Advertisement - Remove

ਯੋਜਨਾ - Example Sentences

yōjanā  yojanaa
ਅਧੀਨ ਪਹਿਲਾਂ ਅਧਿਸੂਚਿਤ ਟੀ.ਪੀ.ਐੱਸ. ਯੋਜਨਾ ਦੀਆਂ ਵਿਵਸਥਾਵਾਂ ਅਨੁਸਾਰ ਅਤੇ ਸਮੁੱਚੇ ਦੇਸ਼ ਵਿੱਚ ਵਿਦੇਸ਼ੀ ਵਪਾਰ ਨੀਤੀ 2004-2009 ਦੀਆਂ ਵਿਵਸਥਾਵਾਂ ਅਨੁਸਾਰ ਸਾਰੇ ਯੋਗ ਬਿਨੈਕਾਰ ਬਰਾਮਦਕਾਰਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ।
Benefit is being extended to all the applicant exporters eligible as per provisions of the initially notified TPS Scheme under FTP for the year 2005-06, and as per provisions of Foreign Trade Policy 2004-09 throughout the country.
ਇਹ ਯੋਜਨਾ 1 ਅਪ੍ਰੈਲ, 2006 ਤੋਂ ਬੰਦ ਹੋ ਚੁੱਕੀ ਹੈ।
The scheme has been discontinued w.e.f.
ਡਿਜੀਧਨ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਵਾਂਗਾ, ਜਿੱਥੇ ਮੈਂ ਲਕੀ ਗ੍ਰਾਹਕ ਯੋਜਨਾ ਅਤੇ ਡਿਜੀਧਨ ਵਯਾਪਾਰ ਯੋਜਨਾ ਦੇ ਮੈਗਾ ਡ੍ਰਾੱਅ ਜੇਤੂਆਂ ਨੂੰ ਇਨਾਮ ਭੇਟ ਕਰਾਂਗਾ।
Will join culmination of the DigiDhan Mela, where I will present awards to Mega Draw winners of Lucky Grahak Yojana and DigiDhan Vyapar Yojna.
ਪਿਛਲੇ 4 ਸਾਲਾਂ ਦੌਰਾਨ ਕੇਂਦਰੀ ਸਰਕਾਰ ਨੇ 1000 ਕਰੋੜ ਰੁਪਏ ਤੋਂ ਅਧਿਕ ਰਾਸ਼ੀ ਇਸ ਯੋਜਨਾ ਲਈ ਜਾਰੀ ਕੀਤੀ ਹੈ।
The Central Government has released more than Rs.1000 Crores in the last 4 years under this scheme to the state.
ਪਿਛਲੇ 4 ਸਾਲਾਂ ਦੌਰਾਨ ਕੇਂਦਰੀ ਸਰਕਾਰ ਨੇ 1000 ਕਰੋੜ ਰੁਪਏ ਤੋਂ ਅਧਿਕ ਰਾਸ਼ੀ ਇਸ ਯੋਜਨਾ ਲਈ ਜਾਰੀ ਕੀਤੀ ਹੈ।
The Central Government has released more than Rs.1000 Crores in the last 4 years under this scheme to the state.
Advertisement - Remove
ਨੋਡਲ ਏਜੰਸੀ ਆਈਆਰਐੱਸਡੀਸੀ ਸਾਰੀ ਯੋਜਨਾ ਤਿਆਰ ਕਰੇਗੀ ਅਤੇ ਸਟੇਸ਼ਨ ਵਿਸ਼ੇਸ਼ ਜਾਂ ਸਟੇਸ਼ਨਾਂ ਦੇ ਸਮੂਹ ਦੀ ਕਾਰੋਬਾਰ ਯੋਜਨਾ ਤਿਆਰ ਕਰੇਗੀ ਜਿਸ ਨਾਲ ਭਾਰਤੀ ਰੇਲ ਦੀ ਲਾਗਤ ਸਥਿਰਤਾ ਸੁਨਿਸਚਿਤ ਹੋਵੇਗੀ ।
IRSDC being the Nodal agency will prepare the overall strategic plan and business plans for individual or a group of stations ensuring cost neutrality of this program.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸਾਲ ਤੋਂ ਘੱਟ ਸਮੇਂ ਵਿੱਚ ਹੀ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਦੀ ਸੰਖਿਆ 2 ਕਰੋੜ ਟੱਪਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
The Prime Minister, Shri Narendra Modi has expressed joy, on PM Ujjwala Yojana beneficiaries crossing 2 crore in number in less than a year.
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਕੇਵਲ ਇੱਟਾਂ ਅਤੇ ਗਾਰੇ ਤੱਕ ਸੀਮਤ ਨਹੀਂ ਹੈ ਸਗੋਂ ਜੀਵਨ ਦੀ ਬਿਹਤਰ ਗੁਣਵੱਤਾ ਪ੍ਰਦਾਨ ਕਰਨ ਅਤੇ ਸੁਪਨੇ ਸੱਚ ਕਰਨ ਲਈ ਹੈ।
Prime Minister further added that Pradhan Mantri Awas Yojana is not just about brick and mortar but about providing better quality of life and dreams coming true.
ਪ੍ਰਧਾਨ ਮੰਤਰੀ ਨੇ ਅੱਜ ਪੰਜਾਬ ‘ਚ ਲੁਧਿਆਣਾ ਵਿਖੇ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲਿਆਂ ਲਈ ਰਾਸ਼ਟਰੀ ਧੁਰਾ ਅਤੇ ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ ਲਈ ‘ਸਿਫ਼ਰ ਨੁਕਸ, ਸਿਫ਼ਰ ਪ੍ਰਭਾਵ’ (ਜ਼ੈੱਡ.ਈ.ਡੀ. – ਜ਼ੀਰੋ ਡਿਫ਼ੈਕਟ, ਜ਼ੀਰੋ ਇਫ਼ੈਕਟ) ਯੋਜਨਾ ਦੀ ਸ਼ੁਰੂਆਤ ਕੀਤੀ।
The Prime Minister, Shri Narendra Modi, today launched the National SC/ST hub, and the Zero Defect, Zero Effect (ZED) scheme for MSMEs at Ludhiana in Punjab.
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਲੁਧਿਆਣਾ ਇੱਕ ਅਹਿਮ ਆਰਥਿਕ ਕੇਂਦਰ ਹੈ ਅਤੇ ਇਸੇ ਲਈ ਇਸ ਸ਼ਹਿਰ ਤੋਂ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨਾਲ ਸਬੰਧਤ ਯੋਜਨਾ ਦੀ ਸ਼ੁਰੂਆਤ ਕੀਤੀ ਜਾਣੀ ਸੁਭਾਵਕ ਹੈ।
Speaking on the occasion, he said Ludhiana is an important economic centre, and therefore, it is natural to launch a scheme related to MSME from the city.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading