Advertisement - Remove

ਯੋਜਨਾ - Example Sentences

yōjanā  yojanaa
ਫਰਵਰੀ 2020 ਵਿੱਚ, ਭਾਰਤ ਸਰਕਾਰ ਨੇ ਫਸਲੀ ਬੀਮਾ ਯੋਜਨਾ ਨੂੰ ਲਾਗੂ ਕਰਨ ਦੀਆਂ ਕੁਝ ਪਿਛਲੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਪੀਐੱਮਐੱਫਵਾਈ ਸਕੀਮ ਦੇ ਨਵੀਨੀਕਰਨ ਨੂੰ ਪ੍ਰਵਾਨਗੀ ਦਿੱਤੀ ਹੈ।
In February 2020, the Government of India approved revamping of PMFBY in order to address some previous challenges in the implementation of the crop insurance scheme.
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਇਸ ਯੋਜਨਾ ਬਾਰੇ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਈ ਕਦਮ ਚੁੱਕੇ ਹਨ।
The Ministry of Agriculture and Farmers Welfare has taken a slew of steps to create awareness among the farmers about the Scheme.
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਨੂੰ ਕੁਦਰਤੀ ਆਪਦਾ, ਕੀੜੇ-ਮਕੌੜੇ ਦੇ ਹਮਲੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਤਿਆਰ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਮੁੜ ਪੈਰਾਂ ਸਰ ਕਰਨ ਲਈ ਦਾਅਵੇ ਦੇ ਨਿਪਟਾਰੇ ਰਾਹੀਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
The PM Fasal Bima Yojana is designed to protect farmers from natural calamities, pest or insect attack and diseases, and help them get back on their feet by providing financial support through claim settlement.
ਉਨ੍ਹਾਂ ਨੇ ਕਿਹਾ ਕਿ ਅਸੀਂ ਕੁਸੁਮ ਯੋਜਨਾ ‘ਤੇ ਇੱਕ ਨਵਾਂ ਸੰਸਕਰਣ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਸ ਵਿੱਚ ਖੇਤੀਬਾੜੀ ਖੇਤਰ ਨੂੰ ਸੌਰ ਊਰਜਾ ਤੋਂ ਯੁਕਤ ਕੀਤਾ ਜਾਵੇਗਾ।
The Minister said that we are planning to launch a new variant on KUSUM Scheme in which the feeder to the agriculture sector will be solarized.
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਾਰਜ ਯੋਜਨਾ ਨੂੰ ਇਹ ਦਰਸਾਉਣ ਦੀ ਜ਼ਰੂਰਤ ਹੈ ਕਿ ਕਿਸ ਤਰ੍ਹਾਂ ਅਰਥਵਿਵਸਥਾ ਉਨ੍ਹਾਂ ਦੀ ਸਪਲਾਈ ਤੇ ਮੰਗ ਦੇ ਪੱਖ ਨੂੰ ਕੋਵਿਡ-19 ਦੇ ਪ੍ਰਤੀਕ੍ਰਮ ਦੇ ਤੌਰ ‘ਤੇ ਸੰਤੁਲਿਤ ਕਰ ਰਹੀ ਹੈ।
Emphasising that the Action Plan needs to reflect how the economies are balancing their supply side and demand side measures in response to COVID-19, Smt.
Advertisement - Remove
ਆਂਧਰ ਪ੍ਰਦੇਸ਼: ਪੱਛਮੀ ਗੋਦਾਵਰੀ ਜ਼ਿਲੇ ਵਿੱਚ 3 ਜਨਵਰੀ, 2020 ਤੋਂ ਪਾਇਲਟ ਪ੍ਰੋਜੈਕਟ ਵਜੋਂ ਲਾਗੂ ਕੀਤੀ ਗਈ ਵਾਈਐੱਸਆਰ ਅਰੋਗਿਆਸਰੀ ਯੋਜਨਾ ਨੂੰ ਮੁੱਖ ਮੰਤਰੀ ਨੇ ਛੇ ਹੋਰ ਜ਼ਿਲ੍ਹਿਆਂ ਵਿੱਚ ਵਧਾਉਣ ਦੀ ਸ਼ੁਰੂਆਤ ਕੀਤੀ ਹੈ।
Andhra Pradesh: Implemented as pilot project in West Godavari district from January 3, 2020, CM launches YSR Aarogyasri scheme expansion services to six more districts.
ਅਗਲੇ ਦਹਾਕੇ ਵਿੱਚ ਭਾਰਤੀ ਵਾਯੂ ਸੈਨਾ ਦੀ ਸੈਨਾ ਅਪਰੇਸ਼ਨਲ ਸਮਰੱਥਾ ਵਧਾਉਣ ਦੀ ਕਾਰਜ ਯੋਜਨਾ ‘ਤੇ ਵੀ ਚਰਚਾ ਕੀਤੀ ਜਾਵੇਗੀ।
The plan of action for operational capability enhancement of the IAF in the next decade will also be discussed.
ਭਾਰਤ ਦੀਆਂ ਚੋਟੀ ਦੀਆਂ ਏਅਰਲਾਈਨਜ਼ ਦੀ ਆਉਂਦੇ ਦਹਾਕੇ ਦੌਰਾਨ ਇੱਕ ਹਜ਼ਾਰ ਤੋਂ ਵੀ ਵੱਧ ਹਵਾਈ ਜਹਾਜ਼ ਸ਼ਾਮਲ ਕਰਨ ਦੀ ਯੋਜਨਾ ਹੈ।
The top private Indian airlines plan to include over a thousand new aircraft over the coming decade.
‘ਆਯੁਸ਼ਮਾਨ ਭਾਰਤ’, ਸਾਡੀ ਸਿਹਤ ਭਰੋਸਾ ਯੋਜਨਾ , ਪੀਐੱਮ ਫ਼ਸਲ ਬੀਮਾ ਯੋਜਨਾ, ਸਾਡੀ ਫ਼ਸਲ ਬੀਮਾ ਯੋਜਨਾ ਅਤੇ ਜਨ ਸੁਰੱਖਸ਼ਾ ਜਾਂ ਸਮਾਜਕ ਸੁਰੱਖਿਆ ਯੋਜਨਾਵਾਂ ਦੀ ਸਫ਼ਲਤਾ ਨਾਲ ਸਰਕਾਰ ਨੇ ਬੀਮਾ ਉਤਪਾਦਾਂ ਨੂੰ ਤੁਰੰਤ ਅਪਣਾਏ ਜਾਣ ਅਤੇ ਉਨ੍ਹਾਂ ਦੀ ਪ੍ਰਵਾਨਗੀ ਦਾ ਰਾਹ ਪੱਧਰਾ ਕਰ ਦਿੱਤਾ ਹੈ।
With the success of Ayushman Bharat, our health assurance scheme , PM Fasal Bima Yojna, our crop insurance scheme and Jan Suraksha or social security schemes, the government has laid the ground for quick adoption and acceptance of insurance products.
ਉਨ੍ਹਾਂ ਨੇ ਕਿਹਾ ਕਿ ਮਣੀਪੁਰ ਵਿੱਚ ਲਗਭਗ 25 ਲੱਖ ਗ਼ਰੀਬਾਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮੁਫ਼ਤ ਅਨਾਜ ਮਿਲਿਆ ਹੈ।
He said about 25 lakh poor in Manipur have received free food grains under the Pradhan Mantri Garib Kalyan Anna Yojana.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading