Advertisement - Remove

ਯੋਜਨਾ - Example Sentences

yōjanā  yojanaa
ਇਹ ਯੋਜਨਾ ਵਾਤਾਵਰਣ ਪ੍ਰਦੂਸ਼ਣ ਅਤੇ ਈਂਧਣ ਸੁਰੱਖਿਆ ਜਿਹੀਆਂ ਸਮੱਸਿਆਵਾਂ ਦਾ ਸਮਾਧਾਨ ਕਰੇਗੀ।
The scheme will help in addressing the issue of environmental pollution and fuel security.
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਤੇ ਪ੍ਰਧਾਨ ਮੰਤਰੀ ਮਾਤਰੀ ਵੰਦਨਾ ਯੋਜਨਾ ਨੂੰ ਲਾਗੂ ਕਰਨ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ।
The Prime Minister reviewed the progress in implementation of the Pradhan Mantri Kaushal Vikas Yojana and the Pradhan Mantri Matri Vandana Yojana.
ਉਨ੍ਹਾਂ ਨੇ ਉੱਜਵਲਾ ਯੋਜਨਾ ਮੁਦਰਾ ਯੋਜਨਾ ਦੇ ਲਾਭਾਂ ਬਾਰੇ ਵੀ ਦੱਸਿਆ।
He also spoke of the benefits of the Ujjwala Yojana and the Mudra Yojana.
ਉਨ੍ਹਾਂ ਯੋਜਨਾ ਅਤੇ ਗੈਰ- ਯੋਜਨਾ ਖਰਚੇ ਵਿੱਚ ਫਰਕ ਨੂੰ ਖਤਮ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ 2011 ਵਿੱਚ ਰੰਗਰਾਜਨ ਕਮੇਟੀ ਵੱਲੋਂ ਕੀਤੀ ਗਈ ਸਿਫਾਰਸ਼ ਦੇ ਆਧਾਰ 'ਤੇ ਕੀਤਾ ਗਿਆ। ਉਸ ਕਮੇਟੀ ਨੇ ਇਸ ਫਰਕ ਨੂੰ ਉਤਪਾਦਨ ਵਿਰੋਧੀ ਕਰਾਰ ਦਿੱਤਾ ਸੀ।
He also mentioned the ending of the distinction between plan and non-plan expenditure, based on the recommendation of the Rangarajan Committee in 2011, which had found the distinction to be counter-productive.
ਯੋਜਨਾ ਦੀ ਦੂਜੀ ਕਿਸ਼ਤ 01 ਅਪ੍ਰੈਲ, 2019 ਤੋਂ ਜਾਰੀ ਕੀਤੀ ਜਾਵੇਗੀ।
The 2nd instalment under the scheme would be admissible after the1st of April, 2019.
Advertisement - Remove
ਅਜ਼ਾਦੀ ਤੋਂ ਬਾਅਦ, ਪਹਿਲੀ ਵਾਰ, ਅਸੀਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਿਆਂਦੀ ਹੈ, ਜਿਸ ਅਧੀਨ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਆ ਸਕਦੇ ਹਨ।
After independence, for the first time, we have brought in Pradhan Mantri Fasal Beema Yojana which can cover maximum number of farmers.
ਇੱਕ ਆਦਿਵਾਸੀ ਮਾਂ ਨੇ ਜਦੋਂ ਪਖਾਨਿਆਂ ਦੀ ਉਸਾਰੀ ਨਾਲ ਸਬੰਧਤ ਯੋਜਨਾ ਬਾਰੇ ਸੁਣਿਆ।
An adivasi mother heard about the scheme for building toilets.
ਹੁਣ ਅਸੀਂ ਘਰੇਲੂ ਗੈਸ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਵੱਡਾ ਸਿੱਧਾ ਲਾਭ ਤਬਦੀਲ ਕਰਨ ਯੋਜਨਾ ‘ਤੇ ਕੰਮ ਕਰ ਰਹੇ ਹਾਂ।
We are now operating the world’s largest direct benefit transfer scheme for cooking gas.
ਮੈਂ ਇਸ ਮਾਮਲੇ 'ਤੇ ਕਿਸੇ ਵੀ ਤਰ੍ਹਾਂ ਦਾ ਸੰਦੇਹ ਖ਼ਤਮ ਕਰਨ ਲਈ ਮੈਂ ਸਪੱਸ਼ਟ ਤੌਰ ਉੱਤੇ ਇਹ ਆਖਦਾ ਹਾਂ ਕਿ ਕੇਂਦਰ ਸਰਕਾਰ ਦੀ ਖੇਤੀਬਾੜੀ ਤੋਂ ਹੋਣ ਵਾਲੀ ਆਮਦਨ ਉੱਤੇ ਕਿਸੇ ਤਰ੍ਹਾਂ ਦਾ ਟੈਕਸ ਲਾਉਣ ਦੀ ਕੋਈ ਯੋਜਨਾ ਨਹੀਂ ਹੈ।
To obviate any confusion on the subject, I categorically state that the Central Government has no plan to impose any tax on agriculture income.
ਅਸੀ ਜਨ-ਧਨ ਯੋਜਨਾ ਜਾਂ ਲੋਕਾਂ ਦੀ ਪੂੰਜੀ ਮੁਹਿੰਮ ਸ਼ੁਰੂ ਕੀਤੀ ਸੀ,ਜਿਸ ਤਹਿਤ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਗਰੀਬ ਲੋਕਾਂ ਲਈ 280 ਮਿਲੀਅਨ ਬੈਂਕ ਖਾਤੇ ਖੋਲ੍ਹੇ ਗਏ ।
We launched the Jan Dhan Yojana or Peoples Money campaign under which over two hundred and eighty million bank accounts have been opened for the poor in urban and rural areas.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading