Advertisement - Remove

ਯੋਜਨਾ - Example Sentences

yōjanā  yojanaa
ਇਸ ਯੋਜਨਾ ਦਾ ਐਲਾਨ ਬਜਟ ਭਾਸ਼ਣ 2018-19 ਵਿੱਚ ਕੀਤਾ ਗਿਆ ਸੀ।
The scheme has been announced in the Budget Speech 2018-19.
ਇਹ ਯੋਜਨਾ ਵਿਗਿਆਨ ਅਤੇ ਟੈਕਨੋਲੋਜੀ ਦੇ ਮੋਹਰੀ ਖੇਤਰਾਂ ਵਿੱਚ ਸਵਦੇਸ਼ੀ ਰੂਪ ਨਾਲ ਖੋਜ ਕਰਨ ਲਈ ਦੇਸ਼ ਵਿੱਚ ਉਪਲੱਬਧ ਪ੍ਰਤਿਭਾ ਦੇ ਦੋਹਨ ਵਿੱਚ ਸਹਾਇਕ ਹੋਏਗੀ।
The scheme will go a long way in tapping the talent pool of the country for carrying out research indigenously in cutting edge science and technology domains.
ਇਹ ਯੋਜਨਾ ਵਿਗਿਆਨ ਅਤੇ ਟੈਕਨੋਲੋਜੀ ਦੇ ਮੋਹਰੀ ਖੇਤਰਾਂ ਵਿੱਚ ਸਵਦੇਸ਼ੀ ਰੂਪ ਨਾਲ ਖੋਜ ਕਰਨ ਲਈ ਦੇਸ਼ ਵਿੱਚ ਉਪਲੱਬਧ ਪ੍ਰਤਿਭਾ ਦੇ ਦੋਹਨ ਵਿੱਚ ਸਹਾਇਕ ਹੋਏਗੀ।
The scheme will go a long way in tapping the talent pool of the country for carrying out research indigenously in cutting edge science and technology domains.
ਇਸ ਯੋਜਨਾ ਤਹਿਤ ਖੋਜ ਇੱਕ ਤਰਫ਼ ਸਾਡੀ ਰਾਸ਼ਟਰੀ ਤਰਜੀਹ ਨੂੰ ਹੱਲ ਕਰੇਗੀ ਅਤੇ ਦੂਜੀ ਤਰਫ਼ ਦੇਸ਼ ਦੀਆਂ ਪ੍ਰਮੁੱਖ ਸਿੱਖਿਆ ਸੰਸਥਾਵਾਂ ਵਿੱਚ ਗੁਣਵੱਤਾ ਸਟਾਫ ਦੀ ਘਾਟ ਨੂੰ ਦੂਰ ਕਰੇਗੀ।
The research under the Scheme will address our national priorities at the one hand and shortage of quality faculty in the premier educational institutions of the country, on the other.
ਉਨ੍ਹਾਂ ਨੇ ਕਿਹਾ ਕਿ ,ਇਸੇ ਪ੍ਰਕਾਰ ਉੱਜਵਲਾ ਯੋਜਨਾ ਕੁਕਿੰਗ ਗੈਸ ਦੀ ਸੁਵਿਧਾ ਉਪਲੱਬਧ ਕਰਾ ਰਹੀ ਹੈ, ਮਿਸ਼ਨ ਇੰਦਰਧਨੁਸ਼ ਸਰਬਵਿਆਪੀ ਟੀਕਾਕਰਨ ਦੀ ਦਿਸ਼ਾ ਵਿੱਚ ਕਾਰਜ ਕਰ ਰਿਹਾ ਹੈ।
Similarly, he said the Ujjwala Yojana is providing access to cooking gas, and Mission Indradhanush is working towards universal immunization.
Advertisement - Remove
ਇਸ ਯੋਜਨਾ ਦਾ ਉਦੇਸ਼ ਐੱਫਐੱਮਪੀ ਦੇ ਤਹਿਤ ਪਹਿਲਾਂ ਤੋਂ ਹੀ ਪ੍ਰਵਾਨਜਾਰੀ ਪ੍ਰੋਜੈਕਟਾਂ ਨੂੰ ਪੂਰਾ ਕਰਨਾ ਹੈ ।
The Scheme aims at completion of the on-going projects already approved under FMP.
ਇਸ ਯੋਜਨਾ ਦਾ ਉਦੇਸ਼ ਐੱਫਐੱਮਪੀ ਦੇ ਤਹਿਤ ਪਹਿਲਾਂ ਤੋਂ ਹੀ ਪ੍ਰਵਾਨ ਜਾਰੀ ਪ੍ਰੋਜੈਕਟਾਂ ਨੂੰ ਪੂਰਾ ਕਰਨਾ ਹੈ ।
The Scheme aims at completion of the on-going projects already approved under FMP.
ਇਸ ਯੋਜਨਾ ਵਿੱਚ ਗੁਆਂਢੀ ਦੇਸ਼ਾਂ ਦੇ ਨਾਲ ਸਾਂਝੀਆਂ ਨਦੀਆਂ ’ਤੇ ਜਲ ਸੰਸਾਧਨ ਪ੍ਰੋਜੈਕਟਾਂ ਜਿਵੇਂ ਕਿ ਨੇਪਾਲ ਵਿੱਚ ਪੰਚੇਸ਼ਵਰ ਬਹੁ-ਉਦੇਸ਼ੀ ਪ੍ਰੋਜੈਕਟ, ਸਪਤ ਕੋਸੀ-ਸਨਕੋਸੀ ਪ੍ਰੋਜੈਕਟਾਂ ਬਾਰੇ ਸਰਵੇਖਣ ਅਤੇ ਜਾਂਚ ਪੜਤਾਲ ਅਤੇ ਡੀਪੀਆਰ ਆਦਿ ਨੂੰ ਤਿਆਰ ਕਰਨਾ ਸ਼ਾਮਲ ਹੈ ।
The Scheme also includes survey and investigations, preparation of DPR etc. of water resources projects on the common rivers with neighbouring countries like Pancheshwar Multipurpose Project, Sapta Kosi-Sun Kosi Projects in Nepal which would benefit both countries.
ਆਯੁਸ਼ਮਾਨ ਭਾਰਤ ‘ਤੇ ਬੋਲਦਿਆਂ , ਉਨ੍ਹਾਂ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਸਿਹਤ ਸੰਭਾਲ ਪ੍ਰੋਜੈਕਟ ਹੈ ਅਤੇ ਹਰ ਰੋਜ਼ 10 ਹਜ਼ਾਰ ਨਿਰਧਨ ਇਸ ਯੋਜਨਾ ਦਾ ਲਾਭ ਉਠਾ ਰਹੇ ਹਨ ।
Speaking on Ayushman Bharat, he said it is the World’s biggest Heathcare Project and everyday 10 thousand poors are accessing the benefits of this scheme.
ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀ.ਐੱਮ.ਜੀ.ਐੱਸ.ਵਾਇ.)
The highest ever average daily construction rate of 130 km, has been achieved for rural roads under the Pradhan Mantri Gram Sadak Yojana.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading