Advertisement - Remove

ਯੋਜਨਾ - Example Sentences

Popularity:
Difficulty:
yōjanā  yojanaa
ਉਨ੍ਹਾਂ ਕਿਹਾ ਕਿ 'ਉਡਾਣ' ਯੋਜਨਾ ਨਾਲ ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਖੇਤਰ ਨੂੰ ਮਦਦ ਮਿਲੇਗੀ।
He said the UDAN scheme will help the tourism sector in Himachal Pradesh.
ਪੱਥਰ ‘ਤੇ ਲਕੀਰ ਕਰਨ ਲਈ ਪਸੀਨਾ ਵਹਾਉਣਾ ਪੈਂਦਾ ਹੈ, ਯੋਜਨਾ ਬਣਾਉਣੀ ਪੈਂਦੀ ਹੈ, ਜੀ-ਜਾਨ ਨਾਲ ਜੁਟਣਾ ਪੈਂਦਾ ਹੈ।
To keep our promises, we have to work hard, we have to plan and we have to put our heart and soul into fulfilling it.
ਇਸ ਤੋਂ ਬਾਅਦ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇੱਕ ਵਿਸਤ੍ਰਿਤ ਕਾਰਜ ਯੋਜਨਾ ਪੇਸ਼ ਕੀਤੀ ਹੈ ਜਿਸ ਵਿੱਚ ਜੈਵਿਕ ਈਂਧਣਾਂ ਅਤੇ ਉੱਨਤ/ਵਿਕਲਪਿਕ ਈਂਧਣਾਂ ਦੇ ਨਾਲ-ਨਾਲ ਈਂਧਣ ਸ਼ੁੱਧਤਾ ਵੀ ਅਹਿਮ ਭੂਮਿਕਾ ਨਿਭਾਏਗੀ।
Subsequently, MoP&NG has come up with a detailed action plan wherein Biofuels, Advanced/ alternate fuels and fuel efficiency play a major role.
ਜਿਨ੍ਹਾਂ ਰਾਜਾਂ , ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਟਰੱਸਟ/ ਸੋਸਾਇਟੀ ਰਾਹੀਂ ਯੋਜਨਾ ਲਾਗੂ ਕੀਤੀ ਜਾਵੇਗੀ ਉਨ੍ਹਾਂ ਰਾਜਾਂ ਵਿੱਚ ਵਾਸਤਵਿਕ ਸੀਮਾ ( ਜੋ ਵੀ ਘੱਟ ਹੋ ) ਪੂਰਵ ਨਿਰਧਾਰਿਤ ਅਨੁਪਾਤ ਵਿੱਚ ਕੇਂਦਰੀ ਧਨ ਉਪਲੱਬਧ ਕਰਾਇਆ ਜਾਵੇਗਾ।
In States/ UTs where the scheme will be implemented in Trust/ Society mode, the central share of funds will be provided based on actual expenditure or premium ceiling (whichever is lower) in the pre-determined ratio.
ਰਵਾਂਡਾ ਵਿੱਚ ਖੇਤੀ ਸਿੰਚਾਈ ਯੋਜਨਾ ਲਈ 100 ਮਿਲੀਅਨ ਅਮਰੀਕੀ ਡਾਲਰਾਂ ਦਾ ਐੱਲਓਸੀ ਸਮਝੌਤਾ
LOC Agreement for US $ 100 million for Agriculture irrigation scheme in Rwanda
Advertisement - Remove
ਇਸ ਯੋਜਨਾ ਦੇ ਤਹਿਤ ਹੁਣ ਤੱਕ ਲਗਭਗ ਪੌਣੇ ਦਸ ਕਰੋੜ ਲੌਨ, ਮੰਜੂਰ ਕੀਤੇ ਜਾ ਚੁੱਕੇ ਹਨ ਅਤੇ ਲੋਕਾਂ ਨੂੰ ਬਿਨਾਂ ਬੈਂਕ ਗਰੰਟੀ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਦਿੱਤਾ ਜਾ ਚੁੱਕਿਆ ਹੈ ।
Under the scheme loans of nearly 9.75 crore rupees have been sanctioned so far and loans of over 4 lakh crore rupees without a bank guarantee has been provided to the people.
ਇਸ ਸਾਲ ਸਾਡੀ ਯੋਜਨਾ 10,000 ਕਿਲੋਮੀਟਰ ਪ੍ਰਵਾਨ ਕਰਨ ਦੀ ਹੈ।
This year we are planning to award 10,000 kilometres.
ਇਹ ਯੋਜਨਾ ਸੰਪੂਰਨ ਰੂਪ ਵਿੱਚ ਵਿਕਲਪਕ ਹੈ।
This scheme is entirely voluntary.
ਇਸ ਯੋਜਨਾ ਦਾ ਭਰਪੂਰ ਲਾਭ ਰਾਮੇਸਵਰਮ ਨੂੰ ਵੀ ਮਿਲੇਗਾ ਅਤੇ ਉਸ ਦੇ ਨਾਲ ਨਾਲ 33 ਸ਼ਹਿਰ ਜਿਨ੍ਹਾਂ ਵਿੱਚ ਮਦੁਰਾਇ, ਤੂਤੀਕੋਰਿਨ, ਤਿਰੁਨਲਵੇਲੀ ਅਤੇ ਨਾਗਰਕੋਇਲ ਵੀ ਸ਼ਾਮਲ ਹਨ।
This scheme will immensely benefit Rameshwaram and as well as the 33 other cities including Madurai, Tutikorin, Tirunveli and Nagar Coil.
ਇਸ ਯੋਜਨਾ ਦਾ ਭਰਪੂਰ ਲਾਭ ਰਾਮੇਸਵਰਮ ਨੂੰ ਵੀ ਮਿਲੇਗਾ ਅਤੇ ਉਸ ਦੇ ਨਾਲ ਨਾਲ 33 ਸ਼ਹਿਰ ਜਿਨ੍ਹਾਂ ਵਿੱਚ ਮਦੁਰਾਇ, ਤੂਤੀਕੋਰਿਨ, ਤਿਰੁਨਲਵੇਲੀ ਅਤੇ ਨਾਗਰਕੋਇਲ ਵੀ ਸ਼ਾਮਲ ਹਨ।
This scheme will immensely benefit Rameshwaram and as well as the 33 other cities including Madurai, Tutikorin, Tirunveli and Nagar Coil.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading