Advertisement - Remove

ਯੋਜਨਾ - Example Sentences

yōjanā  yojanaa
ਖੇਲੇ ਇੰਡੀਆ ਸੈਂਟਰਾਂ ਦੇ ਦੇਸ਼ ਵਿਆਪੀ ਨੈੱਟਵਰਕ ਦੇ ਨਿਰਮਾਣ ਲਈ ਮੌਜੂਦਾ ਐੱਸਏਆਈ ਵਿਸਥਾਰ ਸੈਂਟਰਾਂ ਨੂੰ ਕੇਆਈਸੀ ਵਿੱਚ ਤਬਦੀਲ ਕਰਨ ਅਤੇ ਯੋਜਨਾ ਤਹਿਤ ਵਿੱਤੀ ਗ੍ਰਾਂਟ ਦਾ ਲਾਭ ਉਠਾਉਣ ਲਈ ਸਾਬਕਾ ਚੈਂਪੀਅਨ ਦੀ ਭਰਤੀ ਕਰਨ ਦਾ ਵਿਕਲਪ ਦਿੱਤਾ ਜਾਵੇਗਾ।
To build the country-wide network of Khelo India Centres, existing SAI extension centres will be given the option of converting into a KIC and recruiting a past champion to avail the financial grant under the scheme.
ਅਸੀਂ ਸੀਬੀਜੀ ਯੋਜਨਾ ਵਾਂ ਨੂੰ ਫ਼ੰਡ ਦੇਣ ਲਈ ਆਲਮੀ ਫ਼ੰਡ ਦੀ ਭਾਲ ਕਰ ਰਹੇ ਹਾਂ। ਸੀਬੀਜੀ ਲਈ ਐੱਸਏਟੀਏਟੀ ਯੋਜਨਾ ਦੀ ਸ਼ੁਰੂਆਤ 1.10.2018 ਨੂੰ ਕੀਤੀ ਗਈ ਸੀ, ਜਿਸ ਵਿੱਚ 2023 ਤੱਕ ਸੀਬੀਜੀ ਦੇ 5000 ਪਲਾਂਟਾਂ ਨਾਲ 15 ਐੱਮਐੱਮਟੀ ਦੇ ਉਤਪਾਦਨ ਦੇ ਟੀਚੇ ਦਾ ਅੰਦਾਜ਼ਾ ਲਾਇਆ ਗਿਆ ਹੈ।
We are also exploring global funds to fund CBG projects. The 'SATAT' (Sustainable Alternative Towards Affordable Transportation) scheme on CBG was launched on 1.10.2018 which envisages targeting production of 15 MMT of CBG from 5000 plants by 2023.
ਜਲ ਸ਼ਕਤੀ ਮੰਤਰੀ ਨੇ ਰਾਜ ਨੂੰ ਦਸੰਬਰ 2022 ਤੱਕ '100% ਐੱਫਐੱਚਟੀਸੀਜ਼ ਰਾਜ' ਬਣਾਉਣ ਵਿੱਚ ਆਪਣਾ ਸਮਰਥਨ ਦੇਣ ਦੇ ਲਈ ਮਿਜ਼ੋਰਮ ਦੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਅਤੇ ਉਹ ਛੇਤੀ ਹੀ ਵੀਡੀਓ ਕਾਨਫਰੰਸ ਜ਼ਰੀਏ ਮੁੱਖ ਮੰਤਰੀ ਨਾਲ ਜੇਜੇਐੱਮ ਯੋਜਨਾ ਅਤੇ ਇਸ ਦੇ ਲਾਗੂਕਰਨ ਬਾਰੇ ਚਰਚਾ ਕਰਨਾ ਚਾਹੁੰਦੇ ਹਨ। *****
Minister of Jal Shakti assured Mizoram CM of his full support to make the State a 100 FHTCs State by December, 2022 and intends to discuss the planning and implementation of JJM with the CM through video conferencing soon.
ਇਸ ਲਈ, 13 ਮਈ, 2020 ਨੂੰ ਆਤਮਨਿਰਭਰ ਭਾਰਤ ਪੈਕੇਜ ਦੇ ਹਿੱਸੇ ਦੇ ਰੂਪ ਵਿੱਚ, ਵਿੱਤ ਮੰਤਰੀ ਨੇ ਉਨ੍ਹਾਂ ਐੱਮਐੱਸਐੱਮਈ ਦੇ ਪ੍ਰਮੋਟਰਾਂ ਲਈ ਉਪ - ਕਰਜ਼ਾ ਯੋਜਨਾ ਦਾ ਐਲਾਨ ਕੀਤਾ, ਜੋ ਚਾਲੂ ਹਾਲਤ ਵਿੱਚ ਹਨ ਲੇਕਿਨ ਸੰਕਟਗ੍ਰਸਤ ਹਨ।
Therefore, as part of Atmanirbhar Bharat package, on 13th May, 2020, Finance Minister had announced this scheme of sub-ordinate Debt to the promoters of operational but stressed MSMEs.
ਸੀਸੀਈਏ ਦੀ ਪ੍ਰਵਾਨਗੀ ਅਤੇ ਵਿੱਤ ਮੰਤਰਾਲੇ, ਸਿਡਬੀ ਅਤੇ ਆਰਬੀਆਈ ਨਾਲ ਸਲਾਹ-ਮਸ਼ਵਰੇ ਸਹਿਤ ਹੋਰ ਜ਼ਰੂਰੀ ਰਸਮਾਂ ਨੂੰ ਪੂਰਾ ਕਰਨ ਦੇ ਬਾਅਦ, ਸ਼੍ਰੀ ਗਡਕਰੀ ਦੁਆਰਾ ਇਹ ਯੋਜਨਾ ਰਸਮੀ ਤੌਰ ‘ਤੇ ਅੱਜ ਨਾਗਪੁਰ ਤੋਂ ਸ਼ੁਰੂ ਕੀਤੀ ਗਈ।
After completion of necessary formalities including approval of CCEA and consultation with Finance Ministry, SIDBI and RBI among others, the scheme was formally launched today by Shri Gadakari from Nagpur.
Advertisement - Remove
ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਯੋਜਨਾ ਲਗਭਗ 2 ਲੱਖ ਐੱਮਐੱਸਐੱਮਈ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗੀ ਅਤੇ ਇਸ ਨਾਲ ਐੱਮਐੱਸਐੱਮਈ ਖੇਤਰ ਵਿੱਚ ਅਤੇ ਇਸ ਖੇਤਰ ਜ਼ਰੀਏ ਹੋਰ ਖੇਤਰਾਂ ਵਿੱਚ ਆਰਥਿਕ ਗਤੀਵਿਧੀ ਨੂੰ ਪੁਨਰਜੀਵਿਤ ਕਰਨ ਵਿੱਚ ਮਦਦ ਮਿਲੇਗੀ।
It is expected that this scheme would provide much required support to around 2 lakh MSMEs and will help in reviving the economic activity in and through this sector.
ਯੋਗਤਾ ਮਾਪਦੰਡ ਨੂੰ ਪੂਰਾ ਕਰਨ ਵਾਲੇ ਐੱਮਐੱਸਐੱਮਈ ਪ੍ਰਮੋਟਰ ਯੋਜਨਾ ਦੇ ਤਹਿਤ ਲਾਭ ਲੈਣ ਲਈ ਕਿਸੇ ਵੀ ਅਨੁਸੂਚਿਤ ਕਮਰਸ਼ੀਅਲ ਬੈਂਕ ਨਾਲ ਸੰਪਰਕ ਕਰ ਸਕਦੇ ਹਨ।
Promoter(s) of MSMEs meeting the eligibility criteria may approach any scheduled commercial banks to avail benefit under the scheme.
ਐੱਮਐੱਸਈ ਲਈ ਕ੍ਰੈਡਿਟ ਗਰੰਟੀ ਫੰਡ ਟਰੱਸਟ (ਸੀਜੀਟੀਐੱਮਐੱਸਈ) ਜ਼ਰੀਏ ਯੋਜਨਾ ਦਾ ਸੰਚਾਲਨ ਕੀਤਾ ਜਾਵੇਗਾ।
The scheme will be operationalised through Credit Guarantee Fund Trust for MSEs (CGTMSE).
ਇਸ ਅਵਸਰ ਉੱਤੇ, ਸ਼੍ਰੀ ਨਿਤਿਨ ਗਡਕਰੀ ਨੇ ਇਸ ਯੋਜਨਾ ਲਈ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ।
On this occasion, Shri Nitin Gadkari thanked the Prime Minister and Finance Minister for this Scheme.
ਉਨ੍ਹਾਂ ਨੇ ਮੰਤਰਾਲੇ ਦੀ ਇਸ ਅਭਿਨਵ ਯੋਜਨਾ ਦਾ ਸਮਰਥਨ ਕਰਨ ਲਈ ਖ਼ਰਚ ਵਿਭਾਗ, ਵਿੱਤੀ ਸੇਵਾ ਵਿਭਾਗ ਦੇ ਅਧਿਕਾਰੀਆਂ ਅਤੇ ਆਰਬੀਆਈ ਦੇ ਗਵਰਨਰ ਦਾ ਵੀ ਧੰਨਵਾਦ ਕੀਤਾ।
He also thanked the officials of Department of Expenditure, Department of Financial Services and Governor of RBI for supporting this innovative Scheme of the Ministry.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading