Advertisement - Remove

ਯੋਜਨਾ - Example Sentences

Popularity:
Difficulty:
yōjanā  yojanaa
ਇਹ ਯੋਜਨਾ ਸੌਰ ਊਰਜਾ ਨਾਲ ਕੋਣਾਰਕ ਸ਼ਹਿਰ ਦੀ ਊਰਜਾ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰੇਗੀ।
The Scheme will meet all the energy requirements of Konark town with solar energy.
ਕੇਂਦਰੀ ਮੰਤਰੀ ਮੰਡਲ ਨੇ ਗ਼ੈਰ - ਬੈਂਕਿੰਗ ਵਿੱਤੀ ਕੰਪਨੀਆਂ ਅਤੇ ਆਵਾਸ ਵਿੱਤ ਕੰਪਨੀਆਂ ਦੀ ਨਕਦੀ ਦੀ ਸਥਿਤੀ ਵਿੱਚ ਸੁਧਾਰ ਲਈ ਵਿੱਤ ਮੰਤਰਾਲੇ ਦੁਆਰਾ ਉਨ੍ਹਾਂ ਦੇ ਵਾਸਤੇ ਇੱਕ ਨਵੀਂ ਸਪੈਸ਼ਲ ਨਕਦੀ ਯੋਜਨਾ ਸ਼ੁਰੂ ਕਰਨ ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
For details: For details: For details: Cabinet approves additional funding of up to Rupees three lakh crore through introduction of Emergency Credit Line Guarantee Scheme The Union Cabinet has given the approval to enable additional funding of up to Rs.
ਇਹ ਪ੍ਰਵਾਸ ਯੋਜਨਾ ਲੰਮੇ ਸਮੇਂ ਤੋਂ ਅਮਲ ਵਿੱਚ ਹੈ ਅਤੇ ਵਿਦਿਆਰਥੀਆਂ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਜਗਾਉਣ ਵਿੱਚ ਸਹਾਇਕ ਰਹੀ ਹੈ।
The migration scheme has been in operation since long and has been instrumental in inculcating a feeling of national integration among the students.
ਇਸ ਦੇ ਇਲਾਵਾ ਆਰਈਸੀ ਭਾਰਤ ਸਰਕਾਰ ਦੀ ਦੀਨਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ (ਡੀਡੀਯੂ ਜੀਜੇਵਾਈ), ਸੌਭਾਗਯ ਆਦਿ ਜਿਹੀਆਂ ਮਹੱਤਵਪੂਰਨ ਯੋਜਨਾਵਾਂ ਦੀ ਨੋਡਲ ਏਜੰਸੀ ਵੀ ਹੈ।
Apart from this, REC is also the nodal agency for Govt. of India flagship schemes in the Power sector like Deendayal Upadhyaya Gram Jyoti Yojana (DDUGJY), Saubhagya, etc.
ਸਸਤੀ ਕੀਮਤ ’ਤੇ ਗੁਣਵੱਤਾ ਬੀਜ ਦੀ ਉਪਲੱਬਧਤਾ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ’ਤੇ ਜ਼ੋਰ ਦਿੰਦੇ ਹੋਏ ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਇਸ ਯੋਜਨਾ ਦੇ ਨਤੀਜੇ ਵਜੋਂ ਜਲ ਖੇਤੀ ਔਸਤ ਉਤਪਾਦਕਤਾ 3 ਟਨ ਪ੍ਰਤੀ ਹੈਕਟੇਅਰ ਮੌਜੂਦਾ ਰਾਸ਼ਟਰੀ ਔਸਤ ਤੋਂ 5 ਟਨ ਪ੍ਰਤੀ ਹੈਕਟੇਅਰ ਵਧ ਜਾਵੇਗੀ।
Stressing on attaining self-sufficiency in availability of quality seed at affordable price, Shri Giriraj Singh said that the scheme will result in increasing aquaculture average productivity to 5 tons per hectare from the current national average of 3 tons per hectare.
Advertisement - Remove
ਇਹ ਪ੍ਰੋਜੈਕਟ ਮਹਾਰਾਸ਼ਟਰ ਲੋਕ ਨਿਰਮਾਣ ਵਿਭਾਗ ਪ੍ਰੋਜੈਕਟ ਦੇ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰੇਗਾ ਤਾਕਿ ਉਹ ਸੜਕ ਡਿਜ਼ਾਈਨ, ਸੜਕਾਂ ਦੇ ਰੱਖ-ਰਖਾਅ ਦੀ ਯੋਜਨਾ ਅਤੇ ਸੜਕ ਸੁਰੱਖਿਆ ਕਰਦੇ ਸਮੇਂ ਜਲਵਾਯੂ ਪਰਿਵਰਤਨ ਦੇ ਅਨੁਕੂਲ ਅਤੇ ਆਪਦਾ ਨੂੰ ਸਹਿਣ ਦੀ ਵਿਸ਼ੇਸ਼ਤਾ ਦੇ ਨਾਲ ਆਪਣੀ ਸਮਰੱਥਾ ਦਾ ਨਿਰਮਾਣ ਕਰ ਸਕਣ।
The project will also focus on training the Maharashtra Public Works Department project staff to build their capacity in climate change adaptation and disaster resilient features in road design, road maintenance planning and road safety.
ਇੱਕ ਸੰਸ਼ੋਧਿਤ ਸੰਚਾਰ ਯੋਜਨਾ ਤਿਆਰ ਕਰਨ ਦੀ ਜ਼ਰੂਰਤ ਹੈ ਅਤੇ ਈਬੀਐੱਸਬੀ ‘ਤੇ ਦੂਰਦਰਸ਼ਨ ਦਾ 30 ਮਿੰਟ ਦਾ ਸਪਤਾਹਿਕ ਪ੍ਰੋਗਰਾਮ ਸਾਰੇ ਮੰਤਰਾਲਿਆਂ ਤੋਂ ਪ੍ਰਾਪਤ ਜਾਣਕਾਰੀ ਨਾਲ ਮੰਜ਼ਿਲ ਅਧਾਰਿਤ ਹੋਣਾ ਚਾਹੀਦਾ ਹੈ।
iv A revised communication plan needs to be made and Doordarshan's 30 minute weekly programme on EBSB should be destination based with inputs from all ministries
ਸੁੱਕੇ ਰਾਸ਼ਨ ਦੀ ਵੰਡ: ਜ਼ਿਲ੍ਹਾ ਪ੍ਰਸ਼ਾਸਨ ਰੋਜ਼ਾਨਾ ਦਿਹਾੜੀ ਕਰਨ ਵਾਲੇ ਕਾਮਿਆਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾ ਰਿਹਾ ਹੈ ਜੋ ਪੀਡੀਐੱਸ ਜਾਂ ਕਿਸੇ ਹੋਰ ਸਰਕਾਰੀ ਯੋਜਨਾ ਅਧੀਨ ਨਹੀਂ ਆਉਂਦੇ।
Dry Ration distribution: District Administration is providing dry ration to daily wage workers who are not covered under PDS or any other Government scheme.
ਕੇਂਦਰੀ ਮੰਤਰੀ ਨੇ ਘਰੇਲੂ ਟੂਰਿਜ਼ਮ ਤੋਂ ਸ਼ੁਰੂ ਕਰਦਿਆਂ ਯਾਤਰਾ ਖੇਤਰ ਨੂੰ ਮੁੜ ਚਾਲੂ ਕਰਨ ਲਈ ਮੰਤਰਾਲੇ ਦੀ ਯੋਜਨਾ ਨੂੰ ਸਾਂਝਾ ਕੀਤਾ ਅਤੇ ਔਨਲਾਈਨ ਟਰੈਵਲ ਏਜੰਟਾਂ (ਓਟੀਏ) ਦੁਆਰਾ ਅੱਗੇ ਰੱਖੀ ਜਾਣਕਾਰੀ ਅਤੇ ਵਿਚਾਰਾਂ ਨੂੰ ਵੀ ਸੁਣਿਆ।
Ministry of Tourism The Union Minister shared the plan of Ministry for rebooting the travel sector starting with Domestic Tourism and also listened to the inputs and ideas put forward by the OTAs.
ਆਦਿਵਾਸੀ ਲੋਕਾਂ ਦੀ ਅਜੀਵਿਕਾ ਅਤੇ ਸਸ਼ਕਤੀਕਰਨ ਲਈ ਸਿਖ਼ਰ ਰਾਸ਼ਟਰੀ ਸੰਗਠਨ ਦੇ ਰੂਪ ਵਿੱਚ ਟ੍ਰਾਇਫੈੱਡ ਯੋਜਨਾ ਦੇ ਅਮਲੀ ਰੂਪ ਦੇਣ ਵਾਲੀ ਨੋਡਲ ਏਜੰਸੀ ਹੈ।
TRIFED, as the apex national organisation involved in the improvement of the livelihood and empowerment of these tribal people, is the nodal agency for the implementation of the scheme.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading