmark year during which the Government of India catapulted nutrition to the centre-stage of the National Development Agenda.
ਇਸ ਸਾਲ ਕਾਫੀ ਵਰਖਾ ਹੋਣ ਉੱਤੇ ਤਸੱਲੀ ਪ੍ਰਗਟਾਉਂਦੇ ਹੋਏ ਸ਼੍ਰੀ ਰੁਪਾਣੀ ਨੇ ਕਿਹਾ ਕਿ ਪਿਛਲੇ 3 ਸਾਲਾਂ ਵਿੱਚ ਰਾਜ ਸਰਕਾਰ ਵੱਲੋਂ ਕਈ ਚੈੱਕ ਡੈਮ ਅਤੇ ਤਲਾਬਾਂ ਦੇ ਨਾਲ ਨਾਲ ਪਾਣੀ ਦੀ ਬੱਚਤ ਦੇ ਕਈ ਹੋਰ ਯਤਨ ਕੀਤੇ ਗਏ ਹਨ ਜਿਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
Expressing satisfaction at sufficient rainfall this monsoon, Shri Rupani said that numerous check dams, ponds and other water conservation efforts of the state government in last 3 years are now yielding good results following this years good rainfall.
Advertisement - Remove
60 ਸਾਲ ਦੇ ਬਾਅਦ ਅਜਿਹਾ ਹੋਇਆ ਜਦੋਂ ਪੂਰਨ ਬਹੁਮਤ ਦੇ ਨਾਲ ਬਣੀ ਕੋਈ ਸਰਕਾਰ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰਕੇ ਪਹਿਲਾਂ ਤੋਂ ਜ਼ਿਆਦਾ ਸੰਖਿਆ ਬਲ ਦੇ ਨਾਲ ਪਰਤੀ।
It happened after six decades that a government returned with even greater numbers than earlier after completing their previous five year term.
ਮੈਨੂੰ ਯਾਦ ਹੈ ਕਿ ਜਦੋਂ 5 ਸਾਲ ਪਹਿਲਾਂ ਮੈਂ ਸਵੱਛ ਭਾਰਤ ਦਾ ਜ਼ਿਕਰ ਕੀਤਾ ਸੀ ਤਾਂ ਕਿਸ ਤਰ੍ਹਾਂ ਦਾ ਪ੍ਰਤੀਕਰਮ ਆਇਆ ਸੀ।
I remember the kind of reaction that I received when I mentioned about Swachh Bharat five years ago.
ਸ਼ਾਇਦ ਇਸ ਦੀ ਮਿਆਦ ਖਤਮ ਹੋਏ ਨੂੰ ਸਾਲ ਲੰਘ ਚੁੱਕਾ ਹੋਵੇ।
Perhaps even a year passed its expiry date.
ਪੰਜ ਸਾਲ ਪਹਿਲਾਂ ਜਦੋਂ ਲਾਲ ਕਿਲੇ ਤੋਂ ਮੈਂ ਸਵੱਛ ਭਾਰਤ ਲਈ ਦੇਸ਼ਵਾਸੀਆਂ ਨੂੰ ਪੁਕਾਰਿਆ ਸੀ ਤਦ ਸਾਡੇ ਕੋਲ ਸਿਰਫ਼ ਅਤੇ ਸਿਰਫ਼ ਜਨ-ਵਿਸ਼ਵਾਸ ਸੀ ਅਤੇ ਬਾਪੂ ਦਾ ਅਮਰ ਸੰਦੇਸ਼ ਸੀ।
Five years ago, when I had appealed to the countrymen for clean India from the ramparts of Red Fort, then we had only and only public trust and Bapu's immortal message.
ਅੱਜ ਤੋਂ ਸ਼ੁਰੂ ਕਰਕੇ ਅਗਲੇ ਇੱਕ ਸਾਲ ਤੱਕ ਸਾਨੂੰ ਨਿਰੰਤਰ ਇਸ ਦਿਸ਼ਾ ਵਿੱਚ ਕੰਮ ਕਰਨਾ ਹੈ।
Starting from today, we have to work ceaselessly in this direction for the next one year.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading