Advertisement - Remove

ਸਾਲ - Example Sentences

Popularity:
Difficulty:
sāla  saala
ਜਦੋਂ ਮੈਂ ਸੁਤੰਤਰਤਾ ਸੰਗ੍ਰਾਮ ਦੇ ਬਾਰੇ ਪੜਨਾ ਸ਼ੁਰੂ ਕੀਤਾ ਤਾਂ ਮੈਂ ਮਹਿਸੂਸ ਕੀਤਾ ਕਿ ਭਾਰਤ ਨੂੰ ਆਜ਼ਾਦ ਕਰਾਉਣ ਲਈ ਕਿੰਨਾ ਸੰਘਰਸ਼ ਕਰਨਾ ਪਿਆ ਹੈ, ਕਿੰਨਾ ਬਲੀਦਾਨ ਦੇਣਾ ਪਿਆ ਹੈ, ਕਿੰਨੇ ਸੁਤੰਤਰਤਾ ਸੈਨਾਨੀਆਂ ਨੇ ਜੇਲਾਂ ਵਿੱਚ ਕਈ ਸਾਲ ਬਿਤਾਏ।
When I started reading about the freedom struggle , it was then I realized that how much struggle was involved in getting India freed, how much sacrifices were given and how so many freedom fighters spent years in prison.
ਬਹੁਤ ਸਾਲ ਪਹਿਲਾਂ ਮੈਂ ਅੰਡੇਮਾਨ-ਨਿਕੋਬਾਰ ਗਿਆ ਸੀ।
Many years ago, I visited Andaman & Nicobar Islands.
ਸਾਡੇ ਵੇਦਾਂ ਵਿੱਚ ਇਸ ਦਾ ਵਰਨਣ ਮਿਲਦਾ ਹੈ ਅਤੇ ਅਥਰਵ ਵੇਦ ਤਾਂ ਪੂਰੀ ਤਰਾਂ ਇੱਕ ਤਰਾਂ ਨਾਲ ਵਾਤਾਵਰਣ ਦਾ ਸਭ ਤੋਂ ਵੱਡਾ ਰਾਹ-ਦਸੇਰਾ ਗ੍ਰੰਥ ਹੈ ਅਤੇ ਇਹ ਹਜ਼ਾਰਾਂ ਸਾਲ ਪਹਿਲਾਂ ਲਿਖਿਆ ਗਿਆ ਹੈ।
And, Atharva Veda, written thousands of years ago, is the most authentic guiding scripture about nature and environment.
3 ਸਾਲ ਪਹਿਲਾਂ ਤੁਸੀਂ ਮੈਨੂੰ ਪ੍ਰਧਾਨ ਸੇਵਕ ਦੀ ਜ਼ਿੰਮੇਵਾਰੀ ਸੌਂਪੀ ਸੀ।
Three years ago you vested the responsibility of ‘Pradhan Sewak’- the Chief Servant of the People upon me.
ਇ) ਇਹ ਪ੍ਰੋਤਸਾਹਨ ਕਿਸੇ ਪ੍ਰੋਜੈਕਟ ਦੀ ਪ੍ਰਵਾਨਗੀ ਮਿਲਣ ਦੀ ਤਰੀਕ ਤੋਂ ਪੰਜ ਸਾਲ ਦੇ ਅਰਸੇ ਦੌਰਾਨ ਹੋਏ ਨਿਵੇਸ਼ ਲਈ ਉਪਲੱਬਧ ਹੋਵੇਗਾ।
c) The incentives will be available for investments made within 5 years from the date of approval of the project.
Advertisement - Remove
ਹ) ਸਕੀਮ ਤਹਿਤ ਪ੍ਰੋਤਸਾਹਨ ਹਾਸਲ ਕਰਨ ਵਾਲੇ ਕਿਸੇ ਯੂਨਿਟ ਨੂੰ ਘੱਟੋ-ਘੱਟ ਤਿੰਨ ਸਾਲ ਤੱਕ ਕਮਰਸ਼ੀਅਲ ਪੈਦਾਵਾਰ ਵਿੱਚ ਰਹਿਣ ਦੀ ਅੰਡਰਟੇਕਿੰਗ ਦੇਣੀ ਪਵੇਗੀ।
e) A unit receiving incentives under the scheme, will provide an undertaking to remain in commercial production for a period of at least 3 years.
ਵੈਸੇ, ਪਿਛਲੇ ਸਾਲ ਵਰਚੁਅਲ ਦੁਨੀਆ ਵਿੱਚ ਇੱਕ ਛੇਵਾਂ ਤੀਰਥ ਵੀ ਬਣਿਆ ਹੋਇਆ ਹੈ।
By the way, a sixth pilgrimage Centre has also been developed in the virtual world last year.
ਇਸ ਯੋਜਨਾ ਦੇ ਤਹਿਤ ਦੇਸ਼ ਦੇ 4 ਕਰੋੜ ਇਹੋ ਜਿਹੇ ਘਰਾਂ ਵਿੱਚ ਬਿਜਲੀ ਦਾ ਕਨੈਕਸ਼ਨ ਮੁਫਤ ਦਿੱਤਾ ਜਾਵੇਗਾ, ਜੋ ਅੱਜ ਵੀ, ਆਜਾਦੀ ਦੇ 70 ਸਾਲ ਬਾਅਦ ਵੀ, 18ਵੀਂ ਸ਼ਤਾਬਦੀ ਵਿੱਚ ਜਿਣ ਲਈ ਮਜ਼ਬੂਰ ਹਨ, ਇਹੋ ਜਿਹੇ 4 ਕਰੋੜ ਘਰਾਂ ਵਿੱਚ ਮੁਫਤ ਵਿੱਚ ਬਿਜਲੀ ਦਾ ਕਨੈਕਸ਼ਨ ਦਿੱਤਾ ਜਾਵੇਗਾ।
Under the scheme, 4 crore such households will be provided free electricity connection that have been compelled to lead a life similar to the 18th century era, even after 70 years of independence.
ਇਸ ਯੋਜਨਾ ਦੇ ਤਹਿਤ ਦੇਸ਼ ਦੇ 4 ਕਰੋੜ ਇਹੋ ਜਿਹੇ ਘਰਾਂ ਵਿੱਚ ਬਿਜਲੀ ਦਾ ਕਨੈਕਸ਼ਨ ਮੁਫਤ ਦਿੱਤਾ ਜਾਵੇਗਾ, ਜੋ ਅੱਜ ਵੀ, ਆਜਾਦੀ ਦੇ 70 ਸਾਲ ਬਾਅਦ ਵੀ, 18ਵੀਂ ਸ਼ਤਾਬਦੀ ਵਿੱਚ ਜਿਣ ਲਈ ਮਜ਼ਬੂਰ ਹਨ, ਇਹੋ ਜਿਹੇ 4 ਕਰੋੜ ਘਰਾਂ ਵਿੱਚ ਮੁਫਤ ਵਿੱਚ ਬਿਜਲੀ ਦਾ ਕਨੈਕਸ਼ਨ ਦਿੱਤਾ ਜਾਵੇਗਾ।
Under the scheme, 4 crore such households will be provided free electricity connection that have been compelled to lead a life similar to the 18th century era, even after 70 years of independence.
ਤੁਹਾਨੂੰ ਯਾਦ ਹੋਵੇਗਾ, ਮੈਂ 2014 ਵਿੱਚ ਲਾਲ ਕਿਲੇ ਤੋਂ ਕਿਹਾ ਸੀ ਕਿ ਇੱਕ ਸਾਲ ਦੇ ਅੰਦਰ ਦੇਸ਼ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਬੇਟੀਆਂ ਲਈ ਵੱਖ ਪਖਾਨਾ ਹੋਵੇਗਾ ।
You might remember, I had said from the ramparts of the Red Fort in 2014 that within one year all the government schools in the country will have a separate toilet for the daughters.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading