Advertisement - Remove

ਯੋਜਨਾ - Example Sentences

Popularity:
Difficulty:
yōjanā  yojanaa
ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਆਰਥਕ ਤੌਰ ‘ਤੇ ਕਮਜ਼ੋਰ ਵਰਗ ( ਈਡਬਲਿਊਐੱਸ ) ਅਤੇ ਘੱਟ ਆਮਦਨ ਵਰਗ ( ਐੱਲਆਈਜੀ ) ਲਈ 90,000 ਇਕਾਈਆਂ ਲਾਂਚ ਕਰਨਗੇ ।
He will launch the 90,000 units’ EWS and LIG Housing scheme under the Pradhan Mantri Awas Yojana.
ਇਸ ਤੋਂ ਇਲਾਵਾ ਕਈ ਹੋਰ ਕਿਸਾਨ ਪੱਖੀ ਪਹਿਲਕਦਮੀਆਂ ਅਮਲ ਵਿੱਚ ਲਿਆਂਦੀਆਂ ਗਈਆਂ ਹਨ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ , ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਅਤੇ ਭੂਮੀ ਸਿਹਤ ਕਾਰਡਾਂ ਦੀ ਵੰਡ ਸ਼ਾਮਲ ਹਨ।
Besides, several other pro-farmers’ initiatives such as implementation of Pradhan Mantri Fasal Bima Yojana , Pradhan Mantri KrishiSinchai Yojana, ParamparagatKrishi Vikas Yojana and distribution of Soil Health Cards have been undertaken.
ਇਹ ਯੋਜਨਾ ਪਾਰਦਰਸ਼ੀ ਅਤੇ ਨਿਰਪੱਖ ਹੈ ਅਤੇ ਇਸ ਤਹਿਤ ਉਤਕ੍ਰਿਸ਼ਟਤਾ ਅਤੇ ਬਿਹਤਰੀਨ ਪ੍ਰਦਰਸ਼ਨ ਨੂੰ ਪੁਰਸਕ੍ਰਿਤ ਕੀਤਾ ਜਾਂਦਾ ਹੈ।
The scheme is transparent, fair, and rewards demonstrated excellence and performance.
ਉਡਾਨ ਯੋਜਨਾ ਨਾਲ ਕਿਫਾਇਤੀ ਹਵਾਈ ਯਾਤਰਾ ਦਾ ਲਾਭ ਲੋਕਾਂ ਨੂੰ ਮਿਲੇਗਾ।
Udan scheme will benefit people through cheaper flights.
ਉਨ੍ਹਾਂ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਰਾਹੀਂ ਅਸੀਂ ਸਿਹਤ ਤੇ ਅਰੋਗਤਾ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ।
He said that through Ayushman Bharat scheme we are creating health and wellness center.
Advertisement - Remove
ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ ਅਤੇ ਗ੍ਰਾਮੀਣ) ਤਹਿਤ, ਪ੍ਰਧਾਨ ਮੰਤਰੀ ਨੇ ਲਾਭਪਾਤਰੀਆਂ ਨੂੰ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ।
The Prime Minister handed over keys of houses to beneficiaries under the Pradhan Mantri Awas Yojana (Urban, as well as Rural).
ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਪਿਛਲੀਆਂ ਦੂਜੀਆਂ ਖੇਤੀ ਬੀਮਾ ਸਕੀਮਾਂ ਦੇ ਮੁਕਾਬਲੇ ਕਿਸਾਨਾਂ ਵਲੋਂ ਜਿਆਦਾ ਅਪਨਾਇਆ ਜਾ ਰਿਹਾ ਹੈ।
He noted with satisfaction that the Pradhan Mantri Fasal Bima Yojana is finding much higher acceptance among farmers, than previous agricultural insurance schemes.
ਇਸ ਸਹਿਮਤੀ-ਪੱਤਰ ਨਾਲ ਦੀਨਦਿਆਲ ਅੰਤਯੋਦਯ ਯੋਜਨਾ – ਰਾਸ਼ਟਰੀ ਦਿਹਾਤੀ ਉਪਜੀਵਕਾਵਾਂ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਤਜਰਬੇ ਦੇ ਅਧਾਰ ਉੱਤੇ ਆਦਾਨ-ਪ੍ਰਦਾਨ ਦੇ ਦੌਰਿਆਂ ਤੇ ਵਿਚਾਰ-ਵਟਾਂਦਰਿਆਂ ਤੇ ਸਿਖਲਾਈ ਕੇਂਦਰ ਦੇ ਚੰਗੇ ਅਭਿਆਸ ਦੀ ਸਥਾਪਨਾ ਰਾਹੀਂ ਦੱਖਣ-ਦੱਖਣ ਸਹਿਯੋਗ ਪ੍ਰਬੰਧ ਕਾਇਮ ਕਰਨ ਵਿੱਚ ਸੁਵਿਧਾ ਹੋਵੇਗੀ।
The MoU will facilitate South-South cooperation mechanisms around Deendayal Antyodaya Yojana – National Rural Livelihoods Mission (DAY-NRLM)’s experience through exchange visits and dialogues, and establishment of a good-practice Learning Centre.
ਦੀਨਦਿਆਲ ਅੰਤਯੋਦਯ ਯੋਜਨਾ – ਰਾਸ਼ਟਰੀ ਦਿਹਾਤੀ ਉਪਜੀਵਕਾਵਾਂ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ); ਦਿਹਾਤੀ ਵਿਕਾਸ ਮੰਤਰਾਲੇ ਦਾ ਦਿਹਾਤੀ ਗ਼ਰੀਬੀ ਘਟਾਉਣ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜੋ ਸਮੁੱਚੇ ਦੇਸ਼ ਵਿੱਚ ਅਰੰਭਿਆ ਗਿਆ ਹੈ ਤੇ ਇਸ ਦਾ ਉਦੇਸ਼ ਸਮਾਜਕ ਗਤੀਸ਼ੀਲਤਾ, ਵਿੱਤੀ ਸ਼ਮੂਲੀਅਤ ਅਤੇ ਟਿਕਾਊ ਉਪਜੀਵਕਾਵਾਂ ਦਾ ਪ੍ਰੋਤਸਾਹਨ ਕਰਨਾ ਹੈ।
Deendayal Antyodaya Yojana – National Rural Livelihoods Mission (DAY -NRLM) is a flagship rural poverty reduction program of Ministry of Rural Development launched nationwide with the objective of social mobilization, financial inclusion and sustainable livelihoods promotion.
ਸ਼੍ਰੀ ਨਰੇਂਦਰ ਮੋਦੀ ਨੇ ਵਿੱਤੀ ਸ਼ਮੂਲੀਅਤ ਲਈ ਜਨ ਧਨ ਯੋਜਨਾ ਦੀ ਅਹਿਮੀਅਤ ਬਾਰੇ ਗੱਲ ਕੀਤੀ ਅਤੇ ਕਬਾਇਲੀ ਭਾਈਚਾਰੇ ਨੂੰ ਸ਼ਕਤੀਸ਼ਾਲੀ ਬਣਾਉਣ ਲਈ ‘ਵਣ ਧਨ’ ਯੋਜਨਾ ਦਾ ਜ਼ਿਕਰ ਕੀਤਾ ਅਤੇ ਕਿਸਾਨਾਂ ਨੂੰ ਵਧੇਰੇ ਸਵੈ ਨਿਰਭਰ ਬਣਾਉਣ ਲਈ ਅਤੇ ਕੂੜੇ ਨੂੰ ਊਰਜਾ ਵਿੱਚ ਬਦਲਣ ਲਈ ਗੋਬਰ ਧਨ ਯੋਜਨਾ ਬਾਰੇ ਵੀ ਦੱਸਿਆ।
Shri Narendra Modi spoke of the importance of Jan Dhan Yojana for financial inclusion; Van Dhan Yojana for empowering tribal communities; and Gobar-Dhan Yojana for making farmers more self reliant, besides converting waste into energy.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading