Advertisement - Remove

ਯੋਜਨਾ - Example Sentences

yōjanā  yojanaa
ਮੰਤਰੀ ਨੇ ਕਿਹਾ ਕਿ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਯੋਜਨਾ ਦੀ ਭੂਮਿਕਾ ਮਹੱਤਵਪੂਰਨ ਹੋਣ ਜਾ ਰਹੀ ਹੈ।
The Minister said that the role of PradhanMantriAyushman Bharat Scheme is going to be crucial during the pandemic.
ਵੀਡੀਓ ਕਾਨਫਰੰਸ ਰਾਹੀਂ ਨਵੀਂ ਦਿੱਲੀ ਵਿਖੇ ਵਿਦੇਸ਼ੀ ਮਿਸ਼ਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਿਲਚਸਪੀ ਰੱਖਣ ਵਾਲੇ ਉਨ੍ਹਾਂ ਦੇਸ਼ਾਂ ਦਾ ਸੁਆਗਤ ਕੀਤਾ, ਜੋ ਭਾਰਤ ਨਾਲ ਵਪਾਰ ਕਰਨ ਦੀ ਯੋਜਨਾ ਬਣਾ ਰਹੇ ਹਨ।
Interacting with foreign missions in New Delhi, he welcomed the interested countries who are planning to do business with India.
ਇੱਕ ਸ਼ਹਿਰ ਦੇ ਸ਼ਹਿਰੀ ਯੋਜਨਾ ਬੰਦੀ ਦੇ ਢਾਂਚੇ ਵਿੱਚ ਮੁੱਖਧਾਰਾ ਨਦੀ ਪ੍ਰਬੰਧਨ ਦੇ ਉਦੇਸ਼ ਨਾਲ, ਐੱਨਐੱਮਸੀਜੀ ਸ਼ਹਿਰੀ ਨਦੀ ਪ੍ਰਬੰਧਨ ਯੋਜਨਾ ਦਾ ਨਮੂਨਾ ਸ਼ਹਿਰੀ ਮਾਮਲਿਆਂ ਦੇ ਰਾਸ਼ਟਰੀ ਇੰਸਟੀਟਿਊਟ ਨਾਲ ਮਿਲ ਕੇ ਤਿਆਰ ਕਰ ਰਹੀ ਹੈ।
With an intent to mainstream River Management in a citys Urban Plan ning framework, NMCG has been developing a template for an Urban River Management Plan with the National Institute of Urban Affairs.
ਵਿਕਟਰ ਸ਼ਿੰਦੇ, ਐੱਨਆਈਯੂਏ ਨੇ ਵੈਬੀਨਾਰ ਦੀ ਸ਼ੁਰੂਆਤ ਕੀਤੀ ਅਤੇ ਪ੍ਰਸੰਗ ਨੂੰ ਉੱਪਰ ਦੱਸੇ ਅਨੁਸਾਰ ਤੈਅ ਕੀਤਾ ਅਤੇ ਸ਼ਹਿਰੀ ਨਦੀ ਪ੍ਰਬੰਧਨ ਯੋਜਨਾ ਨੂੰ ਵਿਕਸਿਤ ਕਰਨ ਲਈ ਐੱਨਐੱਮਸੀਜੀ ਨਾਲ ਐੱਨਆਈਯੂਏ ਦੇ ਸਹਿਯੋਗ ਦੀ ਸ਼ੁਰੂਆਤ ਕੀਤੀ।
Victor Shinde, NIUA initiated the webinar and set the context as given above and also introduced NIUA collaboration with NMCG in developing the urban river management plan etc.
ਨਮਾਮਿ ਗੰਗੇ ਅਤੇ ਐੱਨਆਈਯੂਏ ਦੀ ਯੋਜਨਾ ਆਈਡੀਆਥੌਨ ਦੇ ਵਿਚਾਰ-ਵਟਾਂਦਰੇ ਦੇ ਅਧਾਰ ਤੇ ਇੱਕ ਨੀਤੀਗਤ ਪੇਪਰ ਲਿਆਉਣ ਦੀ ਹੈ।
Namami Gange and NIUA plan to bring out a policy paper based on the deliberations of the IDEAthon.
Advertisement - Remove
ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਟੂਰਿਜ਼ਮ ਮੰਤਰਾਲਾ, ਦੇਸ਼ ਵਿੱਚ ਯੋਜਨਾਬੱਧ ਤਰੀਕੇ ਨਾਲ ਅਤੇ ਤਰਜੀਹ ਦੇ ਅਧਾਰ 'ਤੇ ਥੀਮ ਸਰਕਿਟ ਵਿਕਸਿਤ ਕਰ ਰਿਹਾ ਹੈ।
The Ministry of Tourism, under the Swadesh Darshan scheme is developing thematic circuits in the country in planned and prioritized manner.
ਇਸ ਯੋਜਨਾ ਦੇ ਤਹਿਤ ਹਿਮਾਲਿਆ ਸਰਕਿਟ ਵੀ ਇੱਕ ਅੀਜਹਾ ਹੀ ਥੀਮ ਕੇਂਦ੍ਰਿਤ ਸਰਕਿਟ ਹੈ।
The Himalayan Circuit is one such identified theme under this scheme.
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਦੇ ਤਹਿਤ 24 ਮਾਰਚ 2020 ਤੋਂ ਲੈ ਕੇ ਅੱਜ ਤੱਕ 9.06 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਪਹੁੰਚਾਇਆ ਗਿਆ ਹੈ ਅਤੇ ਹੁਣ ਤੱਕ 18,134 ਕਰੋੜ ਰੁਪਏ ਜਾਰੀ ਕੀਤੇ ਗਏ ਹਨ। *****
Under the Pradhan Mantri Kisan Samman Nidhi (PM-KISAN) Scheme during the lockdown period from 24.3.2020 till date, about 9.06 crore farmer families have been benefitted and an amount of Rs.
ਇਸ ਯੋਜਨਾ ਤਹਿਤ ਹੁਣ ਤੱਕ ਕੁੱਲ 5.09 ਕਰੋੜ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਸਿਲੰਡਰ ਬੁੱਕ ਕੀਤੇ ਗਏ ਹਨ ਅਤੇ 4.82 ਕਰੋੜ ਪੀਐੱਮਯੂਵਾਈ ਮੁਫ਼ਤ ਸਿਲੰਡਰ ਪਹਿਲਾਂ ਹੀ ਲਾਭਾਰਥੀਆਂ ਨੂੰ ਵੰਡੇ ਜਾ ਚੁੱਕੇ ਹਨ।
5.09 crore PMUYcylinders have been booked under this scheme so far and 4.82 crore PMUY free cylinders already delivered to beneficiaries.
ਵਿਕਾਸ ਲਈ ਕੰਮ ਕਰਦੇ ਸਮੇਂ ਖ਼ਰਾਬ ਸਮੇਂ ਲਈ ਯੋਜਨਾ ਬਣਾਉਣ ਦੀ ਜ਼ਰੂਰਤ ਹੈ।
He added that one need to plan for bad times while working for growth.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading