Advertisement - Remove

ਯੋਜਨਾ - Example Sentences

yōjanā  yojanaa
ਇਹ ਯੋਜਨਾ ਮੱਛੀ ਉਤਪਾਦਨ ਅਤੇ ਉਤਪਾਦਕਤਾ,ਗੁਣਵੱਤਾ , ਟੈਕਨੋਲੋਜੀ ,ਹਾਰਵੈਸਟਿੰਗ ਤੋਂ ਬਾਅਦ ਦੇ ਬੁਨਿਆਦੀ ਢਾਂਚੇ ਅਤੇ ਪ੍ਰਬੰਧਨ, ਆਧੁਨਿਕੀਕਰਨ ਅਤੇ ਮੁੱਲ ਲੜੀ ਨੂੰ ਮਜ਼ਬੂਤ ਕਰਨ, ਟਰੇਸਬਲਿਟੀ, ਮਜ਼ਬੂਤ ਮੱਛੀ ਪ੍ਰਬੰਧਨ ਢਾਂਚੇ ਦੀ ਸਥਾਪਨਾ ਅਤੇ ਮਛੇਰਿਆਂ ਦੀ ਭਲਾਈ ਲਈ ਕੰਮ ਕਰੇਗੀ।
This scheme will address the critical gaps in fish production and productivity, quality, technology, post-harvest infrastructure and management, modernisation and strengthening of value chain, traceability, establishing a robust fisheries management framework and fishermens welfare.
ਵੱਡੀ ਸੰਖਿਆ ਵਿੱਚ ਆਈਆਈਟੀ, ਐੱਨਆਈਟੀ ਅਤੇ ਇੰਜਨੀਅਰਿੰਗ ਕਾਲਜਾਂ ਨੇ ਇਸ ਯੋਜਨਾ ਵਿੱਚ ਸ਼ਾਮਲ ਹੋਣ ਦਾ ਵਿਕਲਪ ਚੁਣਿਆ ਹੈ ਅਤੇ ਐੱਨਐੱਚਆਈ ਦੇ ਅਧਿਕਾਰੀਆਂ ਨੇ ਇਛੁੱਕ ਸੰਸਥਾਨਾਂ ਦੇ ਨਿਰਦੇਸ਼ਕਾਂ ਨਾਲ ਪਰਸਪਰ ਸਲਾਹ ਸ਼ੁਰੂ ਕਰ ਦਿੱਤੀ ਹੈ।
Large number of IITs, NITs and Engineering Colleges have opted to join the scheme and NHAI officers have started mutual consultation with Directors of the interested Institutes.
ਇਸ ਯੋਜਨਾ ਨੂੰ ਸੰਸਥਾਗਤ ਰੂਪ ਦੇਣ ਅਤੇ ਦੇਸ਼ ਵਿੱਚ ਸੜਕ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਅਲੱਗ-ਅਲੱਗ ਸੰਸਥਾਨਾਂ ਅਤੇ ਐੱਨਐੱਚਏਆਈ ਵਿਚਕਾਰ ਸਹਿਮਤੀ ਪੱਤਰ (ਐੱਮਓਯੂ) ’ਤੇ ਹਸਤਾਖਰ ਕੀਤੇ ਜਾ ਰਹੇ ਹਨ।
Memorandum of Understanding (MOU) are being signed between the individual Institutes and NHAI for institutionalization of the scheme and bring reformative improvements in the road infrastructure of the country.
ਮੰਤਰੀ ਨੇ ਕਿਹਾ ਕਿ ਭਾਰਤ ਤੋਂ ਨਿਰਯਾਤ ਯੋਜਨਾ (ਐੱਮਈਆਈਐੱਸ) ਜਿਹੀਆਂ ਖ਼ਾਸ ਸਕੀਮਾਂ ’ਤੇ ਨਿਰਭਰ ਰਹਿ ਕੇ ਉਤਪਾਦਾਂ ਨੂੰ ਮੁਕਾਬਲੇ ਯੋਗ ਨਹੀਂ ਬਣਾਇਆ ਜਾ ਸਕਦਾ, ਕਿਉਂਕਿ ਅਜਿਹੀਆਂ ਯੋਜਨਾਵਾਂ ਨਿਰਧਾਰਿਤ ਸਮੇਂ ਲਈ ਹੁੰਦੀਆਂ ਹਨ ਅਤੇ ਆਪਣੀ ਤਾਕਤ ਦੇ ਦਮ ’ਤੇ ਹੀ ਮੁਕਾਬਲੇ ਯੋਗ ਬਣਨਾ ਚਾਹੀਦਾ ਹੈ।
Depending exclusively on incentives, such as Exports from India Scheme (MEIS), the minister said, may not add to the competitiveness of the products since such schemes are time bound and export competitiveness should come from inherent strengths.
ਸਪਲਾਇਰਾਂ ਨੂੰ ਸਹਿਮਤ ਸਪਲਾਈ ਯੋਜਨਾ ਦੇ ਅਨੁਰੂਪ ਸਖ਼ਤੀਪੂਰਵਕ ਸਪਲਾਈ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਖਾਦ ਵਿਭਾਗ ਦੁਆਰਾ ਰੋਜ਼ਾਨਾ ਦੇ ਅਧਾਰ ’ਤੇ ਇਸ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ।
The suppliers have been advised to ensure the supplies strictly as per the agreed supply plan and the same is being closely monitored by the department of Fertilizeras on daily basis.
Advertisement - Remove
ਇਸ ਦੇ ਇਲਾਵਾ, ਯੂਰੀਆ ਸਪਲਾਈ ਸਹਿਮਤ ਸਪਲਾਈ ਯੋਜਨਾ ਦੇ ਅਨੁਰੂਪ ਜਾਰੀ ਹੈ।
Further the Urea supplies are going on as per the Agreed supply plan.
ਸ਼੍ਰੀਮਤੀ ਸੀਤਾਰਮਣ ਨੇ ਜ਼ੋਰ ਦਿੱਤਾ ਕਿ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਇਹ ਕਾਰਜ ਯੋਜਨਾ ਤਰਕਸੰਗਤ ਅਤੇ ਪ੍ਰਭਾਵਸ਼ਾਲੀ ਰਹੇ।
Sitharaman emphasized that it is crucial to ensure that this action plan remains relevant and effective.
ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਅਭਿਯਾਨ ਨੂੰ ਲਾਗੂ ਕਰਨ ਵਿੱਚ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਜਨ-ਧਨ ਯੋਜਨਾ ਤਹਿਤ ਲਿਆ ਕੇ ਅਤੇ ਸਿੱਧੇ ਲਾਭ ਤਬਾਦਲੇ ਜ਼ਰੀਏ ਹਿੱਸਾ ਪਾਇਆ।
They have also contributed to implementation of Prime Ministers Atmanirbhar Bharat Abhiyaan by bringing a large section of the population under the Jan Dhan Yojana and through Direct Benefit Transfer.
ਟਿਕਾਊ ਵਿਕਾਸ ਥੰਮ੍ਹ ਦੀਆਂ ਪ੍ਰਮੁੱਖ ਉਪਲੱਬਧੀਆਂ ਅਤੇ ਭਵਿੱਖ ਦੀ ਕਾਰਜ ਯੋਜਨਾ ਦਾ ਜ਼ਿਕਰ 17 ਜੁਲਾਈ, 2020 ਨੂੰ ਐੱਸਈਪੀ ਦੀ ਮੰਤਰੀ ਪੱਧਰ ਦੀ ਵਾਰਤਾ ਵਿੱਚ ਹੋਇਆ ਸੀ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਅਮਰੀਕਾ ਦੇ ਊਰਜਾ ਸਕੱਤਰ ਡੈਨ ਬਰੂਲਿਟੇ ਦੁਆਰਾ ਸਾਂਝੇ ਤੌਰ ‘ਤੇ ਕੀਤੀ ਗਈ ਸੀ।
Key achievements and future action plan of the Sustainable Growth pillar were highlighted during the ministerial dialogue of the SEP held on 17 July 2020, under the co-chairmanship of Union Minister Dharmendra Pradhan and Secretary of Energy Dan Brouillette.
ਭਾਰਤ ਸਰਕਾਰ ਇਸ ਯੋਜਨਾ ਤਹਿਤ ਲਗਭਗ 6849 ਕਰੋੜ ਰੁਪਏ ਦਾ 100 % ਵਿੱਤੀ ਬੋਝ ਸਹਿ ਰਹੀ ਹੈ।
Government of India is bearing 100 financial burden of approximately Rs 6849 crore under this scheme.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading