Advertisement - Remove

ਯੋਜਨਾ - Example Sentences

yōjanā  yojanaa
ਯੋਜਨਾ ਨੇ ਸਿਫ਼ਰ ਲਾਗਤ, ਸਿਫ਼ਰ ਬਾਕੀ ਖਾਤਿਆਂ ਨੂੰ ਸਫ਼ਲਤਾ ਪੂਰਵਕ ਸਮਰੱਥ ਕੀਤਾ ਹੈ।
The Yojana successfully enabled zero-cost, zero-balance bank accounts.
ਚੇਨਈ ਦੇ ਆਸ-ਪਾਸ ਦੇ ਤਿੰਨ ਜ਼ਿਲ੍ਹਿਆਂ ਲਈ ਨਵੀਂ ਰੋਕਥਾਮ ਰਣਨੀਤੀ ਘੜੀ ਗਈ ਹੈ; ਯੋਜਨਾ ਵਿੱਚ ਸ਼ਹਿਰੀ, ਗ੍ਰਾਮੀਣ ਖੇਤਰਾਂ ਵਿੱਚ ਮਾਮਲਿਆਂ ਦਾ ਸੂਖਮ ਪ੍ਰਬੰਧਨ ਵੀ ਸ਼ਾਮਲ ਹੈ।
New containment strategy for three districts around Chennai plan involves micro-management of cases in urban, rural areas.
ਇਸ ਤੋਂ ਇਲਾਵਾ, 6 ਰਾਜਾਂ ਨੇ ਯੋਜਨਾ ਦੇ ਤਹਿਤ ਐੱਮਐੱਫਪੀ ਦੀ ਖਰੀਦ ਲਈ ਵਨ ਧਨ ਵਿਕਾਸ ਕੇਂਦਰਾਂ (ਵੀਡੀਵੀਕੇ) ਨੂੰ ਰਕਮ ਟ੍ਰਾਂਸਫਰ ਕੀਤੀ ਹੈ ਅਤੇ ਇਸ ਚੈਨਲ ਰਾਹੀਂ 4.03 ਕਰੋੜ ਰੁਪਏ ਦੀ ਖਰੀਦ ਕੀਤੀ ਜਾ ਚੁੱਕੀ ਹੈ।
In addition, 6 states have transferred funds to VDVKs for the procurement of MFPs under the Scheme and a procurement of Rs. 4.03 crores has been done through this channel.
ਇਸ ਤਰ੍ਹਾਂ ਵਿਦਿਆਰਥੀ ਦੋਹਰੀ ਪ੍ਰਣਾਲੀ ਦੀ ਸਿਖਲਾਈ ਯੋਜਨਾ ਤਹਿਤ ਹੁਨਰਮੰਦ ਹੋਣਗੇ ਜਿਸ ਤਹਿਤ ਉਹ ਸੰਸਥਾ ਵਿੱਚ ਸਿਧਾਂਤਕ ਹੁਨਰ ਅਤੇ ਐੱਨਐੱਫਐੱਲ ਨੰਗਲ ਪਲਾਂਟ ਵਿੱਚ ਔਨ-ਦ-ਜੌਬ ਟ੍ਰੇਨਿੰਗ ਲੈਣਗੇ।
The students will be skilled under Dual System of Training Scheme under which they will learn theoretical skills in the institute and on-the-job training in NFL Nangal plant.
ਮੁੱਖ ਮੰਤਰੀ ਨੇ ਰਾਜ ਵਿੱਚ ਧੋਬੀ, ਨਾਈ ਤੇ ਦਰਜੀ ਦਾ ਕੰਮ ਕਰਨ ਵਾਲੇ 2,47,040 ਲਾਭਪਾਤਰੀਆਂ ਨੂੰ 10,000 ਰੁਪਏ ਦੀ ਸਲਾਨਾ ਨਕਦ ਰਾਸ਼ੀ ਪ੍ਰਦਾਨ ਕਰਨ ਲਈ ‘ਜਗਨੰਨ ਚੇਧੋਡੂ’ ਯੋਜਨਾ ਦੀ ਸ਼ੁਰੂਆਤ ਕੀਤੀ।
CM launches JaganannaChedhodu scheme to provide an annual cash incentive of Rs 10,000 each to 2,47,040 beneficiaries who are washermen, barbers and tailors in the state.
Advertisement - Remove
ਇਸ ਤੋਂ ਇਲਾਵਾ ਜ਼ਿਲ੍ਹਿਆਂ ਲਈ ਕੋਰੋਨਾਵਾਇਰਸ ਦੀ ਲਾਗ ਤੋਂ ਪੀੜਤ ਰੋਗੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਭਾਲ ਕਰਨ ਅਤੇ ਪ੍ਰਮੁੱਖ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਵਿਅਕਤੀਆਂ ਲਈ ਸਖ਼ਤੀ ਨਾਲ ਕੁਆਰੰਟੀਨ ਲਈ ਕੇਸਾਂ ਦੀ ਐਪੀਡੈਮੀਓਲੋਜੋਕੀਲ ਜਾਂਚ ਦੇ ਨਾਲਨਾਲ ਕੰਟੇਨਮੈਂਟ ਯੋਜਨਾ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਾ ਅਹਿਮ ਹੈ।
In addition, it was important for districts to ensure strict implementation of containment plan along with epidemiological investigation of cases for complete contact tracing and strict quarantine for the inflowing persons from the major affected areas.
ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਹਿਮਕੇਅਰ ਅਤੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਕੋਰੋਨਾ ਟੈਸਟਾਂ ਤੇ ਇਲਾਜ ਦੀ ਸੁਵਿਧਾ ਦੇਣ ਦਾ ਫੈਸਲਾ ਕੀਤਾ ਹੈ।
Himachal Pradesh: Chief Minister said that the State Government has decided to provide facility of tests and treatment of corona under the Himcare and Ayushman Bharat Yojna.
ਸਹਕਾਰ ਮਿਤ੍ਰ ਯੋਜਨਾ ਤੋਂ ਉਮੀਦ ਹੈ ਕਿ ਇਹ ਸਹਿਕਾਰੀ ਸੰਸਥਾਵਾਂ ਨੂੰ ਨੌਜਵਾਨ ਪੇਸ਼ੇਵਰਾਂ ਦੇ ਨਵੇਂ ਅਤੇ ਨਵੀਨ ਵਿਚਾਰਾਂ ਤੱਕ ਪਹੁੰਚਣ ਵਿੱਚ ਮਦਦ ਕਰੇਗੀ, ਜਦਕਿ ਸਿਖਿਆਰਥੀ ਆਤਮਨਿਰਭਰ ਹੋਣ ਦਾ ਵਿਸ਼ਵਾਸ ਦਿਵਾਉਂਦੇ ਹੋਏ ਖੇਤਰ ਵਿੱਚ ਕੰਮ ਕਰਨ ਦਾ ਅਨੁਭਵ ਹਾਸਲ ਕਰਨਗੇ।
Sahakar Mitra scheme is expected to assist cooperative institutions access new and innovative ideas of young professionals while the interns gain experience of working in the field giving confidence to be self-reliant.
ਇਹ ਯੋਜਨਾ ਇਸ ਸਮੇਂ ਦੇਸ਼ ਦੇ 21 ਰਾਜਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ।
The scheme is currently being implemented in 21 States of the country.
ਤੇਲੰਗਾਨਾ : ਮਾਹਿਰ ਮੰਨਦੇ ਹਨ ਕਿ ਤੇਲੰਗਾਨਾ ਸਰਕਾਰ ਨੂੰ ਕੋਵਿਡ-19 ਯੋਜਨਾ ਨੂੰ ਫਿਰ ਤੋਂ ਲਾਗੂ ਕਰਨਾ ਚਾਹੀਦਾ ਹੈ; ਤੇਲੰਗਾਨਾ ਵਿੱਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਕਾਰਨ ਰਣਨੀਤੀਆਂ ਤਿਆਰ ਕਰਨ ਲਈ ਜਨਤਕ ਸਿਹਤ ਮਾਹਿਰਾਂ ਦੀ ਇੱਕ ਕਮੇਟੀ ਕਾਇਮ ਕਰਨ ਦੀ ਸਖਤ ਜ਼ਰੂਰਤ ਹੈ।
Telangana: Experts opine that Telangana govt should rework Covid-19 plan there is a strong need to set up a committee of public health experts to evolve strategies even as Covid- 19 cases shoot up in Telangana.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading