Advertisement - Remove

ਸਾਲ - Example Sentences

Popularity:
Difficulty:
sāla  saala
ਇਸ ਸਦਕਾ ਪਿਛਲੇ ਸਾਲ ਦੀ ਤੁਲਨਾ ਵਿੱਚ ਸੀਬੀਐੱਨਏਏਟੀ ਦਾ ਤਿੰਨ ਗੁਣਾ ਜਿਆਦਾ ਇਸਤੇਮਾਲ ਹੋਇਆ ਹੈ।
This has resulted in three-fold increased use of CBNAAT over the past year.
ਲੋਕਾਂ ਦੇ ਕੋਲ ਇਹ ਵਿਕਲਪ ਹੋਵੇਗਾ ਕਿ ਉਹ ਇੱਕ ਸਾਲ ਵਿੱਚ ਤਿੰਨ ਸਮਾਨ ਕਿਸ਼ਤਾਂ ਵਿੱਚ ਫੀਸ ਦਾ ਭੁਗਤਾਨ ਕਰਨ।
Residents will have option to pay charge in three equal instalments to be paid in a year.
ਪਿਛਲੇ ਸਾਲ ਭਾਰਤ ਵਿੱਚ 286 ਬਿਲੀਅਨ ਅਮਰੀਕੀ ਡਾਲਰ ਦੀ ਐੱਫਡੀਆਈ ਪ੍ਰਾਪਤ ਹੋਈ ।
India received 286 billion US dollar FDI in the last five years.
ਥਾਈਲੈਂਡ ਵਿੱਚ ਆਦਿੱਤਿਆ ਬਿਰਲਾ ਸਮੂਹ ਭਾਰਤੀ ਅਰਥਵਿਵਸਥਾ ਨੂੰ 22 ਸਾਲ ਪਹਿਲਾਂ ਰਸਮੀ ਤੌਰ 'ਤੇ ਖੋਲ੍ਹਿਆ ਗਿਆ ਸੀ, ਅਤੇ ਸ਼੍ਰੀ ਆਦਿੱਤਿਆ ਵਿਕਰਮ ਬਿਰਲਾ ਨੇ ਸਪਿਨਿੰਗ ਯੂਨਿਟ ਸਥਾਪਿਤ ਕਰਕੇ ਥਾਈਲੈਂਡ ਵਿੱਚ ਆਪਣੀ ਸ਼ੁਰੂਆਤ ਕੀਤੀ।
Aditya Birla Group in Thailand 22 years before the Indian economy was formally opened, Shri Aditya Vikram Birla made a pioneering foray into Thailand by setting up a spinning unit.
ਤਿੰਨ ਸਾਲ ਪਹਿਲਾਂ ਥਾਈਲੈਂਡ ਨਰੇਸ਼ ਦੇ ਸਵਰਗਵਾਸ ‘ਤੇ ਮੈਂ ਸੋਗ ਸੰਤਪਤ ਭਾਰਤ ਵਲੋਂ ਇੱਥੇ ਰੂਬਰੂ ਵਿੱਚ ਆ ਕੇ ਦੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਸੀ ।
Three years ago, on the death of the King of Thailand, I came here personally to pay homage on behalf of India.
Advertisement - Remove
ਜੰਬੂਦਵੀਪ ਅਤੇ ਸੁਵਰਨਭੂਮੀ , ਭਾਰਤ ਅਤੇ ਥਾਈਲੈਂਡ ਇਹ ਜੁੜਾਅ ਹਜ਼ਾਰਾਂ ਸਾਲ ਪੁਰਾਣਾ ਹੈ।
Jambudweep and Suvarnabhumi, India and Thailand - This association is thousands of years old.
ਭਾਰਤ ਦੇ ਦੱਖਣ, ਪੂਰਬੀ ਅਤੇ ਪੱਛਮੀ ਤਟ ਹਜ਼ਾਰਾਂ ਸਾਲ ਪਹਿਲਾਂ ਦੱਖਣ ਪੂਰਬੀ ਏਸ਼ੀਆ ਦੇ ਨਾਲ ਸਮੁੰਦਰ ਦੇ ਰਸਤੇ ਤੋਂ ਜੁੜੇ ਹਨ ।
The southern, eastern and western coasts of India were connected to the Southeast Asia thousands of years ago with a sea route.
ਤੁਹਾਡੇ ਵਿੱਚੋਂ ਅਨੇਕ ਸਾਥੀ ਜੋ ਪੰਜ - ਸੱਤ ਸਾਲ ਪਹਿਲਾਂ ਭਾਰਤ ਗਏ ਹੋਵੋਗੇ ਉਨ੍ਹਾਂ ਨੂੰ ਹੁਣ ਉੱਥੇ ਜਾਣ ‘ਤੇ ਸਾਰਥਕ ਪਰਿਵਰਤਨ ਸਪਸ਼ਟ ਅਨੁਭਵ ਹੁੰਦਾ ਹੋਣਗੇ ।
Many of you, who have been to India 5-7 years ago, will be experiencing a marked change when they visit now.
ਤੁਸੀ ਸ਼ਾਇਦ : ਜਾਣਦੇ ਹੋਵੋਗੇ ਕਿ ਇਸ ਸਾਲ ਦੀਆਂ ਆਮ ਚੋਣਾਂ ਵਿੱਚ , ਇਤਿਹਾਸ ਵਿੱਚ ਸਭ ਤੋਂ ਜ਼ਿਆਦਾ 60 ਕਰੋੜ ਵੋਟਰਾਂ ਨੇ ਮਤ ਪਾਏ ਹਨ , ਵੋਟ ਪਾਏ ਹਨ ।
You probably know that in this year's general elections, 600 million voters voted, highest in the history.
8 ਕਰੋੜ ਘਰਾਂ ਨੂੰ ਅਸੀਂ 3 ਸਾਲ ਤੋਂ ਵੀ ਘੱਟ ਸਮੇਂ ਵਿੱਚ ਮੁਫਤ LPG ਗੈਸ ਕਨੈਕਸ਼ਨ ਦਿੱਤੇ ਹਨ ।
We have given free LPG gas connections to 8 crore homes in less than 3 years.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading