Advertisement - Remove

ਯੋਜਨਾ - Example Sentences

Popularity:
Difficulty:
yōjanā  yojanaa
ਭਾਈਓ ਭੈਣੋਂ, ਅੱਜ ਜਦੋਂ ਮੇਰੀ ਸਰਕਾਰ ਨੂੰ ਤਿੰਨ ਸਾਲ ਹੋਏ ਹਨ। ਤਾਂ ਮੈਂ ਅੱਜ ਤੁਹਾਡੇ ਸਾਹਮਣੇ ਦੇਸ਼ ਲਈ ਖਾਸ ਕਰਕੇ ਖੇਤੀ ਕ੍ਰਾਂਤੀ ਦੀ ਦਿਸ਼ਾ ਵਿੱਚ ਇੱਕ ਯੋਜਨਾ ਦੀ ਵੀ ਰਾਸ਼ਟਰ ਦੇ ਸਾਹਮਣੇ ਘੋਸ਼ਣਾ ਕਰਨੀ ਹੈ।, ਸਮਰਪਿਤ ਕਰਨੀ ਚਾਹੁੰਦਾ ਹਾਂ।
Brothers and sisters, As my government has completed three years, today I want to announce a scheme for the country, especially in the direction of the agricultural revolution.
ਸਰਕਾਰ ਨੇ ਕਿਸਾਨਾਂ ਨੂੰ ਮੁੱਲ ਵਾਧੇ ਦੇ ਰਸਤੇ 'ਤੇ ਲੈ ਜਾਣ ਲਈ ਪ੍ਰਧਾਨ ਮੰਤਰੀ ਕ੍ਰਿਸ਼ੀ ਸੰਪਦਾ ਯੋਜਨਾ ਬਣਾਈ ਹੈ।
Government has launched Pradhan Mantri Krishi Sampada Yojana to take farmers on the path of value addition.
ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਸਟੈਂਡ ਅੱਪ ਇੰਡੀਆ, ਸਟਾਰਟ ਅੱਪ ਇੰਡੀਆ, ਸਕਿੱਲ ਡਿਵੈਲਪਮੈਂਟ ਮਿਸ਼ਨ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਰਗੇ ਪ੍ਰੋਗਰਾਮ ਚਲਾ ਰਹੀ ਹੈ।
The government has been running programmes like stand-up India, start-up India, skill development mission and Pradhanmantri Mudra Scheme while keeping this thing in mind.
ਇਹ ਯੋਜਨਾ ਗੰਭੀਰ ਬਿਮਾਰੀਆਂ ਦੀ ਵਜ੍ਹਾ ਨਾਲ ਲੋਕਾਂ ਨੂੰ ਗੰਭੀਰ ਆਰਥਕ ਸੰਕਟ ਦੀ ਦੋਹਰੀ ਮਾਰ ਤੋਂ ਵੀ ਬਚਾਵੇਗੀ ।
This scheme will protect people from double whammy of extreme financial hardships caused by chronic diseases.
ਆਉਣ ਵਾਲੇ ਦਿਨਾਂ ਵਿੱਚ ਅਸੀਂ ਇੱਕ ਬਹੁਤ ਮਹਤਵਪੂਰਨ ਯੋਜਨਾ ਦੇਸ਼ ਵਾਸੀਆਂ ਲਈ ਲਾਗੂ ਕਰ ਰਹੇ ਹਾਂ।
In the coming days, we are going to introduce a very important scheme for the citizens.
Advertisement - Remove
ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕੀ ਮੁਦਰਾ ਇੱਕ ਅਜਿਹੀ ਯੋਜਨਾ ਹੈ ਜਿਸ ਵਿੱਚ ਟੀਚੇ ਤੋਂ ਅਧਿਕ ਲੋਨ ਦਿੱਤੇ ਗਏ ਹਨ।
But you will be surprised to know that Mudra is such a scheme where the loan amount has exceeded the target.
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲਾਭ ਪਹੁੰਚਾਉਣ ਤੋਂ ਇਲਾਵਾ, ਇਸ ਯੋਜਨਾ ਨੇ ਪਿਛਲੇ ਸਾਲ 4000 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਨੂੰ ਬਚਾਉਣ ਵਿੱਚ ਵੀ ਮਦਦ ਕੀਤੀ ਅਤੇ ਇਸ ਅੰਕੜੇ ਨੂੰ ਅਗਲੇ 4 ਸਾਲ ਵਿੱਚ 12,000 ਕਰੋੜ ਰੁਪਏ ਤੱਕ ਲੈ ਕੇ ਜਾਣ ਦਾ ਟੀਚਾ ਹੈ।
He said that besides providing benefit to farmers, this move helped save foreign exchange worth Rs. 4000 crore last year, and the target is to take this number to about Rs.
ਇਹ ਯੋਜਨਾ ਹੁਣ ਕੇਂਦਰੀ ਖੇਤਰ ਦੀ ਯੋਜਨਾ ਹੈ ਐੱਨਐੱਸਐੱਸ ਵਲੰਟੀਅਰ ਪੂਰੇ ਦੇਸ਼ ਵਿੱਚ ਸਵੱਛ ਭਾਰਤ ਮਿਸ਼ਨ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ।
The Scheme is now a Central Sector Scheme. NSS Volunteers have been actively participating in Swachh Bharat Mission activities across the country.
ਦੇਸ਼ ਭਰ ਵਿੱਚ ਉਜਾਲਾ ਯੋਜਨਾ ਤਹਿਤ 30 ਕਰੋੜ ਤੋਂ ਜ਼ਿਆਦਾ ਐੱਲਈਡੀ ਬਲਬ ਵੰਡੇ ਗਏ ਹਨ ।
More than 30 crore LED bulbs have been distributed across the country under UJALA scheme.
ਕਿੰਗ ਨੇ ਕਿਸੇ ਵੀ ਦਰਿਆ ਦੀ ਬੇਸਿਨ ਪ੍ਰਬੰਧਨ ਯੋਜਨਾ ਲਈ ਪ੍ਰਮੁੱਖ ਡਰਾਈਵਰ ਪੇਸ਼ ਕੀਤੇ ਜਿਨ੍ਹਾਂ ਦਾ ਆਉਣ ਵਾਲੇ ਸਮੇਂ ਵਿੱਚ ਕੁਝ ਪ੍ਰਭਾਵ ਪਵੇਗਾ।
King presented key drivers for any river basin management plan which will have certain impact in the near future.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading