Advertisement - Remove

ਯੋਜਨਾ - Example Sentences

yōjanā  yojanaa
ਖੇਤ ਮਜ਼ਦੂਰਾਂ ਲਈ ਵੱਖ-ਵੱਖ ਫਸਲਾਂ ਲਈ ਸੰਪਰਕ ਨੂੰ ਘੱਟ ਤੋਂ ਘੱਟ ਕਰਨ ਲਈ ਇੱਕ ਦੂਰੀ-ਅਨੁਕੂਲ ਖੇਤ ਕਾਰਜ ਯੋਜਨਾ ਅਤੇ ਗਤੀਵਿਧੀ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
A distancing-compatible farm work plan and movement strategy for farmworkers to minimize contact for different crops is being developed.
ਇਸ ਯੋਜਨਾ ਨੂੰ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨਡੀਡੀਬੀ), ਆਨੰਦ ਜ਼ਰੀਏ ਇਸ ਵਿਭਾਗ ਦੁਆਰਾ ਲਾਗੂ ਕੀਤਾ ਜਾਵੇਗਾ।
The scheme will be implemented by this Department through National Dairy Development Board (NDDB), Anand.
ਸੋਧੀ ਯੋਜਨਾ ਵਿੱਚ 2020-21 ਦੇ ਦੌਰਾਨ "ਡੇਅਰੀ ਖੇਤਰ ਲਈ ਵਰਕਿੰਗ ਕੈਪੀਟਲ ਤੇ ਵਿਆਜ ਵਿੱਚ ਛੂਟ" ਭਾਗ ਲਈ 100 ਕਰੋੜ ਰੁਪਏ ਬੱਜਟ ਪ੍ਰਬੰਧ ਦੀ ਪਰਿਕਲਪਨਾ ਕੀਤੀ ਗਈ ਹੈ।
The modified scheme envisages a budgetary provision of Rs 100 Crore earmarked for the component Interest Subvention on Working Capital Loans for Dairy sector during 2020-21.
ਅਜਿਹੇ ਵਿੱਚ ਕਿਸਾਨਾਂ ਨੂੰ ਜ਼ਮੀਨੀ ਪਾਣੀ ਕੱਢਣ ਲਈ ਮਜਬੂਰ ਕੀਤਾ ਜਾਂਦਾ ਹੈ ਜੋ ਖੇਤੀ ਦੀ ਲਾਗਤ ਨੂੰ ਵਧਾਉਂਦਾ ਹੈ ਅਤੇ ਯੋਜਨਾ ਦੇ ਟਿਕਾਊਪਣ ਨੂੰ ਕਮਜ਼ੋਰ ਕਰਦਾ ਹੈ।
Tail end farmers are compelled to extract groundwater, which increases the costs of cultivation and undermines the sustainability of the scheme.
ਆਖਰੀ ਤੱਕ ਰਹਿਣ ਵਾਲੇ ਕਿਸਾਨ ਜ਼ਮੀਨੀ ਪਾਣੀ ਕੱਢਣ ਲਈ ਮਜ਼ਬੂਰ ਹੁੰਦੇ ਹਨ, ਜਿਸ ਕਾਰਨ ਖੇਤੀ ਦੀ ਲਾਗਤ ਵਧਦੀ ਹੈ ਅਤੇ ਯੋਜਨਾ ਦੀ ਟਿਕਾਊਤਾ ਨੂੰ ਕਮਜ਼ੋਰ ਕਰਦੇ ਹਨ।
Tail end farmers are compelled to extract groundwater, which increases the costs of cultivation and undermines the sustainability of the scheme.
Advertisement - Remove
ਆਪ੍ਰੇਸ਼ਨ ਦੇ ਪਹਿਲੇ ਪੜਾਅ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਦੁਆਰਾ ਦੇਸ਼ ਭਰ ਵਿੱਚ ਲਾਗੂ ਕੀਤਾ ਜਾਵੇਗਾ।
The first phase of the operation will be implemented countrywide through the Pradhan Mantri Garib Kalyan Yojana (PMGKY).
ਇਸ ਯੋਜਨਾ ਨੂੰ ਲਾਗੂ ਕਰਨ ਦੀ ਕੁਲ ਅਨੁਮਾਨਿਤ ਲਾਗਤ ਲੱਗਭੱਗ 3,500 ਕਰੋੜ ਰੁਪਏ ਹੈ ਜਿਸ ਨੂੰ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਦੁਆਰਾ ਸਹਿਣ ਕੀਤਾ ਜਾਵੇਗਾ।
The total estimated cost of about Rs. 3500 Crore for implementation of this scheme will be fully borne by Government of India.
ਇਸ ਯੋਜਨਾ ਨੂੰ ਲਾਗੂ ਕਰਨ ’ਤੇ ਲਗਭਗ ਕੁੱਲ 3,500 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਦੀ ਮੁਕੰਮਲ ਅਦਾਇਗੀ ਭਾਰਤ ਸਰਕਾਰ ਦੁਆਰਾ ਕੀਤੀ ਜਾਵੇਗੀ।
The total estimated cost of about Rs. 3500 Crore for implementation of this scheme will be fully borne by Government of India.
ਇਸ ਯੋਜਨਾ ਦੇ ਅਨੁਸਾਰ, ਸੰਪੂਰਨ ਭਾਰਤ ਪੱਧਰ ਉੱਤੇ ਅਨਾਜ ਦੀ ਵੰਡ 8 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਹੈ।
All India Allocation of food grains under this scheme is 8 Lakh Metric Tonnes (LMT).
ਇਸ ਯੋਜਨਾ ਦਾ ਉਦੇਸ਼ ਆਰਥਿਕ ਪਰੇਸ਼ਾਨੀ ਝੇਲ ਰਹੀ ਐੱਮਐੱਸਐੱਮਈ ਨੂੰ ਪੂਰੀ ਗਰੰਟੀ ਯੁਕਤ ਐਮਰਜੈਂਸੀ ਕ੍ਰੈਡਿਟ ਲਾਈਨ ਦੇ ਰੁਪ ਵਿੱਚ ਤਿੰਨ ਲੱਖ ਕਰੋੜ ਰੁਪਏ ਤੱਕ ਦੀ ਅਤਿਰਿਕਤ ਫੰਡਿੰਗ ਉਪਲੱਬਧ ਕਰਵਾਉਂਦੇ ਹੋਏ ਉਨ੍ਹਾਂ ਨੂੰ ਰਾਹਤ ਦਿਵਾਉਣਾ ਹੈ।
The Scheme aims at mitigating the economic distress being faced by MSMEs by providing them additional funding of up to Rs. 3 lakh crore in the form of a fully guaranteed emergency credit line.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading