Advertisement - Remove

ਯੋਜਨਾ - Example Sentences

Popularity:
Difficulty:
yōjanā  yojanaa
ਹੁਣੇ ਹੀ ਦੇਸ਼ ਦੇ ਹਰ ਘਰ ਵਿੱਚ ਬਿਜਲੀ ਕੁਨੈਕਸ਼ਨ ਪਹੁੰਚਾਉਣ ਲਈ ਇੱਕ ਯੋਜਨਾ ਸ਼ੁਰੂ ਕੀਤੀ ਗਈ ਹੈ।ਇਹ ਸਾਰੇ ਯਤਨ ਲੋਕਾਂ ਨੂੰ ਘੱਟੋ-ਘੱਟ ਜੀਵਨ ਪੱਧਰ ਸਹਾਇਤਾ ਦੇਣ ਦੇ ਨਾਲ ਹੀ ਉਨ੍ਹਾਂ ਦੀ ਜ਼ਿੰਦਗੀ ਸੌਖੀ ਬਣਾਉਣ ਲਈ ਵੀ ਹੈ।
Recently, a scheme has also been launched to provide electricity connection to every household of the country. All these efforts are for providing Basic Lifeline support to people and to make their lives more comfortable.
ਇਸ ਯੋਜਨਾ ਲਈ ਵਿੱਤੀ ਅਲਾਟਮੈਂਟ 15,722 ਕਰੋੜ ਰੁਪਏ ਦੀ ਹੋਵੇਗੀ ਜਿਸ ਦਾ ਉਦੇਸ਼ ਕਿਸਾਨਾਂ ਦੇ ਯਤਨਾਂ ਨੂੰ ਮਜ਼ਬੂਤ ਕਰਕੇ ਖੇਤੀ ਨੂੰ ਇੱਕ ਲਾਹੇਵੰਦ ਆਰਥਿਕ ਸਰਗਰਮੀ ਬਣਾਉਣਾ, ਜੋਖ਼ਮ ਨੂੰ ਖ਼ਤਮ ਕਰਕੇ ਖੇਤੀ ਦੇ ਕੰਮ ਨੂੰ ਆਰਥਿਕ ਨਜ਼ਰੀਏ ਤੋਂ ਲਾਹੇਵੰਦ ਬਣਾਉਣਾ ਅਤੇ ਖੇਤੀ ਵਪਾਰ ਉੱਦਮਤਾ ਨੂੰ ਹੱਲਾਸ਼ੇਰੀ ਦੇਣਾ ਹੈ।
The financial allocation of the scheme will be Rs. 15,722 crorewith the objective of making farming as a remunerative economic activitythrough strengthening the farmer's effort, risk mitigation and promoting agribusiness entrepreneurship.
ਹਰ ਐੱਸਏਜੀਵਾਈ ਗ੍ਰਾਮ ਪੰਚਾਇਤ ਨੇ ਪਿੰਡ ਵਿਕਾਸ ਯੋਜਨਾ ਬਣਾਈ ਹੈ ਜਿਸ ਉੱਤੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕੰਮ ਚੱਲ ਰਿਹਾ ਹੈ।
Every SAGY Gram Panchayat has drawn up a Village Development Plan which is under implementation through convergence and additional prioritization by Central and State Governments.
ਜੇਕਰ ਮੈਂ ਜਨਧਨ ਯੋਜਨਾ ਦੀ ਹੀ ਗੱਲ ਕਰਾਂ ਤਾਂ ਇਹ ਗਰੀਬਾਂ ਦੀ ਜ਼ਿੰਦਗੀ ਵਿੱਚ ਅਜਿਹੀ ਤਬਦੀਲੀ ਲਿਆਈ ਹੈ ਜੋ ਪਹਿਲਾਂ ਕੋਈ ਸੋਚ ਵੀ ਨਹੀਂ ਸਕਦਾ ਸੀ।
If I talk about Jan-Dhan scheme then it has brought about such a change in the lives of poor people that nobody could have thought about earlier.
ਅਜਿਹੀ ਹੀ ਉੱਜਵਲਾ ਯੋਜਨਾ ਹੈ।
Ujjawla scheme is like this only.
Advertisement - Remove
ਉਜਾਲਾ ਯੋਜਨਾ ਸ਼ੁਰੂ ਹੋਣ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ ਲਗਪਗ 28 ਕਰੋੜ ਐੱਲਈਡੀ (LED) ਬੱਲਬ ਵਿਕ ਚੁੱਕੇ ਹਨ।
After the start of Ujala scheme nearly 28 crore LED bulbs have been sold in the country and it has resulted in the saving of over Rs.
ਇਸ ਯੋਜਨਾ ਦਾ ਮਕਸਦ ਹੈ ਕਿ ਖੇਤ ਜਾਂ ਬਾਗ ਵਿੱਚ ਪੈਦਾ ਹੋਣ ਤੋਂ ਬਾਅਦ ਜੋ ਅਨਾਜ ਜਾਂ ਫਲ ਮੰਡੀ ਤੱਕ ਪਹੁੰਚਣ ਤੋਂ ਪਹਿਲਾਂ ਖਰਾਬ ਹੋ ਜਾਂਦੇ ਹਨ, ਉਨ੍ਹਾਂ ਨੂੰ ਬਚਾਇਆ ਜਾਏ।
The objective of this scheme is to prevent the loss of those perishable agri and horticulture produce that perishes before reaching the market.
ਇਸ ਲਈ ਵੀ ਸਰਕਾਰ 10 ਹਜ਼ਾਰ ਕਲੱਸਟਰ ਬਣਾ ਕੇ ਉਨ੍ਹਾਂ ਵਿੱਚ ਆਰਗੈਨਿਕ ਖੇਤੀ ਨੂੰ ਪ੍ਰੋਤਸਾਹਨ ਦੇਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।
For this purpose, the government has been working on the scheme to promote organic farming by creating 10,000 clusters.
ਸਮਾਨਤਾ ਵਧਾਉਣ ਵਾਲੀ ਇਸ ਕੜੀ ਵਿੱਚ ਇੱਕ ਹੋਰ ਮਹੱਤਵਪੂਰਨ ਯੋਜਨਾ ਹੈ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’।ਅੱਜ ਵੀ ਦੇਸ਼ ਵਿੱਚ ਕਰੋੜਾਂ ਲੋਕ ਇਹੋ ਜਿਹੇ ਹਨ ਜਿਨ੍ਹਾਂ ਕੋਲ ਆਪਣੀ ਛੱਤ ਨਹੀਂ ਹੈ।
Pradhan Mantri Awas Yojana is another such scheme that aims at removing the inequality. Even today there are millions of people in the country who do not have their own house.
ਜਿਵੇਂ ਮੈਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗੱਲ ਕਰਾਂ ਤਾਂ ਸਰਕਾਰ ਇਸ ਟੀਚੇ 'ਤੇ ਕੰਮ ਕਰ ਰਹੀ ਹੈ ਕਿ 2022 ਤਕ ਦੇਸ਼ ਦੇ ਗ਼ਰੀਬ ਦੇ ਕੋਲ ਆਪਣਾ ਘਰ ਹੋਵੇ।ਇਸਦੇ ਲਈ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਲੱਖਾਂ ਘਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
For example, if I talk about Pradhanmantri Avas Yojana (PMAY) then this government has been working on the target of providing every poor person a home by 2022. Millions of houses are being constructed in cities and villages for this purpose.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading